ETV Bharat / state

ਰੋਪੜ: ਨਿੱਜੀ ਆਟੋ 'ਚ ਸਕੂਲੀ ਬੱਚਿਆਂ ਨੂੰ ਲੈ ਜਾਂਦੇ ਹੋਏ ਵਾਪਰਿਆ ਹਾਦਸਾ, ਕਈ ਬੱਚੇ ਜਖ਼ਮੀ - ਰੋਪੜ

ਸਥਾਨਕ ਨੇਤਾ ਜੀ ਮਾਡਲ ਸਕੂਲ ਦੇ ਵਿੱਦਿਆਰਥੀਆਂ ਨੂੰ ਇੱਕ ਨਿੱਜੀ ਆਟੋ ਸਕੂਲ ਲੈ ਜਾ ਰਿਹਾ ਸੀ ਕਿ ਰਾਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਜਿਸ ਕਾਰਨ ਉਸ ਵਿਚ ਸਵਾਰ ਕਈ ਬੱਚੇ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਹਨ।

ਫ਼ੋਟੋ
author img

By

Published : Nov 8, 2019, 10:52 AM IST

Updated : Nov 8, 2019, 11:16 AM IST

ਰੋਪੜ: ਸਥਾਨਕ ਨੇਤਾ ਜੀ ਮਾਡਲ ਸਕੂਲ ਦੇ ਵਿੱਦਿਆਰਥੀਆਂ ਨੂੰ ਇੱਕ ਨਿੱਜੀ ਆਟੋ ਸਕੂਲ ਲੈ ਜਾ ਰਿਹਾ ਸੀ ਕਿ ਰਾਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਜਿਸ ਕਾਰਨ ਉਸ ਵਿਚ ਸਵਾਰ ਕਈ ਬੱਚੇ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਹਨ। ਸਥਾਨਕ ਲੋਕਾਂ ਵਲੋਂ ਇਨ੍ਹਾਂ ਜਖ਼ਮੀ ਬੱਚਿਆਂ ਨੂੰ ਰੋਪੜ ਦੇ ਸਰਕਾਰੀ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ।

ਵੀਡੀਓ

ਜਿੱਥੇ ਡਾਕਟਰਾਂ ਵਲੋਂ ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਦਾ ਸ਼ਿਕਾਰ ਬੱਚਿਆਂ ਦੇ ਕਾਫ਼ੀ ਗੁੱਝੀਆਂ ਸੱਟਾਂ ਲੱਗੀਆ ਹਨ। ਜਖ਼ਮੀ ਬੱਚਿਆਂ ਦੇ ਮਾਂ-ਪਿਉ ਆਟੋ ਚਾਲਕ 'ਤੇ ਕਾਰਵਾਈ ਦੀ ਮੰਗ ਕਰ ਰਹੇ ਹਨ, ਪਰ ਹਾਦਸੇ ਤੋਂ ਬਾਅਦ ਆਟੋ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।

Intro:ਰੋਪੜ ਤੋਂ ਇਕ ਦੁਖਦਾਈ ਖਬਰ ਜਿਥੇ ਇਕ ਸਕੂਲ ਦੇ ਬਚਿਆ ਨੂੰ ਸਕੂਲ ਲਿਜਾ ਰਿਹਾ ਆਟੋ ਹੋਇਆ ਹਾਦਸੇ ਦਾ ਸ਼ਿਕਾਰ Body:ਰੋਪੜ ਦੇ ਨੇਤਾਜੀ ਮਾਡਲ ਸਕੂਲ ਦਾ ਆਟੋ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਸ ਵਿਚ ਸਵਾਰ ਕਈ ਬੱਚੇ ਬੁਰੀ ਤਰ੍ਹਾਂ ਜਖਮੀ ਹੋ ਗਏ
ਸਥਾਨਕ ਲੋਕਾਂ ਵਲੋਂ ਇਨ੍ਹਾਂ ਜਖਮੀ ਬੱਚਿਆਂ ਨੂੰ ਰੋਪੜ ਦੇ ਸਰਕਾਰੀ ਐਮਰਜੈਂਸੀ ਵਿਚ ਦਾਖਿਲ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ
ਇਨ੍ਹਾਂ ਵਿਚ ਇਕ ਬਚੇ ਦੇ ਮਾਪੇ ਨੇ ਦਸਿਆ ਕਿ ਉਸਦੇ ਬਚੇ ਦੇ ਮੂੰਹ ਤੇ ਕਾਫੀ ਸੱਟ ਲੱਗੀ ਹੈ ਅਤੇ ਉਸਦੀ ਲੱਤ ਅਤੇ ਬਾਹ ਵੀ ਟੁੱਟ ਗਈ ਹੈ
ਹਾਦਸੇ ਦਾ ਸ਼ਿਕਾਰ ਇਕ ਹੋਰ ਜਖਮੀ ਬਚੇ ਦੇ ਸਿਰ ਉਤੇ ਕਈ ਟਾਕੇ ਲੱਗੇ ਹਨ ਉਸਨੇ ਉਕਤ ਘਟਨਾ ਦੀ ਜਾਣਕਾਰੀ ਈਟੀਵੀ ਭਾਰਤ ਨਾਲ ਸਾਂਝੀ ਕੀਤੀ
ਜਖਮੀ ਮਾਪੇ ਆਟੋ ਚਾਲਕ ਤੇ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਹਾਦਸੇ ਤੋਂ ਬਾਅਦ ਆਟੋ ਚਾਲਕ ਮੌਕੇ ਤੋਂ ਫਰਾਰ ਦਸਿਆ ਜਾ ਰਿਹਾ Conclusion:
Last Updated : Nov 8, 2019, 11:16 AM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.