ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਪੰਜਾਬ ਦੌਰੇ ਉੱਤੇ ਸਨ ਜਿਸ ਦੌਰਾਨ ਨਰਿੰਦਰ ਮੋਦੀ ਨੇ ਸਟੇਜ ਉੱਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਹੱਥ ਮਿਲਾਇਆ, ਜੋ ਟਵਿੱਟਰ ਉੱਤੇ ਬਹੁਤ ਜ਼ਿਆਦਾ ਵਾਇਰਲ PM Modi and Manish Tewari photo viral on twitter ਹੋ ਰਿਹਾ ਹੈ। ਇਸ ਟਵਿੱਟ ਉੱਤੇ ਦੇ ਲਿਖਿਆ ਸੀ ਕਿ 'ਆਖਿਰ ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਸੀ।
ਦੱਸ ਦਈਏ ਕਿ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਉੱਤੇ ਸਨ ਜਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਹਾਲੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ PM Modi inaugurates Homi Bhabha Cancer Hospital ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਬੀ.ਐੱਲ. ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ। ਨਰਿੰਦਰ ਮੋਦੀ ਨੇ ਇਸ ਦੌਰਾਨ ਸਟੇਜ ਉੱਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਹੱਥ ਮਿਲਾਇਆ। ਇਸ ਦੀ ਇੱਕ ਤਸਵੀਰ PM Modi and Manish Tewari photo viral on twitter ਟਵਿੱਟਰ 'ਤੇ ਟ੍ਰੈਂਡ ਕਰਨ ਲੱਗੀ। ਇਸ ਫੋਟੇ ਦੇ ਨਾਲ ਹੀ ਇੱਕ ਲਿਖਿਆ ਸੀ ਕਿ 'ਆਖਿਰ ਯੇ ਰਿਸ਼ਤਾ ਕਯਾ ਕਹਿਲਾਤਾ ਹੈ'।
ਦੱਸ ਦਈਏ ਕਿ ਉਸ ਫੋਟੋ ਵਿੱਚ ਮਨੀਸ਼ ਤਿਵਾੜੀ ਨੇ ਪੀਐਮ ਨਰਿੰਦਰ ਮੋਦੀ ਇਸ ਫੋਟੋ PM Modi and Manish Tewari photo viral on twitter ਵਿੱਚ ਟੈਗ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਮਨੀਸ਼ ਤਿਵਾੜੀ ਨੇ ਯੂਜਰ ਨੂੰ ਇਹ ਵੀ ਲਿਖਿਆ ਸੀ ਕਿ ਜੇਕਰ ਨਰਿੰਦਰ ਮੋਦੀ ਅਨੰਦਪੁਰ ਸਾਹਿਬ ਆਉਂਦੇ ਹਨ ਤਾਂ ਰਾਜਨੀਤੀ ਤੋਂ ਸਾਇਡ ਹੋ ਕੇ ਉਨ੍ਹਾਂ ਦਾ ਸਵਾਗਤ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਇਸ ਤੋਂ ਇਲਾਵਾ ਮਨੀਸ ਤਿਵਾੜੀ ਨੇ ਟਵਿੱਟਰ ਉੱਤੇ PM Modi and Manish Tewari photo viral on twitter ਟਿੱਪਣੀ ਕਰਦਿਆ ਲਿਖਿਆ ਕਿ ਪੰਜਾਬੀ ਨਾ ਤਾਂ ਛੋਟੇ ਦਿਮਾਗ ਵਾਲੇ ਹਨ ਤੇ ਨਾ ਹੀ ਛੋਟੇ ਦਿਲ ਵਾਲੇ ਹਨ। ਦੱਸ ਦਈਏ ਕਿ ਇਸ ਟਵਿੱਟ ਨੂੰ ਬਹੁਤ ਸਾਰੇ ਰੀ ਟਵੀਟ ਕੀਤੇ ਹੋ ਸਨ ਤੇ ਕਰੀਬ ਇੱਕ ਹਜ਼ਾਰ ਲੋਕਾਂ ਨੇ ਇਸ ਨੂੰ ਪਸੰਗ ਕੀਤਾ ਹੈ। ਲੋਕਾਂ ਵੱਲੋ ਰੀ ਟਵੀਟ PM Modi and Manish Tewari photo viral on twitter ਕਰਦਿਆ ਲਿਖਿਆ ਹੋਇਆ ਸੀ ਕਿ ਮਨੀਸ਼ ਤਿਵਾੜੀ ਨੂੰ ਜੇਕਰ ਭਾਜਪਾ ਵਿੱਚ ਮੌਕੇ ਮਿਲੇ ਤਾਂ ਇਸ ਮੌਕੇ ਨੂੰ ਲੈਣ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ ਹੈ।
ਇਹ ਵੀ ਪੜੋ:- ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਉੱਤੇ ਫੈਸਲਾ, ਸੁਪਰੀਮ ਕੋਰਟ ਨੇ ਬਣਾਈ ਸੀ ਜਾਂਚ ਕਮੇਟੀ