ETV Bharat / state

ਅਨੰਦਪੁਰ ਸਾਹਿਬ 'ਚ ਕੌਮਾਂਤਰੀ ਕਬੱਡੀ ਕੱਪ ਦਾ ਅੱਜ ਸੈਮੀਫਾਇਨਲ ਮੈਚ - rupnagar latest news

ਆਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡਿਅਮ 'ਚ ਕੌਮਾਂਤਰੀ ਕਬੱਡੀ ਕੱਪ ਦਾ 8 ਦਸੰਬਰ ਨੂੰ ਸੈਮੀਫਾਈਨਲ ਮੈਚ ਦਾ ਆਗਾਜ਼।

World Kabaddi Cup
ਫ਼ੋਟੋ
author img

By

Published : Dec 8, 2019, 11:56 AM IST

ਰੂਪਨਗਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਕੱਪ ਦਾ 8 ਦਸੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ 'ਚ ਸੈਮੀਫਾਈਨਲ ਮੈਚ ਹੋ ਰਿਹਾ ਹੈ। ਇਹ ਮੈਚ 'ਚ ਭਾਰਤ ਦਾ ਅਮਰੀਕਾ ਨਾਲ ਤੇ ਕਨੇਡਾ ਦਾ ਇੰਗਲੈਡ ਨਾਲ ਹੈ।

ਕੌਮਾਂਤਰੀ ਕਬੱਡੀ ਕੱਪ ਦੇ ਸੈਮੀਫਾਈਨਲ ਸੰਬੰਧੀ ਉਪ ਮੰਡਲ ਮੈਜਿਸਟ੍ਰੇਟ ਕਨੂੰ ਗਰਗ ਨੇ ਦੱਸਿਆ ਕਿ ਇਹ ਮੈਚ ਚਰਨ ਗੰਗਾ ਸਟੇਡਿਅਮ 'ਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ 'ਚ ਕੁੱਲ 4 ਟੀਮਾਂ ਨੇ ਇਸ ਮੁਕਾਬਲੇ 'ਚ ਭਾਗ ਲਿਆ ਹੈ ਤੇ ਇਸ 'ਚ ਦੋ ਹੀ ਮੈਚ ਹੋਣਗੇ।

ਇਹ ਵੀ ਪੜ੍ਹੋ: ਦਿੱਲੀ ਰਾਣੀ ਝਾਂਸੀ ਰੋਡ ਦੀ ਅਨਾਜ ਮੰਡੀ ਨੂੰ ਲੱਗੀ ਅੱਗ, 43 ਲੋਕਾਂ ਦੀ ਹੋਈ ਮੌਤ

ਇਸ ਮੌਕੇ ਕਬੱਡੀ ਮੈਚਾਂ ਦੌਰਾਨ ਪੰਜਾਬ ਸਭਿਆਚਾਰ 'ਤੇ ਵਿਰਸੇ ਨੂੰ ਦਰਸਾਉਂਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

Intro:Body:

sas

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.