ਮੁਹਾਲੀ: ਜ਼ਿਲ੍ਹੇ ਮੁਹਾਲੀ ਵਿੱਚ ਰਾਮ ਨੌਵੀਂ ਮੁੱਖ ਰੱਖਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਮ ਨੌਵੇਂ ਉਤੇ ਇਕ ਦਿੰਦਾ ਲੌਕ ਡਾਊਨ ਲਗਾਇਆ ਗਿਆ ਸੀ ਤਾਂ ਕਿ ਮੰਦਿਰਾਂ ਵਿੱਚ ਭੀੜ ਨਾ ਇਕੱਠੀ ਹੋਵੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੁਹਾਲੀ ਦੇ ਸੈਕਟਰ ਅਠਾਹਠ ਵਿੱਚ ਸਥਿਤ ਦੁਰਗਾ ਮੰਦਿਰ ਵਿੱਚ ਸ਼ਰ੍ਹੇਆਮ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਤੇ ਰਾਮ ਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਇਸ ਦੇ ਇਲਾਵਾ ਮੋਹਾਲੀ ਸ਼ਹਿਰ ਦੇ ਕੁਝ ਹੋਰ ਮੰਦਰਾਂ ਵਿੱਚ ਵੀ ਰਾਮ ਨੌਮੀ ਦੇ ਮੌਕੇ ਉੱਤੇ ਮੰਦਿਰ ਦੇ ਬਾਹਰੀ ਕੰਜਕਾਂ ਨੂੰ ਖੁਆਉਂਦੇ ਸਰਦਾਰ ਵੱਲ ਨੂੰ ਮੱਥੇ ਟੇਕਦੇ ਹੋਏ ਤੇ ਕੋਰੋਨਾ ਨਿਯਮਾਂ ਦੀ ਸ਼ਰ੍ਹੇਆਮ ਧੱਜੀਆਂ ਉਡਾਉਂਦਿਆਂ ਵੀ ਵੇਖਿਆ ਗਿਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਲੌਕ ਡਾਊਨ ਲਗਾਇਆ ਗਿਆ ਤੇ ਪੂਰਨ ਤੌਰ ਤੇ ਜਿੱਥੇ ਮੋਹਾਲੀ ਦੇ ਸ਼ਹਿਰ ਵਿੱਚ ਸਥਿਤ ਧਾਰਮਿਕ ਮੰਦਰਜੀਤ ਧਰਮਿਕ ਸਥਾਨ ਜਿਵੇਂ ਕਿ ਮੰਦਿਰਾਂ ਵਿੱਚ ਸ਼ਰ੍ਹੇਆਮ ਕ੍ਰੋਮਾ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੇਖਿਆ ਜਿੱਥੇ ਮੁਹਾਲੀ ਸ਼ਹਿਰ ਵਿੱਚ ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਤੇ ਪੁਲੀਸ ਨੇ ਕਾਫ਼ੀ ਸਖ਼ਤਾਈ ਦਿਖਾਈ ਤੇ ਉਨ੍ਹਾਂ ਦੇ ਚਲਾਨ ਵੀ ਕੀਤੇ ਤੇ ਮਾਸਕ ਨਾ ਪਾਉਣ ਤੇ ਵੀ ਚਲਾਨ ਕੀਤੇ ਗਏ ਸਪੈਸ਼ਲ ਨਾਕੇਬੰਦੀ ਕੀਤੀ ਗਈ। ਮੁਹਾਲੀ ਦੇ ਸੈਕਟਰ ਅਠਾਹਠ ਦੇ ਦੁਰਗਾ ਮੰਦਿਰ ਵਿੱਚ ਸ਼ਰ੍ਹੇਆਮ ਉੱਥੇ ਦੇ ਮੰਦਰ ਪ੍ਰਬੰਧਕਾਂ ਤੇ ਸ਼ਰਧਾਲੂਆਂ ਵੱਲੋਂ ਫੋਟੋਆਂ ਖਿਚਵਾਈਆਂ ਗਈਆਂ ਤੇ ਉਥੇ ਸਮਾਜਿਕ ਦੂਰੀ ਦੀ ਬਿਲਕੁਲ ਖਿਆਲ ਨਹੀਂ ਰੱਖਿਆ ਗਿਆ ਤੇ ਮਾਸਕ ਤੱਕ ਵੀ ਨਹੀਂ ਪਾਇਆ ਹੋਇਆ ਸੀ ਤੇ ਇਕ ਦੂਜੇ ਤੋਂ ਕੋਈ ਵੀ ਸਮਾਜੀ ਦੂਰੀ ਨਹੀਂ ਰੱਖੀ ਗਈ ਕਈ ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰ ਇੱਕ ਦੂਜੇ ਨਾਲ ਪੂਜਾ ਪਾਠ ਕਰਦੇ ਦੇਖਿਆ ਗਿਆ।