ETV Bharat / state

ਨੂਰਪੂਰ ਬੇਦੀ ਬਲਾਕ ਦੇ ਪਿੰਡ ਟਿੱਬਾ ਨੰਗਲ 'ਚ ਕੀਤਾ ਲੀਗਲ ਏਡ ਕਲੀਨਿਕ ਦਾ ਉਦਘਾਟਨ

author img

By

Published : Dec 13, 2019, 3:47 PM IST

ਰੂਪਨਗਰ ਦੇ ਨੂਰਪੁਰਬੇਦੀ ਬਲਾਕ ਦੇ ਪਿੰਡ ਟਿਬਾ ਨੰਗਲ 'ਚ ਲੀਗਲ ਏਡ ਕਲੀਨਿਕ ਦਾ ਉਦਘਾਟਨ ਹੋਇਆ।

Legal Aid Clinic
ਫ਼ੋਟੋ

ਰੂਪਨਗਰ: ਨੂਰਪੂਰਬੇਦੀ ਬਲਾਕ ਦੇ ਪਿੰਡ ਟਿਬਾ ਨੰਗਲ 'ਚ ਲੀਗਲ ਏਡ ਕਲੀਨਿਕ ਦਾ ਉਦਘਾਟਨ ਹਰਸਿਮਰਨਜੀਤ ਸਿੰਘ ਕੀਤਾ ਗਿਆ।

ਇਹ ਲੀਗਲ ਏਡ ਕਲੀਨਿਕ ਪੰਜਾਬ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਮੋਹਾਲੀ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਕੀਤਾ। ਦੱਸ ਦੇਈਏ ਕਿ ਇਹ ਸਮਾਗਮ ਸੈਸ਼ਨ ਜੱਜ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕੀਤਾ ਗਿਆ।

Legal Aid Clinic
ਫ਼ੋਟੋ

ਇਸ ਮੌਕੇ 'ਤੇ ਹਰਸਿਮਰਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੇ ਖੋਲਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਕਾਨੂੰਨੀ ਹੱਕ ਬਾਰੇ ਜਾਗੂਰਕ ਕਰਨਾ ਹੈ। ਇਨ੍ਹਾਂ ਕਲੀਨਿਕਾਂ ਦੇ ਖੁਲਣ ਨਾਲ ਪਿੰਡਾਂ ਦੇ ਲੌਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਐਸ.ਡੀ.ਐਮ ਨੇ ਪਿੰਡ ਸੌਲਖੀਆਂ 'ਚ ਡੈਪੋ ਤਹਿਤ ਨੌਜਵਾਨਾਂ ਨੂੰ ਕੀਤਾ ਜਾਗਰੂਕ

ਕਲੀਨਿਕ ਦੇ ਉਦਘਾਟਨ 'ਚ ਪਿੰਡਾਂ ਟਿੱਬਾ ਨੰਗਲ ਦੇ ਸਰਪੰਚ ਮਹਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਰਾਮ ਤੋਂ ਇਲਾਵਾ ਪਿੰਡ ਦੇ ਲੋਕਾਂ ਨੇ ਹਾਜ਼ਿਰੀ ਦਿੱਤੀ।

Intro:
ਨੂਰਪੂਰ ਬੇਦੀ ਬਲਾਕ ਦੇ ਪਿੰਡ ਟਿੱਬਾ ਨੰਗਲ ਵਿਖੇ ਕੀਤਾ ਲੀਗਲ ਏਡ ਕਲੀਨਿਕ ਦਾ ਉਦਘਾਟਨ
Body:ਰੂਪਨਗਰ।
ਨੂਰਪੂਰ ਬੇਦੀ ਬਲਾਕ ਦੇ ਪਿੰਡ ਟਿੱਬਾ ਨੰਗਲ ਵਿਖੇ ਕੀਤਾ ਲੀਗਲ ਏਡ ਕਲੀਨਿਕ ਦਾ ਉਦਘਾਟਨ

ਰੂਪਨਗਰ, 12 ਦਸੰਬਰ- ਮਾਨਯੋਗ ਮੈਂਬਰ ਸਕੱਤਰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ
ਐਸ.ਏ.ਐਸ ਨਗਰ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ੁਤੇ ਅਤੇ ਮਾਨਯੋਗ ਜਿਲਾ ਅਤੇ ਸੈਸ਼ਨ
ਜੱਜ ਰੂਪਨਗਰ ਸ਼੍ਰੀਮਤੀ ਹਰਪ੍ਰੀਤ ਕੌਰ ਜੀਵਨ ਦੀ ਅਗਵਾਈ ਹੇਠ ਅੱਜ ਨੂਰਪੁਰਬੇਦੀ ਬਲਾਕ
ਦੇ ਪਿੰਡ ਟਿੱਬਾ ਨੰਗਲ ਦੇ ਪੰਚਾਇਤ ਘਰ ਵਿੱਚ ਸ਼੍ਰੀ ਹਰਸਿਮਰਨਜੀਤ ਸਿੰਘ
ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਲੀਗਲ ਏਡ
ਕਲੀਨਿਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਇਹਨਾ
ਕਲੀਨਿਕਾਂ ਦੇ ਖੋਲਣ ਦਾ ਮੁੱਖ ਮਕਸਦ ਲੋਕਾਂ ਨੂੰ ਉਹਨਾ ਦੇ ਕਾਨੂੰਨੀ ਹੱਕਾਂ ਬਾਰੇ
ਜਾਣੂ ਕਰਵਾਉਣਾ ਹੈ ਇਸ ਨਾਲ਼ ਜਿੱਥੇ ਪਿੰਡਾ ਦੇ ਲੋਕਾਂ ਨੂੰ ਉਹਨਾ ਦੇ ਪਿੰਡ ਵਿੱਚ ਹੀ
ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਇਸ ਮੌਕੇ ਤੇ ਪਿੰਡ ਟਿੱਬਾ ਨੰਗਲ ਦੇ
ਸਰਪੰਚ ਮਹਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਸੀਤਾ ਰਾਮ ਤੋਂ ਇਲਾਵਾ ਪਿੰਡ ਦੇ
ਮੋਹਤਬਰ ਵਿਅਕਤੀ ਹਾਜਰ ਸਨ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.