ETV Bharat / state

MLA ਨੇ ਦਿਖਾਈ ਇਨਸਾਨੀਅਤ, ਜ਼ਖਮੀਆਂ ਦੀ ਬਚਾਈ ਜਾਨ - MLA Dinesh Chadha UPDATE

ਵਿਧਾਇਕ ਦਿਨੇਸ਼ ਚੱਢਾ(MLA Dinesh Chadha) ਨੇ ਸੜਕ ਉਤੇ ਡਿੱਗੇ ਹੋਏ ਪਤੀ ਪਤਨੀ ਨੂੰ ਆਪਣੀ ਕਾਰ ਵਿੱਚ ਹਸਪਤਾਲ ਭੇਜਿਆ। ਉਹ ਜਦੋਂ ਰੋਪੜ ਤੋਂ ਨੂਰਪੁਰਬੇਦੀ ਨੂੰ ਜਾ ਰਹੇ ਸਨ ਤਾਂ ਰਾਸਤੇ ਵਿੱਚ ਇਹ ਪਤੀ ਪਤਨੀ ਪਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਐਕਸੀਡੈਟ ਹੋ ਗਿਆ ਸੀ।

MLA Dinesh Chadha sent the injured hospital

author img

By

Published : Nov 13, 2022, 7:25 PM IST

ਰੂਪਨਗਰ: ਅੱਜ ਇਨਸਾਨੀਅਤ ਅਤੇ ਹਲਕੇ ਦੇ ਦੇ ਪੁੱਤਰ ਹੋਣ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਸਵੇਰੇ 11 ਵਜੇ ਦੇ ਕਰੀਬ ਰੋਪੜ ਤੋਂ ਨੂਰਪੁਰਬੇਦੀ ਨੂੰ ਜਾ ਰਹੇ ਸਨ। ਰਸਤੇ ਵਿੱਚ ਜਾਂਦੇ ਸਮੇਂ ਜਦੋਂ ਉਹ ਗੜ੍ਹ ਡੋਲੀਆਂ ਘਾਟੇ ਦੀ ਚੜ੍ਹਾਈ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਐਕਸੀਡੈਂਟ ਹੋਏ ਪਤੀ ਪਤਨੀ ਰੋਡ ਤੇ ਡਿੱਗੇ ਦਿਖਾਈ ਦਿੱਤੇ।MLA Dinesh Chadha

MLA Dinesh Chadha sent the injured hospital

ਆਪਣੀ ਕਾਰ 'ਚ ਹਸਪਤਾਲ ਭੇਜਿਆ: ਇਸ ਤੋਂ ਤਰੁੰਤ ਬਾਅਦ ਵਿਧਾਇਕ ਵੱਲੋਂ ਆਪ ਛੱਡ ਕੇ ਆਪਣੀ ਕਾਰ ਵਿੱਚ ਰੋਪੜ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਸਿਵਲ ਹਸਪਤਾਲ ਰੂਪਨਗਰ ਵਿਖੇ ਫੋਨ ਕਰਕੇ ਜਲਦ ਤੋਂ ਜਲਦ ਇਲਾਜ ਕਰਨ ਲਈ ਬੋਲ ਦਿੱਤਾ। ਇਸ ਉਪਰੰਤ ਉਨ੍ਹਾਂ ਵੱਲੋਂ ਮਿੱਥੇ ਪ੍ਰੋਗਰਾਮ ਉਤੇ ਪੁੱਜਣ ਲਈ ਰਸਤੇ ਵਿੱਚ ਕਿਸੇ ਰਾਹਗੀਰ ਦੀ ਕਾਰ ਲਿਫਟ ਲੈ ਕੇ ਪਿੰਡ ਭੱਟੋਂ ਆਪਣੇ ਪ੍ਰੋਗਰਾਮ 'ਤੇ ਪਹੁੰਚੇ।

ਲੋਕਾਂ ਨੂੰ ਦਿੱਤਾ ਸੁਨੇਹਾ: ਚੱਢਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕੀ ਇਹੋ ਜਿਹੇ ਐਕਸੀਡੈਂਟ ਜੇਕਰ ਤੋਂ ਨੂੰ ਰਸਤੇ ਵਿੱਚ ਕਿਤੇ ਦੇਖਣ ਨੂੰ ਮਿਲਦੇ ਹਨ ਤਾਂ ਉਨ੍ਹਾਂ ਦੀ ਤੁਰੰਤ ਮਦਦ ਕਰੋ। ਉਨ੍ਹਾਂ ਨੂੰ ਲਾਗੇ ਦੇ ਕਿਸੇ ਹਲਪਤਾਲ ਵਿਚ ਪਹੁੰਚਾਉਣਾ। ਤੁਹਾਡਾ ਆਪਣਾ ਨੈਤਿਕ ਫ਼ਰਜ਼ ਹੈ ਐਕਟਿਵਾ ਸਕੂਟੀ ਸਵਾਰ ਦੀ ਪਹਿਚਾਣ ਪਿੰਡ ਖੇੜਾ ਕਮਲੋਟ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ। ਜੋ ਕਿ ਜ਼ੇਰੇ ਇਲਾਜ ਸਰਕਾਰੀ ਹਸਪਤਾਲ ਰੂਪਨਗਰ ਵਿਚ ਹਨ , ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਹ ਵੀ ਪੜੋ:- ਸਿੱਧੂ ਨੂੰ ਇਨਸਾਫ਼ ਲਈ ਸਿੱਧੂ ਦੀ ਹਵੇਲੀ ਤੋਂ ਦਸਤਖਤ ਮੁਹਿੰਮ ਸ਼ੁਰੂ

ETV Bharat Logo

Copyright © 2025 Ushodaya Enterprises Pvt. Ltd., All Rights Reserved.