ETV Bharat / state

NCC ਕੈਡੇਟਸ ਵੱਲੋਂ ਸ਼ਹਿਰ 'ਚ ਚਲਾਇਆ ਗਿਆ ਸਫ਼ਾਈ ਅਭਿਆਨ

ਐਨਸੀਸੀ ਕੈਡੇਟਸ ਵੱਲੋਂ ਸ਼ਹਿਰ 'ਚ ਸਫ਼ਾਈ ਅਭਿਆਨ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਮੁਹਿੰਮ ਦੌਰਾਨ ਰੋਪੜ ਦੇ ਕਈ ਇਲਾਕਿਆਂ 'ਚ ਐਨਸੀਸੀ ਦੇ ਕਰੀਬ 200 ਬੱਚਿਆਂ ਨੇ ਸਫ਼ਾਈ ਕੀਤੀ।

ਫ਼ੋਟੋ
author img

By

Published : Jul 19, 2019, 11:46 AM IST

ਰੋਪੜ: ਸਵੱਛ ਭਾਰਤ ਮਿਸ਼ਨ ਦੇ ਤਹਿਤ ਐਨਸੀਸੀ ਅਕੈਡਮੀ ਰੋਪੜ ਦੇ ਕੈਡੇਟਸ ਵੱਲੋਂ ਰੋਪੜ ਨੂੰ ਪਾਲੀਥੀਨ ਮੁਕਤ ਕਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ।

ਵੀਡੀਓ

ਇਹ ਮੁਹਿੰਮ ਰੋਪੜ ਨਗਰ ਕੌਂਸਲ ਦੇ ਸਹਿਯੋਗ ਨਾਲ ਚਲਾਇਆ ਗਿਆ। ਇਸ ਅਧੀਨ ਰੋਪੜ ਦਾ ਰੇਲਵੇ ਸਟੇਸ਼ਨ, ਪੁਰਾਣਾ ਬੱਸ ਅੱਡਾ, ਗਿਆਨੀ ਜੈਲ ਸਿੰਘ ਨਗਰ ਵਿੱਚ ਕੈਡੇਟਸ ਵੱਲੋਂ ਸਫ਼ਾਈ ਕੀਤੀ ਗਈ। ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ, ਈਓ, ਰੋਪੜ ਰੇਲਵੇ ਸਟੇਸ਼ਨ ਸੁਪਰਡੈਂਟ ਸਮੇਤ ਐਨਸੀਸੀ ਦੇ ਕਰੀਬ 200 ਬੱਚਿਆਂ ਵੱਲੋਂ ਮਿਲ ਕੇ ਇਸ ਸਫ਼ਾਈ ਅਭਿਆਨ ਵਿੱਚ ਹਿੱਸਾ ਲਿਆ ਗਿਆ।

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਜਿੱਥੇ ਇਸ ਸਫ਼ਾਈ ਅਭਿਆਨ ਬਾਰੇ ਜਾਣਕਾਰੀ ਦਿੱਤੀ ਨਾਲ ਹੀ ਉਨ੍ਹਾਂ ਕਿਹਾ ਕਿ ਐਨਸੀਸੀ ਦੇ ਕੈਡੇਟਸ ਵੱਲੋਂ ਕੀਤੀ ਇਸ ਸਫ਼ਾਈ ਦਾ ਮਕਸਦ ਸ਼ਹਿਰ ਦੇ ਬਾਕੀ ਲੋਕਾਂ ਨੂੰ ਜਾਗਰੂਕ ਕਰਨਾ ਹੈ।

Intro:edited pkg...
ਸਵੱਛ ਭਾਰਤ ਮਿਸ਼ਨ ਦੇ ਤਹਿਤ ਐਨ ਸੀ ਸੀ ਅਕੈਡਮੀ ਰੋਪੜ ਦੇ ਵਿਦਿਆਰਥੀਆ ਵਲੋਂ ਰੋਪੜ ਨੂੰ ਪੋਲੀਥੀਨ ਮੁਕਤ ਕਰਨ ਵਾਸਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਸਫਾਈ ਕੀਤੀ ਗਈ । ਇਹ ਮੁਹਿੰਮ ਰੋਪੜ ਨਗਰ ਕੌਂਸਲ ਦੇ ਸਹਿਯੋਗ ਨਾਲ ਕੀਤੀ ਗਈ । ਇਸ ਅਧੀਨ ਰੋਪੜ ਦਾ ਰੇਲਵੇ ਸਟੇਸ਼ਨ , ਪੁਰਾਣਾ ਬੱਸ ਅੱਡਾ , ਗਿਆਨੀ ਜੈਲ ਸਿੰਘ ਨਗਰ ਵਿਚ ਵਿਦਿਆਰਥੀਆਂ ਵਲੋਂ ਸਫਾਈ ਕੀਤੀ ਗਈ । ਇਸ ਦੁਰਾਨ ਨਗਰ ਕੌਂਸਲ ਦੇ ਪ੍ਰਧਾਨ , ਈਓ , ਰੋਪੜ ਰੇਲਵੇ ਸਟੇਸ਼ਨ ਸੁਪਰਡੈਂਟ ਸਮੇਤ ਐਨ ਸੀ ਸੀ ਦੇ 200 ਦੇ।ਕਰੀਬ ਬੱਚਿਆਂ ਵਲੋਂ ਮਿਲ ਕੇ ਇਸ ਸਫਾਈ ਅਭਿਆਨ ਵਿਚ ਹਿਸਾ ਲਿਆ ਗਿਆ ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਨਗਰ ਕੋਸਲ ਦੇ।ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਜਿਥੇ ਇਸ ਸਫਾਈ ਅਭਿਆਨ ਬਾਰੇ ਜਾਣਕਾਰੀ ਦਿਤੀ ਨਾਲ ਹੀ ਉਨ੍ਹਾਂ ਕਿਹਾ ਐਨ ਸੀ ਸੀ ਦੇ ਕੈਡਿਟਸ ਵਲੋਂ ਕੀਤੀ ਇਸ ਸਫਾਈ ਦਾ ਮੰਤਵ ਸ਼ਹਿਰ ਦੇ ਬਾਕੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਜੋ ਸ਼ਹਿਰ ਨੂੰ ਪੋਲੀਥੀਨ ਮੁਕਤ ਕੂੜਾ ਮੁਕਤ ਰੱਖਿਆ ਜਾਵੇ ।
one2one parmjit makkar president MC office with devinder Garcha reporter

Body:edited pkg...

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.