ETV Bharat / state

ਰਿਆਤ ਬਾਹਰਾ ਕਾਲਜ 'ਚ ਚਲਾਇਆ ਗਿਆ ਪੋਸ਼ਣ-ਮਾਹ

author img

By

Published : Sep 4, 2019, 2:50 PM IST

ਰੋਪੜ ਦੇ ਰਿਆਤ ਬਾਹਰਾ ਕਾਲਜ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ-ਅਭਿਆਨ ਤਹਿਤ ਪੋਸ਼ਾਹਾਰ ਪੋਸ਼ਣ-ਮਾਹ ਦੀ ਸ਼ੁਰੂਆਤ ਕੀਤੀ ਗਈ। ਵਿਭਾਗ ਵੱਲੋਂ ਇਹ ਮਾਹ 01 ਸਤੰਬਰ ਤੋਂ 30 ਸਤੰਬਰ ਤੱਕ ਉਲੀਕਿਆ ਗਿਆ ਹੈ।

ਫ਼ੋਟੋ

ਰੂਪਨਗਰ: ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਰੋਪੜ ਦੇ ਰਿਆਤ ਬਾਹਰਾ ਕਾਲਜ ਵਿੱਚ ਪੋਸ਼ਣ-ਅਭਿਆਨ ਤਹਿਤ ਪੋਸ਼ਾਹਾਰ ਪੋਸ਼ਣ-ਮਾਹ ਦੀ ਸ਼ੁਰੂਆਤ ਕੀਤੀ ਗਈ। ਇਹ ਮਾਹ 01 ਸਤੰਬਰ ਤੋਂ 30 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਅਭਿਆਨ ਦਾ ਉਦਾਘਾਟਨ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵਿੰਦਰ ਕੁਮਾਰ ਵੱਲੋਂ ਕੀਤਾ ਗਿਆ।

ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਨੇ ਦੱਸਿਆ ਕਿ ਬੱਚੇ ਦੇ ਪਹਿਲੇ 1000 ਦਿਨ ਬਹੁਤ ਹੀ ਅਹਿਮ ਹੁੰਦੇ ਹਨ। ਇਸ ਸਮੇਂ 'ਤੇ ਸਾਨੂੰ ਬੱਚੇ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਇਸ ਮੌਕੇ 'ਤੇ ਪੀ.ਪੀ.ਟੀ. ਰਾਹੀਂ ਪੋਸ਼ਣ ਮਾਹ ਤੇ ਵਿਭਾਗ ਵੱਲੋਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਪ੍ਰਤੀ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਵੱਲੋਂ ਤੇ ਮੁੱਖ ਮਹਿਮਾਨ ਵੱਲੋਂ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਗਈ।

ਇਸ ਮੌਕੇ 'ਤੇ 11 ਗਰਭਵਤੀ ਔਰਤਾਂ ਦੀ ਗੋਦਭਰਾਈ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ, ਏ.ਡੀ.ਸੀ.ਡੀ ਅਮਨਦੀਪ ਸਿੰਘ ਗਰੇਵਾਲ, ਸਿਵਲ ਸਰਜਨ ਐਚ.ਐਨ. ਸਰਮਾਂ, ਐੇਸ.ਡੀ.ਐਮ. ਹਰਜੋਤ ਕੌਰ ਅਤੇ ਹੋਰ ਮੌਜੂਦ ਸਨ।

Intro:ਰਿਆਤ ਬਹਾਰਾ ਕਾਲਜ ਰੂਪਨਗਰ ਕੈਂਪਸ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਏ ਜਾ ਰਹੇ ਪੋਸ਼ਣ -ਅਭਿਆਨ ਤਹਿਤ ਪੋਸਾਹਾਰ ਪੋਸ਼ਣ -ਮਾਹ Body:ਰਿਆਤ ਬਹਾਰਾ ਕਾਲਜ ਰੂਪਨਗਰ ਕੈਂਪਸ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਏ ਜਾ ਰਹੇ ਪੋਸ਼ਣ -ਅਭਿਆਨ ਤਹਿਤ ਪੋਸਾਹਾਰ ਪੋਸ਼ਣ -ਮਾਹ ਜੋ ਕਿ 01 ਸਤੰਬਰ ਤੋਂ 30 ਸਤੰਬਰ ਤੱਕ ਮਨਾਇਆ ਜਾ ਰਿਹਾ ਹ,ੈ ਦਾ ਉਦਾਘਾਟਨ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਮੈਡਮ ਸ੍ਰੀ ਮਤੀ ਜਸਵਿੰਦਰ ਕੁਮਾਰ ਵੱਲੋ ਕੀਤਾ ਗਿਆ ।ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ ਸੁਮੀਤ ਜਾਰੰਗਲ,ਏ ਼ਡੀ ਼ਸੀ ਵਿਕਾਸ ,ਅਮਨਦੀਪ ਸਿੰਘ ਗਰੇਵਾਲ ,ਐੱਚ ਐੱਨ ਸਰਮਾਂ,ਸਿਵਲ ਸਰਜਨ ਰੂਪਨਗਰ ,ਮੈਡਮ ਹਰਜੋਤ ਕੌਰ ਐੇਸ ਼ਡੀ ਼ਐੱਮ ਰੂਪਨਗਰ ,ਅਤੇ ਖੁਸ਼ਹਾਲੀ ਦੇ ਰਾਖੇ ਦੇ ਜੀ ੳ ਜੀ ਜਿਲ੍ਹਾ ਪ੍ਰਧਾਨ ਕਰਨਲ ਬਹਿਲ , ਜਿਲ੍ਹਾਂ ਪ੍ਰੋਗਰਾਮ ਅਫਸਰ ਅਮ੍ਰਿਤਾ ਸਿੰਘ ਵਲੋਂ ਸਮਾਂ ਰੋਸ਼ਨ ਕਰਕੇ ਮੁਹਿੰਮ ਦਾ ਅਗਾਜ ਕੀਤਾ ਗਿਆ ।ਡਿਪਟੀ ਕਮਿਸ਼ਨਰ ਰੂਪਨਗਰ ਵਲੋ ਦੱਸਿਆ ਗਿਆ ਕਿ ਬੱਚੇ ਦੇ ਪਹਿਲੇ 1000 ਦਿਨ ਬਹੁਤ ਹੀ ਅਹਿਮ ਹੁੰਦੇ ਹਨ।ਇਸ ਸਮੇਂ ਸਾਨੂੰ ਬੱਚੇ ਵੱਲ ਜਿਆਦਾ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ ।ਇਸ ਮੌਕੇ ਤੇ ਪੀ ਼ਪੀ ਼ਟੀ ਰਾਹੀ ਪੋਸ਼ਣ ਮਾਹ ਅਤੇ ਵਿਭਾਗ ਵਲੋ ਚਲ ਰਹੀਆਂ ਵੱਖ-ਵੱਖ ਸਕੀਮਾਂ ਪ੍ਰਤੀ ਜਾਣਕਾਰੀ ਦਿੱਤੀ ਗਈ।ਜਿਲ੍ਹੇ ਦੇ ਸਮੂਹ ਅਧਿਕਾਰੀਆਂ ਵਲੋਂ ਅਤੇ ਮੁੱਖ ਮਹਿਮਾਨ ਜੀ ਵੱਲੋਂ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਗਈ।ਸੀ ਼ਡੀ ਼ਪੀ ਼ਉਜ ਵਲੋ ਘਰੈਲੂ ਪਦਾਰਥਾਂ ਤੋਂ ਬਣਾਈ ਰੈਸਪੀਜ ਦੀ ਸਟਾਲ ਲਗਾਈ ਗਈ ਆਏ ਹੋਏ ਮਹਿਮਾਨਾ ਵਲੋ ਰੈਸਪੀਜ ਦੀ ਜਾਣਕਾਰੀ ਲਈ ਗਈ ਅਤੇ ਟੇਸਟ ਵੀ ਕੀਤੀ ਵਈ।ਇਸ ਮੌਕੇ ਤੇ 11 ਗਰਭਵਤੀ ਔਰਤਾਂ ਦੀ ਗੋਦਭਰਾਈ ਅਤੇ ਜੋ ਮਹੀਨੇ ਦੀ ਉਮਰ ਪੂਰੀ ਕਰ ਚੁੱਕੇ ਬੱਚਿਆ ਨੂੰ ਅੰਨਾਪ੍ਰਾਸਨ ਦੀ ਰਸਮ ਆਏ ਮਹਿਮਾਨਾਂ ਵੱਲੋਂ ਇਸ ਮੌਕੇ ਤੇ ਭਰਪ ਦੇ ਬਲਾਕ ਇਨਚਾਰਜ ਅਤੇ ਸਮੂਹ ਭਰਪ ਮੈਬਰਾਂ ਤੋਂ ਇਲਾਵਾ ਸੀ ਼ਡੀ ਼ਪੀ ਼ਉ ਚਰਨਜੀਤ ਕੌਰ ਨੂਰਪੁਰਬੇਦੀ,ਪੂਜਾ ਗੁਪਤਾ ਸੀ ਼ਡੀ ਼ਪੀ ਼ੳ ਸ੍ਰੀ ਆਨੰਦਪੁਰ ਸਾਹਿਬ ,ਸਤਿੰਦਰ ਕੌਰ ਸੀ ਼ਡੀ ਼ਪੀ ਼ੳ ਰੂਪਨਗਰ,ਗੁਰਸਿਮਰਨ ਕੌਰ ਸੀ ਼ਡੀ ਼ਪੀ ਼ੳ ਮੋਰਿੰਡਾਂ ਅਤੇ ਚਰਨਜੀਤ ਕੌਰ ਸੀ ਼ਡੀ ਼ਪੀ ਼ੳ ਸ੍ਰੀ ਚਮਕੌਰ ਸਾਹਿਬ ਤੋਂ ਇਲਾਵਾ ਜਿਲ੍ਹੇ ਦੀਆਂ ਸੁਪਰਵਾਈਜਰਾਂ ਅਤੇ ਬਲਾਕ ਰੂਪਨਗਰ ਦੀਆਂ ਆਂਗਣਵਾੜੀ ਵਰਕਰ ਅਤੇ ਹੋਰ ਪਤੰਵਤੇ ਸਜਣ ਹਾਜ਼ਰ ਹੋਏ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.