ETV Bharat / state

ਜਨਰਲ ਪੀ. ਐਮ. ਬਾਲੀ ਨੇ ‘ਚਾਈਨਾ: ਇੱਕ ਓਵਰਵਿਯੂ’ ਵਿਸ਼ੇ ’ਤੇ ਕੀਤਾ ਸੰਬੋਧਨ

ਆਈਆਈਟੀ ਰੋਪੜ ਵਲੋਂ ਮਾਣ ਸਹਿਤ ਲੈਫਟੀਨੈਂਟ ਜਨਰਲ ਬਾਲੀ ਨੂੰ ਪ੍ਰੋਫੈਸਰ ਆਫ਼ ਪੈਕਟਿਸ ਨਿਯੁਕਤ ਕੀਤਾ ਗਿਆ।

ਫ਼ੋਟੋ
author img

By

Published : Oct 17, 2019, 11:25 PM IST

ਰੋਪੜ: ਆਈਆਈਟੀ ਰੋਪੜ ਵਿਖੇ ਭਾਰਤੀ ਫੌਜ ਦੇ ਅਧਿਕਾਰੀ ਦੇ ਰੂਪ ’ਚ ਸੈਨਾ ਦੇ ਪੱਛਮੀ ਕਮਾਨ ਦੇ ਸੈਨਾ ਪ੍ਰਮੁੱਖ ਲੈਫ: ਜਨਰਲ ਪੀਐਮ ਬਾਲੀ, ਵੀ. ਐਸ. ਐਮ. (ਵਿਸ਼ਿਸ਼ਠ ਸੇਵਾ ਮੈਡਲ) ਵੱਲੋਂ ਚਾਈਨਾ: ਇੱਕ ਓਵਰਵਿਯੂ ਜਿਸ ਤੋਂ ਚੀਨ, ਉਸ ਦੀ ਮਾਨਸਿਕਤਾ ਅਤੇ ਦਰਸ਼ਨ, ਸਾਮਰਿਕ ਹਿੱਤਾਂ, ਭਾਰਤ ਦੇ ਨਾਲ ਸੰਬੰਧਾਂ ਦੀ ਗਤੀਸ਼ੀਲਤਾ, ਭਵਿੱਖ ਦੇ ਟਕਰਾਅ ਦੇ ਸੰਭਾਵਿਤ ਮੁੱਦਿਆਂ ਅਤੇ ਭਾਰਤ ਦੇ ਲਈ ਉਨ੍ਹਾਂ ਦੇ ਸਮੀਕਰਨ ਅਤੇ ਪ੍ਰਭਾਵ ਦੀ ਵਿਆਪਕ ਸਮਝ ਸਾਹਮਣੇ ਆਈ ਵਿਸ਼ੇ ’ਤੇ ਪਹਿਲਾ ਲੈਕਚਰ ਦਿੱਤਾ ਗਿਆ।
ਲੈਫਟੀਨੈਂਟ ਜਨਰਲ ਬਾਲੀ ਨੇ ਆਪਣੇ ਲੈਕਚਰ ਦੇ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਭਾਰਤ ਦੇ ਸੰਬੰਧ ਵਿਚ ਗੱਲਬਾਤ ਕੀਤੀ, ਕਿਉਂਕਿ ਭਾਰਤ ਮਹਾਂਸ਼ਕਤੀ ਬਣਨ ਦੀ ਰਾਹ ’ਤੇ ਹੈ। ਉਨਾਂ ਕਿਹਾ ਕਿ ਭਾਰਤ 2030 ਤੱਕ, ਦੁਨੀਆ ਵਿੱਚ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਪਰਕਲਪਨਾ ਕੀਤੀ ਗਈ ਹੈ। ਇਹ ਦੁਨੀਆ ਦੀ ਅਬਾਦੀ ਦਾ ਇੱਕ ਛੇਵਾਂ ਘਰ ਹੈ। ਲੇਕਿਨ ਅਜਿਹੀ ਕਈ ਸੁਰੱਖਿਆ ਚੁਣੌਤੀਆਂ ਹਨ ਜਿਨ੍ਹਾਂ ਦਾ ਭਾਰਤ ਸੈਨਾ ਅਤੇ ਗ਼ੈਰ ਸੈਨਾ ਦੋਨਾਂ ਆਯਾਮਾਂ ਵਿਚ ਸਾਹਮਣਾ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੇ ਲੋਕਾਂ ਨੂੰ ਸਮਰਿਧ ਬਣਾਉਣ ਦੇ ਲਈ ਅਤੇ ਦੇਸ਼ ਨੂੰ ਆਪਣੇ ਸਹੀ ਸਥਾਨ ’ਤੇ ਲੈ ਕੇ ਜਾਣ ਦੇ ਲਈ ਮਜ਼ਬੂਤ ਅਤੇ ਸੁਰੱਖਿਅਤ ਹੋਣਾ ਚਾਹੀਦਾ ਹੈ।
ਚੀਨ ਬੈਲਟ ਅਤੇ ਸੜਕ ਪਹਿਲ ਦੀ ਰੂਪਰੇਖਾ ਦੀ ਵਿਆਖਿਆ ਕਰਦੇ ਹੋਏ ਉਨ੍ਹਾਂ ਨੇ ਤਕਨੀਕੀ, ਆਰਥਿਕ ਅਤੇ ਸਾਮਰਿਕ ਪ੍ਰਭਾਵਾਂ ਨੂੰ ਰੇਖਾਂਕਿਤ ਕਰਦੇ ਹੋਏ ਆਪਣੇ ਪੈਮਾਨੇ ਅਤੇ ਪਰਿਸ਼ਕਾਰ ’ਤੇ ਹੈਰਾਨੀ ਪ੍ਰਗਟ ਕੀਤੀ। ਇਸ ਮੌਕੇ ’ਤੇ ਅਕਾਦਮਿਕ ਖ਼ੇਤਰ ਅਤੇ ਖੋਜ ਦੇ ਵਿੱਚ ਸਹਿਯੋਗ ਹਿੱਤ ਆਈ. ਆਈ. ਟੀ. ਰੋਪੜ ਅਤੇ ਭਾਰਤੀ ਸੈਨਾ ਦੇ ਵਿੱਚ ਇੱਕ ਐਮ. ਓ. ਯੂ (ਸਮਝੌਤਾ ਪੱਤਰ) ’ਤੇ ਹਸਤਾਖ਼ਰ ਕੀਤੇ ਗਏ।
ਇਸ ਮੌਕੇ ’ਤੇ ਆਈ. ਆਈ. ਟੀ. ਰੋਪੜ ਦੇ ਡਾਇਰੈਕਟਰ ਪੋ੍ਰ: ਐਸ. ਕੇ. ਦਾਸ ਨੇ ਕਿਹਾ ਕਿ ਇਹ ਸਿਰਫ਼ ਸਿੱਖਿਆ ਅਤੇ ਸੈਨਾ ਦੇ ਸੰਬੰਧਾਂ ਦੀ ਸ਼ੁਰੂਆਤ ਹੈ। ਉਨਾਂ ਕਿਹਾ ਕਿ ਆਈ. ਆਈ. ਟੀ. ਰੋਪੜ ਭਾਰਤੀ ਸੈਨਾ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਦੇ ਤਕਨੀਕੀ ਸਮਾਧਾਨ ਦੇ ਲਈ ਤਿਆਰ ਹੈ, ਜਿਸ ਦਾ ਸਮਾਧਾਨ ਕੀਤੇ ਜਾਣ ਦੀ ਜ਼ਰੂਰਤ ਹੈ। ਪ੍ਰੋ. ਦਾਸ ਨੇ ਕਿਹਾ ਕਿ ਆਈ. ਆਈ. ਟੀ. ਰੋਪੜ ਭਾਰਤੀ ਸੈਨਾ ਦੁਆਰਾ ਸੰਸਥਾਨ ਦੇ ਘੱਟ ਸਮੇਂ ਦੇ ਅਲਪਕਾਲਿਕ ਪਾਠਕ੍ਰਮ ਅਤੇ ਲੈਕਚਰ ਆਯੋਜਿਤ ਕਰਨ ਦੀ ਸੰਭਾਵਨਾਵਾਂ ਦਾ ਵੀ ਪਤਾ ਲਗਾਏਗੀ। ਉੱਥੇ ਹੀ ਕਾਰਪੋਰੇਟ ਸੰਬੰਧਾਂ, ਦੇ ਪ੍ਰਮੁੱਖ ਡਾ. ਐਸ. ਐਸ. ਪਾਧੀ ਨੇ ਆਈ. ਆਈ. ਟੀ. ਰੋਪੜ ਦੇ ਵਿਚ ਆਪਣਾ ਸਮਾਂ ਦੇਣ ਅਤੇ ਲੈਕਚਰ ਦੇਣ ਦੇ ਲਈ ਸੰਬੋਧਨਕਰਤਾ ਅਤੇ ਸੈਨਾ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

Intro:ਲੈਕ: ਜਨਰਲ ਪੀ. ਐਮ. ਬਾਲੀ ਦੁਆਰਾ ‘ਚਾਈਨਾ: ਇੱਕ ਓਵਰਵਿਯੂ’ ਵਿਸ਼ੇ ’ਤੇ ਸੰਬੋਧਨ ਕੀਤਾ
ਆਈ. ਆਈ. ਟੀ. ਰੋਪੜ ਦੁਆਰਾ ਮਾਣ ਸਹਿਤ ਲੈਫਟੀਨੈਂਟ ਜਨਰਲ ਬਾਲੀ ਨੂੰ ਪ੍ਰੋਫੈਸਰ ਆਫ਼ ਪੈਕਟਿਸ ਨਿਯੁਕਤ ਕੀਤਾ
ਆਈ. ਆਈ. ਟੀ. ਰੋਪੜ ਭਾਰਤੀ ਸੈਨਾ ਦੇ ਸਾਹਮਣੇ ਮੁੱਦਿਆਂ ਦਾ ਤਕਨੀਕੀ ਹੱਲ ਪ੍ਰਦਾਨ ਕਰੇਗੀBody:ਆਈ. ਆਈ. ਟੀ. ਰੋਪੜ ਵਿਖੇ ਭਾਰਤੀ ਸੈਨਾ ਦੇ ਇੱਕ ਪ੍ਰਤਿਸ਼ਠਿਤ ਅਧਿਕਾਰੀ ਦੇ ਰੂਪ ’ਚ ਸੈਨਾ ਦੇ ਪੱਛਮੀ ਕਮਾਨ ਦੇ ਸੈਨਾ ਪ੍ਰਮੁੱਖ ਲੈਫ: ਜਨਰਲ ਪੀ. ਐਮ. ਬਾਲੀ, ਵੀ. ਐਸ. ਐਮ. (ਵਿਸ਼ਿਸ਼ਠ ਸੇਵਾ ਮੈਡਲ) ਦੁਆਰਾ ‘ ਚਾਈਨਾ: ਇੱਕ ਓਵਰਵਿਯੂ ਜਿਸ ਤੋਂ ਚੀਨ, ਉਸ ਦੀ ਮਾਨਸਿਕਤਾ ਅਤੇ ਦਰਸ਼ਨ, ਸਾਮਰਿਕ ਹਿੱਤਾਂ, ਭਾਰਤ ਦੇ ਨਾਲ ਸੰਬੰਧਾਂ ਦੀ ਗਤੀਸ਼ੀਲਤਾ, ਭਵਿੱਖ ਦੇ ਟਕਰਾਅ ਦੇ ਸੰਭਾਵਿਤ ਮੁੱਦਿਆਂ ਅਤੇ ਭਾਰਤ ਦੇ ਲਈ ਉਨਾਂ ਦੇ ਸਮੀਕਰਨ ਅਤੇ ਪ੍ਰਭਾਵ ਦੀ ਵਿਆਪਕ ਸਮਝ ਸਾਹਮਣੇ ਆਈ’ ਵਿਸ਼ੇ ’ਤੇ ਪਹਿਲਾ ਲੈਕਚਰ ਦਿੱਤਾ ਗਿਆ।
ਲੈਫਟੀਨੈਂਟ ਜਨਰਲ ਬਾਲੀ ਨੇ ਆਪਣੇ ਲੈਕਚਰ ਦੇ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੰੂ ਸੰਬੋਧਨ ਕੀਤਾ ਅਤੇ ਭਾਰਤ ਦੇ ਸੰਬੰਧ ਵਿਚ ਗੱਲਬਾਤ ਕੀਤੀ, ਕਿਉਂਕਿ ਭਾਰਤ ਮਹਾਂਸ਼ਕਤੀ ਬਣਨ ਦੀ ਰਾਹ ’ਤੇ ਹੈ। ਉਨਾਂ ਕਿਹਾ ਕਿ ਭਾਰਤ 2030 ਤੱਕ, ਦੁਨੀਆ ਵਿਚ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਪਰਕਲਪਨਾ ਕੀਤੀ ਗਈ ਹੈ। ਇਹ ਦੁਨੀਆ ਦੀ ਅਬਾਦੀ ਦਾ ਇੱਕ ਛੇਵਾਂ ਘਰ ਹੈ। ਲੇਕਿਨ ਅਜਿਹੀ ਕਈ ਸੁਰੱਖਿਆ ਚੁਣੌਤੀਆਂ ਹਨ ਜਿਨਾਂ ਦਾ ਭਾਰਤ ਸੈਨਾ ਅਤੇ ਗ਼ੈਰ ਸੈਨਾ ਦੋਨਾਂ ਆਯਾਮਾਂ ਵਿਚ ਸਾਹਮਣਾ ਕਰਦਾ ਹੈ। ਉਨਾਂ ਕਿਹਾ ਕਿ ਭਾਰਤ ਨੂੰ ਆਪਣੇ ਲੋਕਾਂ ਨੂੰ ਸਮਰਿਧ ਬਣਾਉਣ ਦੇ ਲਈ ਅਤੇ ਦੇਸ਼ ਨੂੰ ਆਪਣੇ ਸਹੀ ਸਥਾਨ ’ਤੇ ਲੈ ਕੇ ਜਾਣ ਦੇ ਲਈ ਮਜ਼ਬੂਤ ਅਤੇ ਸੁਰੱਖਿਅਤ ਹੋਣਾ ਚਾਹੀਦਾ ਹੈ।
ਚੀਨ ਬੈਲਟ ਅਤੇ ਸੜਕ ਪਹਿਲ ਦੀ ਰੂਪਰੇਖਾ ਦੀ ਵਿਆਖਿਆ ਕਰਦੇ ਹੋਏ ਉਨਾਂ ਨੇ ਤਕਨੀਕੀ, ਆਰਥਿਕ ਅਤੇ ਸਾਮਰਿਕ ਪ੍ਰਭਾਵਾਂ ਨੂੰ ਰੇਖਾਂਕਿਤ ਕਰਦੇ ਹੋਏ ਆਪਣੇ ਪੈਮਾਨੇ ਅਤੇ ਪਰਿਸ਼ਕਾਰ ’ਤੇ ਹੈਰਾਨੀ ਪ੍ਰਗਟ ਕੀਤੀ। ਜ਼ਿਆਦਾ ਜਾਣਕਾਰੀ ਦਿੰਦੇ ਹੋਏ ਉਨਾਂ ਕਿਹਾ ਕਿ ‘ ਅਸੀਂ ਵਿਸ਼ਵਾਸ ਦੇ ਨਾਲ ਉਮੀਦ ਕਰ ਸਕਦੇ ਹਾਂ ਕਿ ਜਿਸ ਤਰਾਂ ਅਸੀਂ ਆਈ. ਆਈ. ਟੀ. ਰੋਪੜੇ ਜਿਹੇ ਸੰਸਥਾਨਾਂ ਨਾਲ ਜੁੜ ਕੇ ਅੱਗੇ ਵੱਧ ਰਹੇ ਹਾਂ, ਭਾਰਤੀ ਸੈਨਾ ਭਾਰਤੀ ਹੱਲਾਂ ਦੇ ਜੰਗ ਜਿੱਤੇਗੀ’’। ਇਸ ਮੌਕੇ ’ਤੇ ਅਕਾਦਮਿਕ ਖ਼ੇਤਰ ਅਤੇ ਖੋਜ ਦੇ ਵਿੱਚ ਸਹਿਯੋਗ ਹਿੱਤ ਆਈ. ਆਈ. ਟੀ. ਰੋਪੜ ਅਤੇ ਭਾਰਤੀ ਸੈਨਾ ਦੇ ਵਿਚ ਇੱਕ ਐਮ. ਓ. ਯੂ (ਸਮਝੌਤਾ ਪੱਤਰ) ’ਤੇ ਹਸਤਾਖ਼ਰ ਕੀਤੇ ਗਏ।
ਸੈਨਾ ਸਮਰੱਥਾ ਦੇ ਲਈ ਆਯਾਤ ’ਤੇ ਭਾਰਤ ਦੀ ਨਿਰਭਰਤਾ ਦੇ ਹਾਨੀਕਾਰਕ ਪ੍ਰਭਾਵ ’ਤੇ ਪ੍ਰਕਾਸ਼ ਪਾਉਂਦਿਆਂ ਹੋਏ ਉਨਾਂ ਕਿਹਾ ਕਿ ਸੈਨਾ ਦੀ ਸ੍ਰੇਸ਼ਠਾ ਕੇਵਲ ਸੰਖਿਆ ’ਤੇ ਨਿਰਧਾਰਿਤ ਨਹੀਂ ਹੈ, ਸਸ਼ਸ਼ਤਰ ਬਲਾਂ ਨੂੰ ਬਿਹਤਰ ਤਕਨੌਲਾਜੀ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਵਿਗਿਆਨਿਕਾਂ ਅਤੇ ਇੰਜੀਨੀਅਰਾਂ ਦੀ ਨਾ ਕੇਵਲ ਸੈਨਾ ਸਮਰੱਥਾ ਨੰੂ ਸਵਦੇਸ਼ੀ ਬਣਾਉਣ ਦੇ ਵਿੱਚ ਬਲਕਿ ਦੇਸ਼ ਦੇ ਸਾਮਰਿਕ ਪ੍ਰਭਾਵ ਨੰੂ ਵਿਕਸਿਤ ਕਰਨ ਦੇ ਵਿੱਚ ਪ੍ਰਮੁੱਖ ਭੂਮਿਕਾ ਹੈ।
ਆਪਣੇ ਸੰਬੋਧਨ ਮਗਰੋਂ ਆਈ. ਆਈ. ਟੀ. ਰੋਪੜ ਨੇ ਮਾਣ ਸਨਮਾਨ ਨਾਲ ਲੈਫਟੀਨੈਂਟ ਜਨਰਲ ਬਾਲੀ ਨੂੰ ਪ੍ਰੋਫੈਸਰ ਆਫ਼ ਪੈ੍ਰਕਟਿਸ ਦੇ ਅਹੁਦੇ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਨਾਂ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ।
ਇਸ ਮੌਕੇ ’ਤੇ ਆਈ. ਆਈ. ਟੀ. ਰੋਪੜ ਦੇ ਡਾਇਰੈਕਟਰ ਪੋ੍ਰ: ਐਸ. ਕੇ. ਦਾਸ ਨੇ ਕਿਹਾ ਕਿ ਇਹ ਸਿਰਫ ਸਿੱਖਿਆ ਅਤੇ ਸੈਨਾ ਦੇ ਸੰਬੰਧਾਂ ਦੀ ਸ਼ੁਰੂਆਤ ਹੈ। ਉਨਾਂ ਕਿਹਾ ਕਿ ਆਈ. ਆਈ. ਟੀ. ਰੋਪੜ ਭਾਰਤੀ ਸੈਨਾ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਦੇ ਤਕਨੀਕੀ ਸਮਾਧਾਨ ਦੇ ਲਈ ਤਿਆਰ ਹੈ, ਜਿਸ ਦਾ ਸਮਾਧਾਨ ਕੀਤੇ ਜਾਣ ਦੀ ਜ਼ਰੂਰਤ ਹੈ। ਪੋ੍ਰ. ਦਾਸ ਨੇ ਕਿਹਾ ਕਿ ਆਈ. ਆਈ. ਟੀ. ਰੋਪੜ ਭਾਰਤੀ ਸੈਨਾ ਦੁਆਰਾ ਸੰਸਥਾਨ ਦੇ ਘੱਟ ਸਮੇਂ ਦੇ ਅਲਪਕਾਲਿਕ ਪਾਠਕ੍ਰਮ ਅਤੇ ਲੈਕਚਰ ਆਯੋਜਿਤ ਕਰਨ ਦੀ ਸੰਭਾਵਨਾਵਾਂ ਦਾ ਵੀ ਪਤਾ ਲਗਾਏਗੀ। ਉੱਥੇ ਹੀ ਕਾਰਪੋਰੇਟ ਸੰਬੰਧਾਂ, ਦੇ ਪ੍ਰਮੁੱਖ ਡਾ. ਐਸ. ਐਸ. ਪਾਧੀ ਨੇ ਆਈ. ਆਈ. ਟੀ. ਰੋਪੜ ਦੇ ਵਿਚ ਆਪਣਾ ਸਮਾਂ ਦੇਣ ਅਤੇ ਲੈਕਚਰ ਦੇਣ ਦੇ ਲਈ ਸੰਬੋਧਨਕਰਤਾ ਅਤੇ ਸੈਨਾ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.