ETV Bharat / state

ਲਾਇਫ਼ ਲਾਇਨ ਹਸਪਤਾਲ ਦੇ 2 ਡਾਕਟਰ ਗ੍ਰਿਫ਼ਤਾਰ - ਮੋਹਾਲੀ

ਜ਼ੀਰਕਪੁਰ ਦੇ ਇੱਕ ਹਸਪਤਾਲ ਨਿਊ ਲਾਈਫ਼ ਲਾਈਨ ਦਾ ਹੈ ਜਿਸਦੇ ਖਿਲਾਫ਼ ਇੱਕ ਪਰਿਵਾਰ ਨੇ ਰਿਪੋਰਟ ਨੇ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਪਰਮਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਜਿਸਦੀ ਉਮਰ 39 ਸਾਲ ਸੀ, ਇਹ ਜ਼ੀਰਕਪੁਰ ਦੇ ਹਸਪਤਾਲ ਵਿੱਚ ਭਰਤੀ ਸੀ। ਇਸਦੇ ਪਰਿਵਾਰ ਨੇ ਉਸਦੀ ਮੌਤ ਤੋਂ ਬਾਅਦ ਸਿਕਾਇਤ ਦਰਜ ਕਰਵਾਈ ਸੀ ਕਿ ਇਥੋਂ ਦੇ ਡਾਕਟਰ ਨੇ ਜਿਸਦਾ ਨਾਮ ਮਨੀਸ ਗੋਇਲ ਹੈ ਤੇ ਇਸਦੇ ਸਟਾਫ਼ ਨੇ ਮਰੀਜ ਨਾਲ ਅਤੇ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦਰੁਵਿਵਹਾਰ ਕੀਤਾ ਸੀ।

ਲਾਇਫ਼ ਲਾਇਨ ਹਸਪਤਾਲ ਦੇ 2 ਡਾਕਟਰ ਗ੍ਰਿਫ਼ਤਾਰ
ਲਾਇਫ਼ ਲਾਇਨ ਹਸਪਤਾਲ ਦੇ 2 ਡਾਕਟਰ ਗ੍ਰਿਫ਼ਤਾਰ
author img

By

Published : Aug 9, 2021, 1:16 PM IST

ਮੋਹਾਲੀ: ਇਹ ਮਾਮਲਾ ਜਿਰਕਪੁਰ ਦੇ ਇੱਕ ਹਸਪਤਾਲ ਨਿਊ ਲਾਈਫ਼ ਲਾਈਨ ਦਾ ਹੈ ਜਿਸਦੇ ਖਿਲਾਫ਼ ਇੱਕ ਪਰਿਵਾਰ ਨੇ ਰਿਪੋਰਟ ਨੇ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਪਰਮਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਜਿਸਦੀ ਉਮਰ 39 ਸਾਲ ਸੀ, ਇਹ ਜਿਰਕਪੁਰ ਦੇ ਹਸਪਤਾਲ ਵਿੱਚ ਭਰਤੀ ਸੀ। ਇਸਦੇ ਪਰਿਵਾਰ ਨੇ ਉਸਦੀ ਮੌਤ ਤੋਂ ਬਾਅਦ ਸਿਕਾਇਤ ਦਰਜ ਕਰਵਾਈ ਸੀ ਕਿ ਇਥੋਂ ਦੇ ਡਾਕਟਰ ਨੇ ਜਿਸਦਾ ਨਾਮ ਮਨੀਸ ਗੋਇਲ ਹੈ ਤੇ ਇਸਦੇ ਸਟਾਫ਼ ਨੇ ਮਰੀਜ ਨਾਲ ਅਤੇ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦਰੁਵਿਵਹਾਰ ਕੀਤਾ ਸੀ।

ਲਾਇਫ਼ ਲਾਇਨ ਹਸਪਤਾਲ ਦੇ 2 ਡਾਕਟਰ ਗ੍ਰਿਫ਼ਤਾਰ

ਸਟਾਫ਼ ਨੇ ਕੋਵਿਡ 19 ਦੀਆਂ ਗਾਇਡਲਾਇਨਾਂ ਦੀ ਪਾਲਣਾ ਵੀ ਨਹੀਂ ਕੀਤੀ ਅਤੇ ਮਰੀਜ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ। ਹਸਪਾਤਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੈਨੇਜਮੈਂਟ ਨਹੀਂ ਹੈ ਅਤੇ ਨਾਂ ਹੀ ਦਵਾਈਆਂ ਦੇ ਬਿੱਲ ਨਹੀਂ ਦਿੱਤੇ ਗਏ। ਮਰੀਜ ਦੀ ਮੌਤ ਹੋਣ ਤੋਂ ਬਾਅਦ SDM ਅਤੇ DSP ਜਿਰਕਪੁਰ ਅਨੁਰੋਧ ਨੇ ਇੱਕ SIT ਬਣਾਈ ਸੀ ਜਿਸਦੇ ਆਧਰ ਤੇ ਰਿਪੋਰਟ ਕੀਤੀ ਗਈ।

ਇੰਨਸਪੈਕਟਰ ਉਂਕਾਰ ਨੇ ਕਿਹਾ ਇਸ ਹਸਪਤਾਲ ਸੰਬੰਧੀ ਹੋਰ ਵੀ ਬਹੁਤ ਸਾਰੀਆਂ ਸਿਕਾਇਤਾ ਸਾਡੇ ਕੋਲ ਆਈਆ ਹਨ, ਜਿਸ ਦੇ ਆਧਾਰ ਤੇ ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਰਿਮਾਂਡ ਲਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਤੇ ਇਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਜੰਡਿਆਲਾ ਗੁਰੂ ਕਣਕ ਭੰਡਾਰ ਕਾਂਡ: ਭਰਤ ਭੂਸ਼ਣ ਆਸ਼ੂ ਨੇ 2 ਅਧਿਕਾਰੀ ਕੀਤੇ ਮੁਅੱਤਲ

ETV Bharat Logo

Copyright © 2025 Ushodaya Enterprises Pvt. Ltd., All Rights Reserved.