ETV Bharat / state

ਕੋਰੋਨਾ ਬਾਰੇ ਜਾਗਰੂਕ ਕਰਨ ਆਏ ਡਾਕਟਰ ਖੁਦ ਭੁੱਲੇ ਕੋਰੋਨਾ ਨਿਯਮ - ਕੋਰੋਨਾ

ਮੁਹਾਲੀ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਪ੍ਰੈਸ ਕਾਨਫਰੰਸ (Press Conference) ਕਰਕੇ ਕੋਰੋਨਾ ਬਾਰੇ ਜਾਗਰੂਕ ਕਰ ਰਹੇ ਸਨ।ਇਸ ਦੌਰਾਨ ਦੋ ਡਾਕਟਰਾਂ (Doctors) ਨੇ ਖੁਦ ਮਾਸਕ ਨਹੀਂ ਪਾਇਆ ਹੋਇਆ ਹੈ।

ਕੋਰੋਨਾ ਬਾਰੇ ਜਾਗਰੂਕ ਕਰਦੇ ਹੋਏ ਡਾਕਟਰਾਂ ਨੇ ਨਿਯਮਾਂ ਦੀ ਕੀਤੀ ਉਲੰਘਣਾ

author img

By

Published : Jul 18, 2021, 9:13 PM IST

ਮੁਹਾਲੀ: ਨਿਜੀ ਹਸਪਤਾਲ ਦੇ ਡਾਕਟਰਾਂ ਨੇ ਕੋਰੋਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੈਸ ਕਾਨਫਰੰਸ (Press Conference) ਕੀਤੀ।ਜਿਸ ਵਿੱਚ ਡਾਕਟਰ ਕੋਰੋਨਾ ਦੇ ਨਿਯਮਾਂ ਬਾਰੇ ਦੱਸ ਰਹੇ ਸਨ ਪਰ ਵੀਡੀਓ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਦੋ ਡਾਕਟਰਾਂ (Doctors) ਨੇ ਖੁਦ ਹੀ ਮਾਸਕ ਨਹੀਂ ਪਹਿਨਿਆ ਹੋਏ ਸਨ।ਇਸ ਦੌਰਾਨ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਚਣ ਲਈ ਵੈਕਸੀਨੇਸ਼ਨ ਕਰਵਾਉਣੀ ਅਤਿ ਜ਼ਰੂਰੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਘਰ ਤੋਂ ਬਾਹਰ ਨਿਕਲਣ ਸਮੇਂ ਹਮੇਸ਼ਾ ਮਾਸਕ ਪਹਿਣ ਕੇ ਰੱਖੋ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਵੇ ਤਾਂ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ।ਡਾਕਟਰਾਂ ਦਾ ਕਹਿਣਾ ਹੈ ਕਿ ਗ੍ਰੇਸ਼ੀਅਨ ਹਸਪਤਾਲ ਵਿਚ 170 ਆਈਸੀਯੂ ਬੈੱਡ ਉਪਲੱਬਧ ਹਨ।

ਕੋਰੋਨਾ ਬਾਰੇ ਜਾਗਰੂਕ ਕਰਦੇ ਹੋਏ ਡਾਕਟਰਾਂ ਨੇ ਨਿਯਮਾਂ ਦੀ ਕੀਤੀ ਉਲੰਘਣਾ

ਪ੍ਰੈਸ ਕਾਨਫਰੰਸ ਵਿਚ ਪੱਤਰਕਾਰ ਨੇ ਪੁੱਛਿਆ ਡਾਕਟਰ ਸਾਹਬ ਤੁਸੀ ਖੁਦ ਮਾਸਕ ਨਹੀਂ ਪਾਇਆ ਹੋਇਆ ਹੈ ਤਾਂ ਉਨ੍ਹਾਂ ਨੇ ਸਹੀ ਜਵਾਬ ਦੇਣ ਦੀ ਬਜਾਏ ਜਵਾਬ ਨੂੰ ਹਾਸੇ ਮੁਜ਼ਾਕ ਵਿਚ ਟਾਲ ਦਿੱਤਾ।

ਇਹ ਵੀ ਪੜੋ:King Cobra ਦੀ ਇਸ ਵੀਡੀਓ ਨੂੰ ਕਮਜ਼ੋਰ ਦਿਲ ਵਾਲੇ ਨਾ ਵੇਖਣ...

ETV Bharat Logo

Copyright © 2024 Ushodaya Enterprises Pvt. Ltd., All Rights Reserved.