ETV Bharat / state

ਮੋਹਾਲੀ: ਪਤਨੀ ਨੂੰ ਗੋਲੀ ਮਾਰ ਫ਼ਰਾਰ ਹੋਇਆ ਡੀਐੱਸਪੀ

ਮੋਹਾਲੀ 'ਚ ਡੀਐੱਸਪੀ ਅਤੁਲ ਸੋਨੀ ਨੇ ਆਪਣੀ ਪਤਨੀ 'ਤੇ ਫਾਇਰ ਕਰ ਦਿੱਤਾ। ਘਟਨਾ ਤੋਂ ਬਾਅਦ ਤੋਂ ਹੀ ਡੀਐੱਸਪੀ ਫ਼ਰਾਰ ਚੱਲ ਰਹੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਪਤਨੀ ਨੂੰ ਗੋਲੀ ਮਾਰ ਫ਼ਰਾਰ ਹੋਇਆ ਡੀਐੱਸਪੀ
ਪਤਨੀ ਨੂੰ ਗੋਲੀ ਮਾਰ ਫ਼ਰਾਰ ਹੋਇਆ ਡੀਐੱਸਪੀ
author img

By

Published : Jan 19, 2020, 10:30 PM IST

ਮੋਹਾਲੀ: ਡੀਐੱਸਪੀ ਅਤੁਲ ਸੋਨੀ 'ਤੇ ਆਪਣੀ ਪਤਨੀ 'ਤੇ ਗੋਲੀ ਚਲਾਉਣ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 3 ਵਜੇ ਕਲੱਬ ਤੋਂ ਆਉਣ ਤੋਂ ਬਾਅਦ ਅਤੁਲ ਸੋਨੀ ਨੇ ਆਪਣੀ ਪਤਨੀ 'ਤੇ ਫਾਇਰ ਕਰ ਦਿੱਤਾ। ਹਾਲਾਂਕਿ ਡੀਐੱਸਪੀ ਦੀ ਪਤਨੀ ਸੁਨੀਤਾ ਸੋਨੀ ਇਸ ਵਿੱਚ ਵਾਲ ਵਾਲ ਬਚ ਗਈ। ਇਸ ਤੋਂ ਬਾਅਦ ਸੁਨੀਤਾ ਸੋਨੀ ਵੱਲੋਂ ਮੋਹਾਲੀ ਦੇ 8 ਫੇਸ ਸਥਿਤ ਥਾਣੇ ਵਿੱਚ ਆਪਣੇ ਡੀਐੱਸਪੀ ਪਤੀ ਵਿਰੁੱਧ ਮਾਮਲਾ ਦਰਜ ਕਰਵਾਇਆ।

ਪਤਨੀ ਨੂੰ ਗੋਲੀ ਮਾਰ ਫ਼ਰਾਰ ਹੋਇਆ ਡੀਐੱਸਪੀ

ਪੁਲਿਸ ਵੱਲੋਂ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅਤੁਲ ਸੋਨੀ ਆਪਣੀ ਪਤਨੀ 'ਤੇ ਫਾਇਰ ਕਰਨ ਤੋਂ ਬਾਅਦ ਤੋਂ ਹੀ ਫਰਾਰ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਡੀਐੱਸਪੀ ਅਤੁਲ ਸੋਨੀ ਬਾਡੀ ਬਿਲਡਿੰਗ ਕਰਕੇ ਕਾਫੀ ਮਸ਼ਹੂਰ ਹਨ ਪਰ ਉਨ੍ਹਾਂ ਉੱਪਰ ਇਸ ਤੋਂ ਪਹਿਲਾਂ ਵੀ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਉੱਪਰ ਵੀ ਇੱਕ ਹਿੱਟ ਐਂਡ ਰਨ ਦਾ ਮਾਮਲਾ ਦਰਜ ਹੈ।

Intro:ਆਪਣੀ ਬਾਡੀ ਬਿਲਡਿੰਗ ਅਤੇ ਦਬੰਗ ਦੀ ਦੀ ਸੁਰੱਖਿਆ ਚ ਰਹਿੰਦੇ ਡੀਐੱਸਪੀ ਅਤੁਲ ਸੋਨੀ ਦੇ ਉੱਪਰ ਆਪਣੀ ਪਤਨੀ ਤੇ ਗੋਲੀ ਚਲਾਉਣ ਤਹਿਤ ਮਾਮਲਾ ਦਰਜ ਹੋਇਆ ਹੈ ।

Body:ਜਾਣਕਾਰੀ ਲਈ ਦੱਸ ਦੀਏ ਡੀਐੱਸਪੀ ਅਤੁਲ ਸੋਨੀ ਇਸ ਵਕਤ ਪੀ ਏ ਪੀ 13 ਬਟਾਲੀਅਨ ਚੰਡੀਗੜ੍ਹ ਸਕੱਤਰੇਤ ਵਿਖੇ ਤੈਨਾਤ ਹੈ ਉਸ ਵੱਲੋਂ ਬੀਤੀ ਰਾਤ ਕਰੀਬ ਤਿੰਨ ਵਜੇ ਕਲੱਬ ਤੋਂ ਆਉਣ ਤੋਂ ਬਾਅਦ ਆਪਣੀ ਪਤਨੀ ਉੱਪਰ ਫਾਇਰ ਕਰ ਦਿੱਤਾ ਹਾਲਾਂਕਿ ਉਸ ਦੀ ਪਤਨੀ ਸੁਨੀਤਾ ਸੋਨੀ ਇਸ ਵਿੱਚ ਵਾਲ ਵਾਲ ਬਚ ਗਈ ਜਿਸ ਤੋਂ ਬਾਅਦ ਉਸ ਦੀ ਪਤਨੀ ਵੱਲੋਂ ਮੁਹਾਲੀ ਦੇ 8 ਫੇਸ ਸਥਿਤ ਥਾਣੇ ਵਿੱਚ ਆਪਣੇ ਡੀਐੱਸਪੀ ਪਤੀ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਪੁਲਿਸ ਵੱਲੋਂ ਧਾਰਾ 307 ,308 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਹਾਲਾਂਕਿ ਡੀਐੱਸਪੀ ਹੁਣ ਫਰਾਰ ਚੱਲ ਰਿਹਾ ਹੈ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਡੀਐੱਸਪੀ ਅਤੁਲ ਸੋਨੀ ਆਪਣੀ ਬੌਡੀ ਬਿਲਡਿੰਗ ਕਾਕੇ ਤਾਂ ਕਾਫੀ ਮਸ਼ਹੂਰ ਹਨ ਪਰ ਉਨ੍ਹਾਂ ਉੱਪਰ ਇਸ ਤੋਂ ਪਹਿਲਾਂ ਵੀ ਮਾਮਲਾ ਦਰਜ ਹੈ ਜਿਸ ਵਿਚ ਉਹ ਵਿਦੇਸ਼ ਜਾਣ ਲੱਗੇ ਕਾਰਤੂਸ ਨਾਲ ਲੈ ਕੇ ਚੱਲੇ ਸਨ ਅਤੇ ਉਨ੍ਹਾਂ ਦੇ ਬੇਟੇ ਉੱਪਰ ਵੀ ਇੱਕ ਮਾਮਲਾ ਹਿੱਟ ਐਂਡ ਰਨ ਦਾ ਦਰਜ ਹੈ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.