ETV Bharat / state

ਕਾਰਾਂ ਦੇ ਨਾਜਾਇਜ਼ ਕਾਰੋਬਾਰ ਦਾ ਪਰਦਾਫ਼ਾਸ਼, 93 ਕਾਰਾਂ ਬਰਾਮਦ - Punjab

ਰੋਪੜ ਪੁਲਿਸ ਨੇ 93 ਕਾਰਾਂ ਬਰਾਮਦ ਕੀਤੀਆਂ। ਇਹ ਕਾਰਾਂ ਨਾਜਾਇਜ਼ ਢੰਗ ਨਾਲ ਵੇਚੀਆਂ ਤੇ ਖ਼ਰੀਦੀਆਂ ਗਈਆਂ ਹਨ, ਜਿਨ੍ਹਾਂ ਦਾ ਸਬੰਧ ਵੱਖ-ਵੱਖ ਜ਼ਿਲ੍ਹਿਆਂ ਨਾਲ ਹੈ।

ਫ਼ੋਟੋ
author img

By

Published : Jul 6, 2019, 9:45 PM IST

ਰੋਪੜ: ਪੁਲਿਸ ਨੇ ਸ਼ੁਰੂਆਤੀ ਤਫਤੀਸ਼ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ 93 ਲੱਗਜ਼ਰੀ ਕਾਰਾਂ ਨੂੰ ਬਰਾਮਦ ਕੀਤਾ ਹੈ। ਇਨ੍ਹਾਂ ਦਾ ਮੁੱਲ ਕਰੀਬ 4 ਕਰੋੜ ਰੁਪਏ ਹੈ। ਇਸ ਘੁਟਾਲੇ ਵਿੱਚ ਦਿੱਲੀ, ਹੁਸ਼ਿਆਰਪੁਰ, ਸੰਗਰੂਰ, ਲੁਧਿਆਣਾ ਅਤੇ ਪਟਿਆਲਾ ਦੇ ਕਾਰ ਡੀਲਰ ਸ਼ਾਮਲ ਹਨ।

ਵੇਖੋ ਵੀਡੀਓ

ਦੱਸ ਦਈਏ ਕਿ ਫ਼ਤਿਹਗੜ੍ਹ ਸਾਹਿਬ, ਤਰਨਤਾਰਨ, ਸੰਗਰੂਰ ਅਤੇ ਮੋਗਾ ਦੇ ਟਰਾਂਸਪੋਰਟ ਮਹਿਕਮੇ ਇਸ ਘੁਟਾਲੇ ਵਿੱਚ ਸਿੱਧੇ ਤੌਰ 'ਤੇ ਜੁੜੇ ਹਨ । ਰੋਪੜ ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਹ ਗਿਰੋਹ ਇੱਕ ਸੂਬੇ ਤੋਂ ਸੈਕੰਡ ਹੈਂਡ ਵਾਹਨ ਖ਼ਰੀਦ ਕੇ ਚਾਸੀ ਅਤੇ ਇੰਜਣ ਨੰਬਰ ਨੂੰ ਬਦਲ ਕੇ ਦੂਜੇ ਸੂਬਿਆਂ ਦੇ ਕਾਰ ਡੀਲਰਾਂ ਨੂੰ ਵੇਚ ਦਿੰਦਾ ਸੀ। ਉਨ੍ਹਾਂ ਦੱਸਿਆ ਕਿ 1500 ਗੱਡੀਆਂ ਪੰਜਾਬ ਵਿੱਚ ਖ਼ਰੀਦੀਆਂ ਗਈਆਂ ਸਨ।

ਰੋਪੜ ਪੁਲਿਸ ਵਲੋਂ ਰਸ਼ਪਿੰਦਰ ਉਰਫ਼ ਸੋਨੂੰ ਧੂਰੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਬਾਕੀ ਸੰਗਠਨ ਦੇ ਮੈਂਬਰ ਵੀ ਜਲਦ ਗ੍ਰਿਫ਼ਤਾਰ ਕੀਤੇ ਜਾਣਗੇ। ਰੋਪੜ ਪੁਲਿਸ ਨੇ ਮੁਖਬਰੀ 'ਤੇ ਇਹ ਪਰਚਾ ਦਰਜ ਕਰ ਕੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।

ਇਹ ਵੀ ਪੜ੍ਹੋ: ਬਜਟ 2019: ਤੇਲ ਦੀਆਂ ਕੀਮਤਾਂ 'ਚ ਵਾਧੇ ਤੋਂ ਲੋਕ ਨਾਖ਼ੁਸ਼

ਬਰਾਮਦ ਗੱਡੀਆਂ ਵਿੱਚ 85 ਇਟਿਓਸ, 2 ਇਨੋਵਾ, 2 ਰਿਟਜ਼, 3 ਸਵਿੱਫਟ ਡੀਜ਼ਾਇਰ, 1 ਮਰਸਡੀਜ਼ ਸ਼ਾਮਲ ਹਨ। ਪੁਲਿਸ ਨੇ ਇਹ ਮਾਮਲਾ ਰੋਪੜ ਦੇ ਚਮਕੌਰ ਸਾਹਿਬ ਥਾਣੇ ਵਿੱਚ ਵੱਖੋ-ਵੱਖ ਧਾਰਾ ਅਧੀਨ ਦਰਜ ਕਰ ਲਿਆ ਹੈ।

Intro:edited pkg....
ਰੋਪੜ ਪੁਲਿਸ ਨੇ ਸ਼ੁਰੁਵਤੀ ਤਫਤੀਸ਼ ਤੋਂ ਗੈਰਕਾਨੂੰਨੀ ਢੰਗ ਨਾਲ ਚੱਲ ਰਹੇ 93 ਲੱਗਜ਼ਰੀ ਵਹਿਕਲਾ ਨੂੰ ਬਰਾਮਦ ਕੀਤਾ । ਇਨ੍ਹਾਂ ਮੁੱਲ ਕਰੀਬ 4 ਕਰੋੜ ਰੁਪਏ ਹੈ । ਇਸ ਘੁਟਾਲੇ ਵਿਚ ਦਿੱਲੀ ਹੁਸ਼ਿਆਰਪੁਰ ਸੰਗਰੂਰ ਲੁਧਿਆਣਾ ਅਤੇ ਪਟਿਆਲਾ ਦੇ ਕਾਰ ਡੀਲਰ ਸ਼ਾਮਿਲ ਹਨ ਅਤੇ ਫਤਹਿਗੜ੍ਹ ਸਾਹਿਬ ਤਰਨਤਾਰਨ ਸੰਗਰੂਰ ਅਤੇ ਮੋਗਾ ਦੇ ਟਰਾਂਸਪੋਰਟ ਮਹਿਕਮੇ ਇਸ ਘੁਟਾਲੇ ਵਿਚ ਸਿੱਧੇ ਤੌਰ ਤੇ ਜੁੜੇ ਹਨ ।
ਸ਼ਨੀਵਾਰ ਨੂੰ ਰੋਪੜ ਐੱਸ ਐੱਸ ਪੀ ਸਵਪਨ ਸ਼ਰਮਾ ਨੇ ਮੀਡਿਆ ਨੂੰ ਪ੍ਰੈਸ ਕਾਨਫਰੈਂਸ ਦੁਰਾਨ ਇਸਦੀ ਜਾਣਕਾਰੀ ਦਿਤੀ । ਇਹ ਸੰਗਠਨ ਇਕ ਰਾਜ ਤੋਂ ਸੈਕੰਡ ਹੈਂਡ ਵਾਹਨ ਖਰੀਦ ਕੇ ਚੇਸਿਆ ਅਤੇ ਇੰਜਣ ਨੰਬਰ ਨੂੰ ਬਦਲ ਕੇ ਦੂਜੇ ਰਾਜਾ ਦੇ ਕਾਰ ਡੀਲਰਾਂ ਨੂੰ ਵੇਚ ਦਿਦਾ ਸੀ । ਸ਼ੁਰੁਵਤੀ ਜਾਂਚ ਵਿਚ 1500 ਵਾਹਨ ਪੰਜਾਬ ਵਿਚ ਖਰੀਦੇ ਗਏ ਹਨ । ਰੋਪੜ ਪੁਲਿਸ ਵਲੋਂ ਰਸ਼ਪਿੰਦਰ ਉਰਫ ਸੋਨੂ ਧੂਰੀ ਨੂੰ ਗਿਰਫ਼ਤਾਰ ਕਰ ਜੇਲ ਭੇਜ ਦਿੱਤਾ ਗਿਆ ਅਤੇ ਬਾਕੀ ਸੰਗਠਨ ਦੇ ਮੈਂਬਰ ਵੀ ਜਲਦ ਗਿਰਫ਼ਤਾਰ ਕੀਤੇ ਜਾਣਗੇ। ਰੋਪੜ ਪੁਲਿਸ ਨੇ ਮੁਖਬਰੀ ਤੇ ਇਹ ਪਰਚਾ ਦਰਜ ਕਰ ਇਸ ਮਾਮਲੇ ਦਾ ਪਰਦਾ ਫਾਸ਼ ਕੀਤਾ । ਬਰਾਮਦ ਵਾਹਨ ਵਿਚ 85 ਇਟਿਊਸ , 2 ਇਨੋਵਾ , 2 ਰਿਟਜ਼ , 3 ਸ਼ਿਫਟ ਡੇਜ਼ੀਰੇ , 1 ਮਾਰ੍ਸਡਿਜ਼ ਸ਼ਾਮਿਲ ਹਨ । ਪੁਲਿਸ ਨੇ ਇਹ ਮਾਮਲਾ ਰੋਪੜ ਦੇ ਚਮਕੌਰ ਸਾਹਿਬ ਥਾਣੇ ਵਿੱਚ ਮੁਕੱਦਮਾ ਨੰਬਰ 70 ਸੈਕਸ਼ਨ 420 , 406 ,407, 120 ਬੀ ਆਦਿ ਵੱਖ ਵੱਖ ਧਾਰਾ ਅਧੀਨ ਦਰਜ਼ ਕੀਤਾ । ਰੋਪੜ ਐੱਸ ਐੱਸ ਪੀ ਨੇ ਇਸ ਮਾਮਲੇ ਚ ਸਾਰੀ ਕਾਰਵਾਈ ਦੀ ਜਾਣਕਾਰੀ ਮੀਡਿਆ ਨਾਲ ਸਾਂਝੀ ਕੀਤੀ
ਬਾਈਟ ਸਵਪਨ ਸ਼ਰਮਾ ssp ropar
closing p2c devinder garcha reporter

Body:edited pkg....

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.