ETV Bharat / state

ਚੋਰ ਗਿਰੋਹ ਕੋਲੋਂ 6 ਕਾਰਾਂ ਤੇ ਨਜਾਇਜ਼ ਅਸਲਾ ਬਰਾਮਦ

ਮੁਹਾਲੀ ਦੀ ਪੁਲਿਸ ਨੇ ਚੋਰ ਗਿਰੋਹ (Gang of Thieves)ਨੂੰ 6 ਕਾਰਾਂ ਅਤੇ ਨਜਾਇਜ਼ ਅਸਲੇ (Illegal Ammunition) ਸਮੇਤ ਗ੍ਰਿਫ਼ਤਾਰ ਕੀਤਾ ਹੈ।ਚੋਰ ਗਿਰੋਹ ਵੱਲੋਂ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ।

ਚੋਰ ਗਿਰੋਹ ਕੋਲੋਂ 6 ਕਾਰਾਂ ਅਤੇ ਨਜਾਇਜ਼ ਅਸਲਾ ਬਰਾਮਦ

author img

By

Published : Jul 15, 2021, 8:06 PM IST

ਮੁਹਾਲੀ: ਹਾਈਵੇ ਉਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਸ ਪੁਲਿਸ ਅਧਿਕਾਰੀ ਡਾ.ਰਵਜੋਤ ਗਰੇਵਾਲ ਨੇ ਦੱਸਿਆ ਹੈ ਕਿ ਜੀਰਕਪੁਰ ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਅਤੇ ਹਾਈਵੇ (Highway) ਉਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਨੂੰ ਕਾਬੂ ਕੀਤਾ। ਡਾ.ਗਰੇਵਾਲ ਨੇ ਦੱਸਿਆ ਕਿ ਮਿਤੀ 12/7/2011 ਨੂੰ ਅਮਰਜੀਤ ਕੌਰ ਵਾਸੀ ਨੋਇਡਾ ਉਤਰ ਪ੍ਰਦੇਸ਼ ਨੇ ਇਤਲਾਹ ਦਿੱਤੀ ਕਿ ਉਹ ਆਪਣੀ ਰਿਸ਼ਤੇਦਾਰ ਨੂੰ ਮਿਲਣ ਲਈ ਜੀਰਕਪੁਰ ਆਈ ਸੀ ਤੇ ਪਿੰਡ ਅੱਡਾ ਝੁਗੀਆਂ ਜਾਣ ਲਈ ਪਟਿਆਲਾ ਚੌਂਕ ਵਿਖੇ ਇਕ ਆਟੋ ਵਿੱਚ ਬੈਠ ਗਈ।

ਇਸੇ ਦੌਰਾਨ ਆਟੋ ਵਿੱਚ ਚਾਰ ਹੋਰ ਔਰਤਾਂ ਵੀ ਬੈਠ ਗਈਆਂ ਤੇ ਆਪਸ ਵਿਚ ਬਹਿਸਣ ਲੱਗ ਪਈਆਂ। ਜਦੋਂ ਇਹ ਬਹਿਸਦੇ ਬਹਿਸਦੇ ਆਟੋ ਵਿਚੋਂ ਉਤਰੀਆਂ ਤਾਂ ਇਕ ਔਰਤ ਦੇ ਹੱਥ ਵਿਚੋਂ ਸੋਨੇ ਦੀ ਚੂੜੀ ਗਾਇਬ ਸੀ। ਜਦੋਂ ਮਹਿਲਾ ਨੇ ਰੋਲਾ ਪਾਇਆ ਤਾਂ ਉਹ ਦੂਜੀ ਮਹਿਲਾ ਸਵਿਫਟ ਕਾਰ ਵਿਚ ਬੈਠ ਕੇ ਫਰਾਰ ਹੋ ਗਈ। ਡਾ.ਗਰੇਵਾਲ ਦਾ ਕਹਿਣਾ ਹੈ ਕਿ ਨਰੇਸ਼ ਕੁਮਾਰ ਵਾਸੀ ਜ਼ੀਰਕਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਉਸਦੀ ਕਾਰ ਉਸਦੇ ਘਰੋ ਅੱਗੋ ਚੋਰੀ ਹੋ ਗਈ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਤਕਨੀਕੀ ਸਾਧਨਾ ਅਤੇ ਰਿਵਾਇਤੀ ਤਫਤੀਸ਼ ਦੀ ਮਦਦ ਨਾਲ ਇਹ ਮੁਕੱਦਮ ਕੁੱਝ ਹੀ ਘੰਟੇ ਵਿਚ ਹੀ ਟਰੇਸ ਕਰ ਲਏ ਗਏ।ਪੁਲਿਸ ਵੱਲੋਂ ਕਾਰ ਚੋਰੀ ਅਤੇ ਹਾਈਵੇ ਉਤੇ ਲੁੱਟਾਂ ਖੋਹਾਂ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਚੋਰ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕੀਤਾ।ਜਦੋਂ ਗ੍ਰਿਫ਼ਤਾਰ ਵਿਅਕਤੀਆਂ ਦੀ ਤਫਦੀਸ਼ ਕੀਤੀ ਗਈ ਤਾਂ ਇਨ੍ਹਾਂ ਕੋਲੋਂ ਚੋਰੀ ਦੀਆਂ 6 ਕਾਰਾਂ ਬਰਾਮਦ ਕੀਤੀਆਂ ਗਈਆ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਕਾਰਾਂ ਉਤੇ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਈਆ ਸਨ।

ਹਾਈਵੇ ਤੇ ਲੁੱਟ ਕਰਨ ਵਾਲੇ ਗੈਗ ਦੇ ਮੈਂਬਰ ਕੋਲੋਂ ਨਜਾਇਜ ਅਸਲਾ (Illegal Ammunition) (ਦੇਸੀ ਕੱਟਾ) ਬਰਾਮਦ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਵਿਅਕਤੀਆ ਵਿਚ ਮੂਰਤੀ ਉਰਫ ਗੁਰਨਾਮੋ ਪਤਨੀ ਈਸਰ ਵਾਸੀ ਪਿੰਡ ਜੌਹਲੀਆ ਜ਼ਿਲ੍ਹਾ ਸੰਗਰੂਰ ਵਜੋ ਪਛਾਣ ਹੋਈ ਹੈ। ਚੋਰ ਗਿਰੋਹ ਵਿਚ ਮਨੋਜ ਠਾਕੁਰ ਪੁੱਤਰ ਰਮੇਸ਼ ਠਾਕੁਰ ਵਾਸੀ ਦੇਵੀਪੁਰ ਜ਼ਿਲਾ ਮੁਰਾਦਾਬਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜੋ:ਪੰਜਾਬ ਵਿੱਚ ਨਹੀਂ ਹੈ ਹੜ ਜਿਹੇ ਹਾਲਾਤ, ਪਹਿਲਾਂ ਹੀ ਭਾਖੜਾ ਡੈਮ ਝੇਲ ਰਿਹਾ ਹੈ ਪਾਣੀ ਦੀ ਘਾ

ETV Bharat Logo

Copyright © 2024 Ushodaya Enterprises Pvt. Ltd., All Rights Reserved.