ETV Bharat / state

ਪੰਜਾਬ 'ਚ ਕੋਰੋਨਾ ਵਾਇਰਸ ਦੇ 16 ਸ਼ੱਕੀ ਮਰੀਜ਼ - corona virus in india

ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ 16 ਸ਼ੱਕੀ ਮਰੀਜ਼ ਹਨ, ਜੋ ਪਿਛਲੇ ਦਿਨਾਂ 'ਚ ਵਿਦੇਸ਼ ਤੋਂ ਪਰਤੇ ਹਨ।

coronavirus in Punjab, mohali news
ਫ਼ੋਟੋ
author img

By

Published : Jan 28, 2020, 8:12 PM IST

ਮੋਹਾਲੀ: ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ 16 ਸ਼ੱਕੀ ਮਰੀਜ਼ ਹਨ, ਜੋ ਪਿਛਲੇ ਦਿਨਾਂ 'ਚ ਵਿਦੇਸ਼ ਤੋਂ ਪਰਤੇ ਹਨ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਮੋਹਾਲੀ 'ਚ ਇੱਕ ਸ਼ੱਕੀ ਮਰੀਜ਼ ਮਿਲਣ ਤੋਂ ਬਾਅਦ ਮੋਹਾਲੀ 'ਚ ਸਿਹਤ ਵਿਭਾਗ ਮੁਸਤੈਦ ਹੋ ਗਿਆ ਹੈ। ਇਸ ਲਈ ਉਨ੍ਹਾਂ ਦੁਬਈ ਤੋਂ ਆਏ ਸਾਰੇ ਯਾਤਰੀਆਂ ਦਾ ਚੈੱਕਅੱਪ ਕੀਤਾ ਜਾ ਰਿਹਾ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਜਿੱਥੇ ਪੂਰੇ ਦੁਨੀਆ ਵਿੱਚ ਕੋਰੋਨਾ ਵਾਇਰਸ ਫੈਲ ਰਿਹਾ ਹੈ, ਉੱਥੇ ਹੀ ਪੰਜਾਬ ਸੂਬੇ ਵਿੱਚ ਵੀ ਇਸ ਦੇ 16 ਸ਼ੱਕੀ ਮਰੀਜ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਕੀਤੀ ਗਈ ਹੈ।

ਵੇਖੋ ਵੀਡੀਓ

ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਅੰਦਰ 16 ਸ਼ੱਕੀ ਮਰੀਜ ਆਏ ਹਨ, ਜੋ ਪਿੱਛਲੇ ਦਿਨਾਂ ਅੰਦਰ ਵਿਦੇਸ਼ ਤੋਂ ਪਰਤੇ ਹਨ। ਇਨ੍ਹਾਂ ਵਿੱਚੋ ਇੱਕ ਦੀ ਅੰਮ੍ਰਿਤਸਰ ਵਿਖੇ ਮੌਤ ਹੋ ਗਈ, ਹਾਲਾਂਕਿ ਉਸ ਦੇ ਸੈਂਪਲ ਦੇ ਨਤੀਜੇ ਆਉਣ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਮੌਤ ਸਵਾਈਨ ਫਲੂ ਕਰਕੇ ਹੋਈ ਹੈ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ 22 ਜ਼ਿਲ੍ਹਿਆ ਅੰਦਰ ਆਈਸੋਲੇਟਡ ਵਾਰਡ ਬਣਾਏ ਗਏ ਹਨ ਅਤੇ ਮੈਡੀਕਲ ਕਾਲਜ ਵਿੱਚ ਵੀ ਇਹ ਵਾਰਡ ਬਣਾਏ ਗਏ ਹਨ।

ਉਨ੍ਹਾਂ ਕਿਹਾ, "ਸਾਡੀਆਂ ਟੀਮਾਂ ਪੂਰੀ ਤਰ੍ਹਾਂ ਦਰੁਸਤ ਹਨ, ਜਿਨ੍ਹਾਂ ਨੇ ਮੋਹਾਲੀ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਨਾਲ ਵਾਹਗਾ ਬਾਰਡਰ ਅਤੇ ਡੇਰਾ ਬਾਬਾ ਨਾਨਕ ਵਿਖੇ ਕਲੀਨਿਕ ਬਣਾਏ ਹਨ, ਜਿੱਥੇ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।" ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਤਿਆਰ ਹੈ।

ਮੋਹਾਲੀ ਦੇ ਫੋਰਟੀਜ਼ ਹਸਪਤਾਲ ਵਿੱਚ ਵੀ ਇੱਕ ਮਰੀਜ਼ ਦਾਖ਼ਲ ਹੈ ਅਤੇ ਪੀਜੀਆਈ ਵੀ। ਉਨ੍ਹਾਂ ਕਿਹਾ ਪੀਜੀਆਈ ਜੋ ਪਰਵੇਜ਼ ਨਾਂ ਦਾ ਵਿਅਕਤੀ ਦਾਖ਼ਲ ਹੈ, ਉਸ ਦੀ ਉਮਰ 35 ਸਾਲ ਦੇ ਕਰੀਬ ਹੈ। ਉਹ ਬੀਤੇ ਦਿਨੀਂ ਭਾਰਤ ਤੋਂ ਚਾਈਨਾ ਦੇ ਬੀਜਿੰਗ ਵਿਖੇ ਬੈਂਕ ਦੀ ਟ੍ਰੇਨਿੰਗ ਦੇ ਸਿਲਸਿਲੇ ਵਿੱਚ ਗਿਆ ਸੀ।

ਇਹ ਵੀ ਪੜ੍ਹੋ: ਪਬੰਧੀ ਦੇ ਬਾਵਜੂਦ ਵੀ ਚਾਈਨਾ ਡੋਰ ਵੇਚਦਾ ਆਇਆ ਪੁਲਿਸ ਅੜਿੱਕੇ

Intro:ਕੋਰੋਨਾ ਵਾਇਰਸ ਨੂੰ ਲੈਕੇ ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ ਆਇਆ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ 16 ਸ਼ੱਕੀ ਮਰੀਜ਼ ਹਨ ਜੋ ਪਿੱਛਲੇ ਦਿਨਾਂ 'ਚ ਵਿਦੇਸ਼ ਤੋਂ ਪਰਤੇ ਹਨ।

Body:ਜਾਣਕਾਰੀ ਲਈ ਦਸ ਦੇਈਏ ਕਿ ਜਿੱਥੇ ਪੂਰੇ ਦੁਨੀਆ ਚ ਕੋਰੋਨਾ ਵਾਇਰਸ ਫੈਲ ਰਿਹਾ ਉਥੇ ਹੀ ਪੰਜਾਬ ਸੂਬੇ ਚ ਵੀ ਇਸਦੇ 16 ਸ਼ੱਕੀ ਮਰੀਜ ਸਾਹਮਣੇ ਆਏ ਹਨ ਜਿਸਦੀ ਪੁਸ਼ਟੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਕੀਤੀ ਗਈ ਹੈ ਓਹਨਾ ਕਹਿਣਾ ਹੈ ਕਿ ਪੰਜਾਬ ਅੰਦਰ 16 ਸ਼ੱਕੀ ਮਰੀਜ ਆਏ ਹਨ ਜੋ ਪਿੱਛਲੇ ਦਿਨਾਂ ਅੰਦਰ ਵਿਦੇਸ਼ ਤੋਂ ਪਰਤੇ ਨੇ ਜਿੰਨ੍ਹਾਂ ਵਿੱਚੋ ਇੱਕ ਦੀ ਅੰਮ੍ਰਿਤਸਰ ਵਿਖੇ ਮੌਤ ਹੋ ਗਈ ਹਾਲਾਂਕਿ ਜਦੋਂ ਉਸਦੇ ਸੈਂਪਲ ਦੇ ਨਤੀਜੇ ਆਉਣ ਤੋਂ ਬਾਅਦ ਪਤਾ ਲੱਗਾ ਕਿ ਉਹ ਸਵਾਈਨ ਫਲੂ ਕਰਕੇ ਮਰਿਆ ਹੈ ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ 22 ਜਿਲ੍ਹਿਆ ਅੰਦਰ ਆਈਸੋਲੇਟਡ ਵਾਰਡ ਬਣਾਏ ਗਏ ਹਨ।ਅਤੇ ਮੈਡੀਕਲ ਕਾਲਜ ਚ ਵੀ ਇਹ ਵਾਰਡ ਬਣਾਏ ਗਏ ਹਨ ।ਉਹਨਾਂ ਕਿਹਾ ਸਾਡੀਆਂ ਟੀਮਾਂ ਪੁਰੀ ਤਰ੍ਹਾਂ ਦਰੁਸਤ ਹਨ ਜਿਨ੍ਹਾਂ ਨੇ ਮੋਹਾਲੀ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਨਾਲ ਵਾਹਗਾ ਬਾਰਡਰ ਅਤੇ ਡੇਰਾ ਬਾਬਾ ਨਾਨਕ ਵਿਖੇ ਕਲੀਨਿਕ ਬਣਾਏ ਹਨ ਜਿੱਥੇ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਉਸਦੇ ਨਾਲ ਨਜਿੱਠਣ ਲਈ ਤਿਆਰ ਹੈ।ਮੋਹਾਲੀ ਦੇ ਫੋਰਟੀਜ ਚ ਵੀ ਇੱਕ ਮਰੀਜ ਦਾਖਿਲ ਹੈ ਅਤੇ ਪੀਜੀਆਈ ਵੀ ਉਹਨਾਂ ਕਿਹਾ ਪੀਜੀਆਈ ਜੋ ਪਰਵੇਜ ਨਾਂ ਦਾ ਲੜਕਾ ਦਾਖਿਲ ਹੈ ਉਸਦੀ ਉਮਰ 35 ਸਾਲ ਦੇ ਕਰੀਬ ਹੈ ਅਤੇ ਉਹ ਬੀਤੇ ਦਿਨੀ ਭਾਰਤ ਤੋਂ ਚਾਈਨਾ ਦੇ ਬੀਜਿੰਗ ਵਿਖੇ ਬੈੰਕ ਦੀ ਟ੍ਰੇਨਿੰਗ ਦੇ ਸਿਲਸਿਲੇ ਚ ਗਿਆ ਸੀ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.