ETV Bharat / state

ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਹੋਈ ਖੂਨੀ ਝੜਪ 'ਤੇ ਰਾਣਾ ਕੇ.ਪੀ. ਨੇ ਦਿੱਤਾ ਬਿਆਨ

ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਹੋਈ ਖੂਨੀ ਝੜਪ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਨੂੰ ਇਸ ਸਾਰੇ ਮਾਮਲੇ ਬਾਰੇ ਕੋਈ ਖ਼ਬਰ ਨਹੀਂ ਹੈ।

ਰਾਣਾ ਕੇ.ਪੀ.
author img

By

Published : Jun 27, 2019, 8:51 PM IST

Updated : Jun 27, 2019, 9:13 PM IST

ਰੋਪੜ: ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਹੋਈ ਖੂਨੀ ਝੜੱਪ 'ਤੇ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਨਹੀਂ ਪਤਾ ਜੋ ਹੋਇਆ ਹੈ ਉਹ ਜੇਲ੍ਹ ਮੰਤਰੀ ਹੀ ਦੱਸ ਸਕਣਗੇ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ 'ਤੇ ਲਗਾਤਾਰ ਨਿਸ਼ਾਨਾ ਸਾਧ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਰਾਣਾ ਕੇ.ਪੀ. ਨੇ ਕਿਹਾ ਕਿ ਇਸ ਪੂਰੇ ਮਸਲੇ ਨੂੰ ਜੇਲ੍ਹ ਮੰਤਰੀ ਹੀ ਕੰਟਰੋਲ ਕਰਨਗੇ।

ਵੀਡੀਓ

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ 2 ਕੈਦੀਆਂ ਦੀ ਆਪਸ 'ਚ ਖ਼ੂਨੀ ਝੜਪ ਹੋ ਗਈ। ਇਸ ਹੰਗਾਮੇ ਵਿੱਚ ਕਈ ਕੈਦੀ ਤੇ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ। ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਨੂੰ ਛਡਾਉਣ ਲਈ ਹਵਾਈ ਫ਼ਾਇਰਿੰਗ ਕੀਤੀ ਗਈ ਸੀ।

Intro:ਲੁਧਿਆਣਾ ਦੀ ਕੇਂਦਰੀ ਜੇਲ ਦੇ ਵਿਚ ਬੰਦ ਕੈਦੀ ਵਿਚ ਹੋਈ ਆਪਸੀ ਜੰਗ ਤੇ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਰੋਪੜ ਵਿਚ ਪੱਤਰਕਾਰਾਂ ਵਲੋਂ ਸਵਾਲ ਕੀਤਾ ਗਿਆ ਤਾਂ ਉਹ ਬੋਲੇ ਮੈਨੂੰ ਨਹੀਂ ਪਤਾ , ਉਹ ਮੰਤਰੀ ਜੇਲ ਦੱਸਣਗੇ ਇਸ ਬਾਰੇ ।
ਵਿਰੋਧੀ ਧਿਰ ਇਸ ਘਟਨਾ ਤੇ ਕਾਂਗਰਸ ਤੇ ਨਿਸ਼ਾਨੇ ਸਾਧ ਰਹੀ ਹੈ ਦੇ ਸਵਾਲ ਤੇ ਸਪੀਕਰ ਸਾਬ ਨੇ ਕਿਹਾ ਇਸਦਾ ਜਵਾਬ ਜੇਲ ਮੰਤਰੀ ਦੇਣਗੇ ਉਹ ਸਾਡੇ ਬਹੁਤ ਸਿਆਣੇ ਮੰਤਰੀ ਨੇ , ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਅਤੇ ਇਹ ਦੁਰਭਗਯਾ ਪੂਰਨ ਨਹੀਂ ਹੋਣੀਆਂ ਚਾਹੀਦੀਆਂ । ਇਨ੍ਹਾਂ ਚੀਜ਼ਾਂ ਨੂੰ ਜੇਲ ਮੰਤਰੀ ਦੇਖਣਗੇ ਅਤੇ ਕੰਟਰੋਲ ਕਰਨਗੇ ।
ਬਾਈਟ ਰਾਣਾ ਕੇ ਪੀ ਪੰਜਾਬ ਵਿਧਾਨ ਸਭਾ ਸਪੀਕਰ

Body:ਲੁਧਿਆਣਾ ਦੀ ਕੇਂਦਰੀ ਜੇਲ ਦੇ ਵਿਚ ਬੰਦ ਕੈਦੀ ਵਿਚ ਹੋਈ ਆਪਸੀ ਜੰਗ ਤੇ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਰੋਪੜ ਵਿਚ ਪੱਤਰਕਾਰਾਂ ਵਲੋਂ ਸਵਾਲ ਕੀਤਾ ਗਿਆ ਤਾਂ ਉਹ ਬੋਲੇ ਮੈਨੂੰ ਨਹੀਂ ਪਤਾ , ਉਹ ਮੰਤਰੀ ਜੇਲ ਦੱਸਣਗੇ ਇਸ ਬਾਰੇ ।
ਵਿਰੋਧੀ ਧਿਰ ਇਸ ਘਟਨਾ ਤੇ ਕਾਂਗਰਸ ਤੇ ਨਿਸ਼ਾਨੇ ਸਾਧ ਰਹੀ ਹੈ ਦੇ ਸਵਾਲ ਤੇ ਸਪੀਕਰ ਸਾਬ ਨੇ ਕਿਹਾ ਇਸਦਾ ਜਵਾਬ ਜੇਲ ਮੰਤਰੀ ਦੇਣਗੇ ਉਹ ਸਾਡੇ ਬਹੁਤ ਸਿਆਣੇ ਮੰਤਰੀ ਨੇ , ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਅਤੇ ਇਹ ਦੁਰਭਗਯਾ ਪੂਰਨ ਨਹੀਂ ਹੋਣੀਆਂ ਚਾਹੀਦੀਆਂ । ਇਨ੍ਹਾਂ ਚੀਜ਼ਾਂ ਨੂੰ ਜੇਲ ਮੰਤਰੀ ਦੇਖਣਗੇ ਅਤੇ ਕੰਟਰੋਲ ਕਰਨਗੇ ।
ਬਾਈਟ ਰਾਣਾ ਕੇ ਪੀ ਪੰਜਾਬ ਵਿਧਾਨ ਸਭਾ ਸਪੀਕਰ

Conclusion:
Last Updated : Jun 27, 2019, 9:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.