ETV Bharat / state

ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜਾਰੀ, ਇੱਕ ਦਿਨ ਲਈ ਬੰਦ ਸਰਕਾਰੀ ਕਾਲਜ - ਬੰਦ ਸਰਕਾਰੀ ਕਾਲਜ

10 ਮਾਰਚ 2022 ਨੂੰ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਵੀ ਸਰਕਾਰੀ ਕਾਲਜ ਰੂਪਨਗਰ ਵਿਖੇ ਕੀਤੀ ਜਾਣੀ ਹੈ। ਜਿਸ ਲਈ 10 ਮਾਰਚ ਨੂੰ ਸਰਕਾਰੀ ਕਾਲਜ ਰੂਪਨਗਰ (Government College, Rupnagar) ਅਧਿਆਪਕਾਂ ਬੱਚਿਆਂ ਲਈ ਬੰਦ ਰਹੇਗਾ। ਸ੍ਰੀਮਤੀ ਸੋਨਾਲੀ ਗਿਰਿ ਅੱਗੇ ਦੱਸਿਆ ਕਿ 10 ਮਾਰਚ 2022 ਨੂੰ ਸਰਕਾਰੀ ਕਾਲਜ, ਰੂਪਨਗਰ ਦੇ ਅਧਿਆਪਕਾਂ ਤੇ ਬੱਚੀਆਂ ਲਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜਾਰੀ ਇੱਕ ਦਿਨ ਲਈ ਬੰਦ ਸਰਕਾਰੀ ਕਾਲਜ

author img

By

Published : Mar 9, 2022, 7:43 PM IST

ਰੂਪਨਗਰ: ਸੋਨਾਲੀ ਗਿਰਿ ਜ਼ਿਲ੍ਹਾ ਮੈਜਿਸਟਰੇਟ (Sonali Giri District Magistrate) ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ (District Rupnagar) ਵਿਖੇ ਵਿਧਾਨ ਸਭਾ ਹਲਕਾ (Assembly constituency) ਸ੍ਰੀ ਅਨੰਦਪੁਰ ਸਾਹਿਬ, ਵਿਧਾਨ ਸਭਾ ਹਲਕਾ ਰੂਪਨਗਰ ਅਤੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਟਰਾਂਗ ਰੂਮ ਸਰਕਾਰੀ ਕਾਲਜ, ਰੂਪਨਗਰ ਵਿੱਚ ਬਣਾਏ ਗਏ ਹਨ।

10 ਮਾਰਚ 2022 ਨੂੰ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਵੀ ਸਰਕਾਰੀ ਕਾਲਜ ਰੂਪਨਗਰ ਵਿਖੇ ਕੀਤੀ ਜਾਣੀ ਹੈ। ਜਿਸ ਲਈ 10 ਮਾਰਚ ਨੂੰ ਸਰਕਾਰੀ ਕਾਲਜ ਰੂਪਨਗਰ (Government College, Rupnagar) ਅਧਿਆਪਕਾਂ ਬੱਚਿਆਂ ਲਈ ਬੰਦ ਰਹੇਗਾ। ਸ੍ਰੀਮਤੀ ਸੋਨਾਲੀ ਗਿਰਿ ਅੱਗੇ ਦੱਸਿਆ ਕਿ 10 ਮਾਰਚ 2022 ਨੂੰ ਸਰਕਾਰੀ ਕਾਲਜ, ਰੂਪਨਗਰ ਦੇ ਅਧਿਆਪਕਾਂ ਤੇ ਬੱਚੀਆਂ ਲਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਰੂਪਨਗਰ: ਸੋਨਾਲੀ ਗਿਰਿ ਜ਼ਿਲ੍ਹਾ ਮੈਜਿਸਟਰੇਟ (Sonali Giri District Magistrate) ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ (District Rupnagar) ਵਿਖੇ ਵਿਧਾਨ ਸਭਾ ਹਲਕਾ (Assembly constituency) ਸ੍ਰੀ ਅਨੰਦਪੁਰ ਸਾਹਿਬ, ਵਿਧਾਨ ਸਭਾ ਹਲਕਾ ਰੂਪਨਗਰ ਅਤੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਟਰਾਂਗ ਰੂਮ ਸਰਕਾਰੀ ਕਾਲਜ, ਰੂਪਨਗਰ ਵਿੱਚ ਬਣਾਏ ਗਏ ਹਨ।

10 ਮਾਰਚ 2022 ਨੂੰ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਵੀ ਸਰਕਾਰੀ ਕਾਲਜ ਰੂਪਨਗਰ ਵਿਖੇ ਕੀਤੀ ਜਾਣੀ ਹੈ। ਜਿਸ ਲਈ 10 ਮਾਰਚ ਨੂੰ ਸਰਕਾਰੀ ਕਾਲਜ ਰੂਪਨਗਰ (Government College, Rupnagar) ਅਧਿਆਪਕਾਂ ਬੱਚਿਆਂ ਲਈ ਬੰਦ ਰਹੇਗਾ। ਸ੍ਰੀਮਤੀ ਸੋਨਾਲੀ ਗਿਰਿ ਅੱਗੇ ਦੱਸਿਆ ਕਿ 10 ਮਾਰਚ 2022 ਨੂੰ ਸਰਕਾਰੀ ਕਾਲਜ, ਰੂਪਨਗਰ ਦੇ ਅਧਿਆਪਕਾਂ ਤੇ ਬੱਚੀਆਂ ਲਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ:PUNJAB ELECTION RESULT 2022: 16ਵੀਂ ਪੰਜਾਬ ਵਿਧਾਨ ਸਭਾ ਲਈ ਚੋਣ ਨਤੀਜੇ ਭਲਕੇ, ਜਾਣੋ ਕੀ ਕਿਵੇਂ ਹੋਈ ਸਿਆਸਤ ?

ETV Bharat Logo

Copyright © 2024 Ushodaya Enterprises Pvt. Ltd., All Rights Reserved.