ETV Bharat / state

ਐੱਸਡੀਐੱਮ ਖਰੜ ਨੇ ਪਟਾਖਾ ਮਾਰਕੀਟ ਦਾ ਦੌਰਾ ਕਰਕੇ ਲਾਈਸੈਂਸ ਕੀਤੇ ਚੈੱਕ - ਐੱਸਡੀਐੱਮ ਖਰੜ ਨੇ ਲਾਈਸੈਂਸ ਕੀਤੇ ਚੈੱਕ

ਖਰੜ ਦੇ ਨਵ-ਨਿਯੁਕਤ ਐੱਸਡੀਐੱਮ ਨੇ ਤਿਓਹਾਰੀ ਸੀਜ਼ਨ ਦੌਰਾਨ ਕੁਰਾਲੀ ਵਿਖੇ ਪਟਾਖਾ ਮਾਰਕਿਟ ਦਾ ਦੌਰਾ ਕਰ, ਦੁਕਾਨਦਾਰਾਂ ਦੇ ਲਾਇਸੈਂਸਾਂ ਅਤੇ ਬਾਕੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ।

ਐੱਸਡੀਐੱਮ ਖਰੜ ਨੇ ਪਟਾਖਾ ਮਾਰਕੀਟ ਦਾ ਦੌਰਾ ਕਰਕੇ ਲਾਈਸੈਂਸ ਕੀਤੇ ਚੈੱਕ
author img

By

Published : Oct 7, 2019, 7:59 PM IST

ਕੁਰਾਲੀ : ਖਰੜ ਤਹਿਸੀਲ ਵਿੱਚ ਬਤੌਰ ਐਸਡੀਐਮ ਅਹੁਦਾ ਸੰਭਾਲਣ ਤੋਂ ਆਈਏਐਸ ਹਿਮਾਂਸ਼ੂ ਜੈਨ ਨੇ ਮਨਦੀਪ ਸਿੰਘ ਤਹਿਸੀਲਦਾਰ ਖਰੜ ਅਤੇ ਐੱਸਐੱਚਓ ਕੁਲਵੰਤ ਸਿੰਘ ਦੇ ਨਾਲ ਕੁਰਾਲੀ ਸ਼ਹਿਰ ਵਿੱਚ ਸਥਿਤ ਥੋਕ ਪਟਾਕੇ ਦੁਕਾਨਾਂ ਦੇ ਲਾਇਸੈਂਸ ਦੀ ਜਾਂਚ ਕਰਕੇ, ਜ਼ਮੀਨੀ ਫਿਟਿੰਗਾਂ, ਅੱਗ ਬੁਝਾਓ ਯੰਤਰ, ਪਾਣੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਸ ਮੌਕੇ ਕੁੱਝ ਦੁਕਾਨਦਾਰਾਂ ਕੋਲ ਲਾਇਸੈਂਸ ਤੋਂ ਜ਼ਿਆਦਾ ਪਟਾਕੇ ਦੇਖੇ, ਐੱਸਡੀਐੱਮ ਨੇ ਉਨ੍ਹਾਂ ਨੂੰ ਹਦਾਇਤ ਦਿੱਤੀ ਕਿ ਜੇ ਉਹ ਆਪਣੀਆਂ ਦੁਕਾਨਾਂ ਵਿੱਚ ਪ੍ਰਸ਼ਾਸਨ ਵੱਲੋਂ ਜਾਰੀ ਲਾਇਸੈਂਸ ਤੋਂ ਵਾਧੂ ਬਾਰੂਦ ਭਰਦੇ ਹਨ ਤਾਂ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ।

ਵੇਖੋ ਵੀਡੀਓ।

ਪ੍ਰਸ਼ਾਸਨ ਗੁਦਾਮਾਂ ਤੱਕ ਪਹੁੰਚਣ ਵਿੱਚ ਅਸਮਰੱਥ ਸੀ
ਬੇਸ਼ੱਕ ਪ੍ਰਸ਼ਾਸਨ ਦੇ ਅਧਿਕਾਰੀ ਵੱਡੇ-ਵੱਡੇ ਦਾਅਵੇ ਕਰਨ ਤੋਂ ਨਹੀਂ ਥੱਕਦੇ, ਪਰ ਕਿਤੇ ਨਾ ਕਿਤੇ ਉਨ੍ਹਾਂ ਦੀ ਕਾਰਵਾਈ ਵੀ ਪ੍ਰਸ਼ਨਾਂ ਦੇ ਚੱਕਰ ਵਿੱਚ ਘੁੰਮਦੀ ਨਜ਼ਰ ਆਉਂਦੀ ਹੈ, ਕਿਉਂਕਿ ਸ਼ਹਿਰ ਵਿੱਚ ਬਾਰੂਦ ਦਾ ਗੋਦਾਮ ਰਿਹਾਇਸ਼ੀ ਮੁਹੱਲੇ ਵਿੱਚ ਹੈ ਜਿੱਥੇ ਕੋਈ ਦੁਰਘਟਨਾ ਹੋਣ ‘ਤੇ ਵੀ ਫਾਇਰ ਬ੍ਰਿਗੇਡ ਨਹੀਂ ਪਹੁੰਚੇਗੀ, ਪਰ ਪ੍ਰਸ਼ਾਸਨ ਅਧਿਕਾਰੀ ਅੱਜ ਤੱਕ ਗੁਦਾਮਾਂ ਵਿੱਚ ਨਹੀਂ ਪਹੁੰਚ ਸਕੇ।

ਫਾਇਰ ਬ੍ਰਿਗੇਡ ਅੱਜ ਤੱਕ ਸ਼ਹਿਰ ਵਿੱਚ ਨਹੀਂ ਪਹੁੰਚੀ
ਬੇਸ਼ੱਕ ਪ੍ਰਸ਼ਾਸਨ ਅਧਿਕਾਰੀ ਇੱਥੇ ਮੌਕਾ ਵੇਖਣ ਆਏ ਹਨ, ਹਰ ਵਾਰ ਫਾਇਰ ਬ੍ਰਿਗੇਡ ਦੀ ਵੈਨ ਦੇ ਸਵਾਲ 'ਤੇ ਉਹ ਬਹਾਨਾ ਬਣਾਉਂਦੇ ਹਨ ਓਹਨਾ ਦੇ ਕਹਿਣਾ ਹੈ ਕਿ ਕੁਝ ਦਿਨਾਂ ਵਿਚ ਹੀ ਸ਼ਹਿਰ ਵਿਚ ਫਾਇਰ ਬ੍ਰਿਗੇਡ ਖੜ੍ਹੀ ਕਰ ਦਿੱਤੀ ਜਾਵੇਗੀ, ਪਰ ਅਸਲੀਅਤ ਇਹ ਹੈ ਕਿ ਅੱਜ ਤਕ ਸ਼ਹਿਰ ਵਿਚ ਕੋਈ ਫਾਇਰ ਬ੍ਰਿਗੇਡ ਨਹੀਂ ਪਹੁੰਚੀ।

ਪਟਾਖੇ ਦੀ ਦੁਕਾਨ ਵਿੱਚ ਪਏ ਬਾਰੂਦ ਦਾ ਅੰਦਾਜੇ ਨਾਲ ਕੀਤਾ ਜਾ ਰਿਹੈ ਵਜ਼ਨ
ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੀਆਂ ਦੁਕਾਨਾਂ ਵਿਚ ਪਏ ਬਾਰੂਦ ਦਾ ਅਧਿਕਾਰੀ ਅੰਦਾਜਾ ਲਗਾ ਕੇ ਵਜ਼ਨ ਕੀਤਾ ਜਾ ਰਿਹਾ ਹੈ ਅਤੇ ਆਪਣੀ ਕਾਰਵਾਈ ਨੂੰ ਖਾਨਾਪੂਰਤੀ ਤੱਕ ਸੀਮਤ ਰੱਖਣਾ ਚਾਹੁੰਦੇ ਹਨ।

ਬੇਸ਼ੱਕ ਪ੍ਰਸ਼ਾਸਨ ਦੇ ਅਧਿਕਾਰੀ ਦਿਨ ਵੇਲੇ ਚੌਕਸੀ ਦੀ ਗੱਲ ਕਰਦੇ ਹਨ, ਪਰ ਰਾਤ ਨੂੰ 10-ਟਾਇਰਾਂ ਵਾਲੇ ਵੱਡੇ ਟਰੱਕਾਂ ਵਿੱਚ ਭਰਿਆ ਬਾਰੂਦ ਸਿਵਾਕਸ਼ੀ ਤੋਂ ਆਤਿਸ਼ਬਾਜ਼ੀ ਦੀਆਂ ਦੁਕਾਨਾਂ ਅਤੇ ਗੋਦਾਮਾਂ ਵੱਲ ਆ ਰਿਹਾ ਹੈ। ਜਿਸ ਬਾਰੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਦੁਕਾਨਦਾਰਾਂ ਕੋਲ ਉਨ੍ਹਾਂ ਟਰੱਕਾਂ ਵਿਚ ਲਾਇਸੈਂਸਾਂ ਨਾਲੋਂ ਵਧੇਰੇ ਮਾਲ ਹੁੰਦਾ ਹੈ।

ਜਲਾਲਾਬਾਦ ਦੀ ਜ਼ਿਮਨੀ ਚੋਣ 'ਚ ਰਮਿੰਦਰ ਸਿੰਘ ਆਂਵਲਾ ਦੇ ਹੱਕ 'ਚ ਚੋਣ ਪ੍ਰਚਾਰ

Intro:ਐਸਡੀਐਮ ਖਰੜ ਨੇ ਕੁਰਾਲੀ ਪਟਾਖਾ ਮਾਰਕੀਟ ਦਾ ਦੌਰਾ ਕਰਕੇ ਲਾਈਸੈਂਸ ਕੀਤੇ ਚੈਕ
ਖਰੜ ਤਹਿਸੀਲ ਵਿੱਚ ਬਤੌਰ ਐਸਡੀਐਮ ਅਹੁਦਾ ਸੰਭਾਲਣ ਤੋਂ ਬਾਅਦ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ 44 ਵਾਂ ਸਥਾਨ ਪ੍ਰਾਪਤ ਕਰਨ ਵਾਲੇ ਆਈਏਐਸ ਹਿਮਾਂਸ਼ੂ ਜੈਨ, ਅਤੇ ਐਮਜ਼ਾਨ ਗੂਗਲ ਤੋਂ 22 ਲੱਖ ਰੁਪਏ ਦਾ ਸਾਲਾਨਾ ਪੈਕੇਜ ਛੱਡ ਚੁੱਕੇ ਹਨ।ਓਹਨਾ ਨੇ ਮਨਦੀਪ ਸਿੰਘ ਤਹਿਸੀਲਦਾਰ ਖਰੜ ਅਤੇ ਐਸਐਚਓ ਕੁਲਵੰਤ ਸਿੰਘ ਦੇ ਨਾਲ ਕੁਰਾਲੀ ਸ਼ਹਿਰ ਵਿਚ ਸਥਿਤ ਥੋਕ ਪਟਾਕੇ ਦੁਕਾਨਾਂ ਦੇ ਲਾਇਸੈਂਸ ਦੀ ਜਾਂਚ ਕਰਕੇ, ਜ਼ਮੀਨੀ ਫਿਟਿੰਗਾਂ, ਅੱਗ ਬੁਝਾਓਂ ਯੰਤਰ, ਪਾਣੀ ਦੇ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਕੁਝ ਦੁਕਾਨਦਾਰਾਂ ਕੋਲ ਲਾਇਸੈਂਸ ਤੋਂ ਜ਼ਿਆਦਾ ਪਟਾਕੇ ਦੇਖੇ, ਐਸਡੀਐਮ ਨੇ ਉਨ੍ਹਾਂ ਨੂੰ ਹਦਾਇਤ ਦਿੱਤੀ ਕਿ ਜੇ ਉਹ ਆਪਣੀਆਂ ਦੁਕਾਨਾਂ ਵਿੱਚ ਪ੍ਰਸ਼ਾਸਨ ਵੱਲੋਂ ਜਾਰੀ ਲਾਇਸੈਂਸ ਮੁਤਾਬਿਕ ਬਾਰੂਦ ਨਹੀਂ ਭਰਦੇ ਤਾਂ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ, ਐਸਡੀਐਮ ਮੁਹਾਲੀ ਅਤੇ ਡੀਐਸਪੀ ਪਹਿਲਾ ਵੀ ਮਾਰਕੀਟ ਦਾ ਦੌਰਾ ਕਰ ਚੁਕੇ ਹਨ
ਜ਼ਿਲ੍ਹਾ ਪੁਲਿਸ ਕਮਿਸ਼ਨਰ ਗਰੀਸ਼ ਦਿਆਲਨ, ਐਸਡੀਐਮ ਮੁਹਾਲੀ ਜਗਦੀਪ ਸਹਿਗਲ ਅਤੇ ਡੀਐਸਪੀ ਖਰੜ ਨੇ ਬਟਾਲਾ ਵਿੱਚ ਹੋਏ ਹਾਦਸੇ ਤੋਂ ਬਾਅਦ ਐਸਡੀਐਮ ਹਿਮਾਂਸ਼ੂ ਜੈਨ ਦੇ ਦੌਰੇ ਤੋਂ ਕੁਝ ਦਿਨ ਪਹਿਲਾ ਪਟਾਕੇ ਦੁਕਾਨਾਂ ਦਾ ਦੌਰਾ ਕਰ ਚੁੱਕੇ ਹਨ,ਪਰ ਇੱਕ ਵਾਰ ਫੇਰ ਮੌਜ਼ੂਦਾ ਐਸਡੀਐਮ ਖਰੜ ਹਿਮਾਂਸ਼ੂ ਜੈਨ ਨੇ ਦੌਰਾ ਕੀਤਾ।
Body:ਪ੍ਰਸ਼ਾਸਨ ਗੁਦਾਮਾਂ ਤੱਕ ਪਹੁੰਚਣ ਵਿੱਚ ਅਸਮਰੱਥ ਸੀ
ਬੇਸ਼ੱਕ ਪ੍ਰਸ਼ਾਸਨ ਦੇ ਅਧਿਕਾਰੀ ਵੱਡੇ ਵੱਡੇ ਦਾਅਵੇ ਕਰਨ ਤੋਂ ਨਹੀਂ ਥੱਕਦੇ, ਪਰ ਕਿਤੇ ਨਾ ਕਿਤੇ ਉਨ੍ਹਾਂ ਦੀ ਕਾਰਵਾਈ ਵੀ ਪ੍ਰਸ਼ਨਾਂ ਦੇ ਚੱਕਰ ਵਿੱਚ ਘੁੰਮਦੀ ਨਜ਼ਰ ਆਉਂਦੀ ਹੈ, ਕਿਉਂਕਿ ਸ਼ਹਿਰ ਵਿੱਚ ਬਾਰੂਦ ਦਾ ਗੋਦਾਮ ਰਿਹਾਇਸ਼ੀ ਮੁਹੱਲੇ ਵਿੱਚ ਹੈ ਜਿੱਥੇ ਕੋਈ ਦੁਰਘਟਨਾ ਹੋਣ ‘ਤੇ ਵੀ ਫਾਇਰ ਬ੍ਰਿਗੇਡ ਨਹੀਂ ਪਹੁੰਚੇਗੀ, ਪਰ ਪ੍ਰਸ਼ਾਸਨ ਅਧਿਕਾਰੀ ਅੱਜ ਤੱਕ ਗੁਦਾਮਾਂ ਵਿੱਚ ਨਹੀਂ ਪਹੁੰਚ ਸਕੇ।

ਫਾਇਰ ਬ੍ਰਿਗੇਡ ਅੱਜ ਤੱਕ ਸ਼ਹਿਰ ਵਿੱਚ ਨਹੀਂ ਪਹੁੰਚੀ

ਬੇਸ਼ੱਕ ਪ੍ਰਸ਼ਾਸਨ ਅਧਿਕਾਰੀ ਇੱਥੇ ਮੌਕਾ ਵੇਖਣ ਆਏ ਹਨ, ਹਰ ਵਾਰ ਫਾਇਰ ਬ੍ਰਿਗੇਡ ਦੀ ਵੈਨ ਦੇ ਸਵਾਲ 'ਤੇ ਉਹ ਬਹਾਨਾ ਬਣਾਉਂਦੇ ਹਨ ਓਹਨਾ ਦੇ ਕਹਿਣਾ ਹੈ ਕਿ ਕੁਝ ਦਿਨਾਂ ਵਿਚ ਹੀ ਸ਼ਹਿਰ ਵਿਚ ਫਾਇਰ ਬ੍ਰਿਗੇਡ ਖੜ੍ਹੀ ਕਰ ਦਿੱਤੀ ਜਾਵੇਗੀ, ਪਰ ਅਸਲੀਅਤ ਇਹ ਹੈ ਕਿ ਅੱਜ ਤਕ ਸ਼ਹਿਰ ਵਿਚ ਕੋਈ ਫਾਇਰ ਬ੍ਰਿਗੇਡ ਨਹੀਂ ਪਹੁੰਚੀ।
ਪਟਾਖੇ ਦੀ ਦੁਕਾਨ ਵਿੱਚ ਪਏ ਬਾਰੂਦ ਦਾ ਅੰਦਾਜੇ ਨਾਲ ਕੀਤਾ ਜਾ ਰਿਹਾ ਵਜ਼ਨ
ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੀਆਂ ਦੁਕਾਨਾਂ ਵਿਚ ਪਏ ਬਾਰੂਦ ਦਾ ਅਧਿਕਾਰੀ ਅੰਦਾਜਾ ਲਗਾ ਕੇ ਵਜ਼ਨ ਕੀਤਾ ਜਾ ਰਿਹਾ ਹੈ ਅਤੇ ਆਪਣੀ ਕਾਰਵਾਈ ਨੂੰ ਖਾਨਾਪੂਰਤੀ ਤਕ ਸੀਮਤ ਰੱਖਣਾ ਚਾਹੁੰਦੇ ਹਨ।

Conclusion:ਰਾਤ ਨੂੰ ਇਥੇ ਉਤਰਦੀਆਂ ਹਨ ਗੱਡੀਆਂ ਦੀ ਗੱਡੀਆਂ
ਬੇਸ਼ੱਕ ਪ੍ਰਸ਼ਾਸਨ ਦੇ ਅਧਿਕਾਰੀ ਦਿਨ ਵੇਲੇ ਚੌਕਸੀ ਦੀ ਗੱਲ ਕਰਦੇ ਹਨ, ਪਰ ਰਾਤ ਨੂੰ 10-ਟਾਇਰ ਵਾਲੇ ਵੱਡੇ ਟਰੱਕਾਂ ਵਿਚ ਭਰਿਆ ਬਾਰੂਦ ਸਿਵਾਕਸ਼ੀ ਤੋਂ ਆਤਿਸ਼ਬਾਜ਼ੀ ਦੀਆਂ ਦੁਕਾਨਾਂ ਅਤੇ ਗੋਦਾਮਾਂ ਵੱਲ ਆ ਰਿਹਾ ਹੈ। ਜਿਸ ਬਾਰੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਦੁਕਾਨਦਾਰਾਂ ਕੋਲ ਉਨ੍ਹਾਂ ਟਰੱਕਾਂ ਵਿਚ ਲਾਇਸੈਂਸਾਂ ਨਾਲੋਂ ਵਧੇਰੇ ਮਾਲ ਹੁੰਦਾ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.