ਪੰਜਾਬ ਭਰ 'ਚ ਹੋਣ ਵਾਲੀਆਂ ਕੱਲ 19 ਮਈ ਨੂੰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜਾਰੀ। ਹਲਕੇ ਦੇ ਡੀ.ਐਸ.ਪੀ ਅਤੇ ਐਸ.ਡੀ.ਐਮ ਨਾਲ ਈਟੀਵੀ ਭਾਰਤ ਨਾਲ ਕੀਤੀ ਗੱਲਬਾਤ।
ਸ੍ਰੀ ਅਨੰਦਪੁਰ ਸਾਹਿਬ: ਇੱਥੋ ਦੇ ਹਲਕਾ ਰੋਪੜ ਵਿੱਚ ਕੱਲ ਹੋਣ ਜਾ ਰਹੀ ਵੋਟਾਂ ਦੇ ਮੱਦੇਨਜ਼ਰ199 ਪੋਲਿੰਗ ਪਾਰਟੀਆਂ ਨੂੰ ਈ.ਵੀ.ਐਮ ਮਸ਼ੀਨਾਂ, ਕੰਟਰੋਲ ਯੂਨਿਟ ਅਤੇ ਵੀ.ਵੀ. ਪੈਡ ਵੰਡੇ ਜਾ ਰਹੇ ਹਨ।
ਰੋਪੜ ਦੇ ਐਸ.ਡੀ.ਐਮ. ਪ੍ਰਭਜੋਤ ਕੌਰ ਅਤੇ ਡੀ.ਐਸ.ਪੀ. ਗੁਰਵਿੰਦਰ ਸਿੰਘ ਨੇ ਚੋਣ ਅਮਲੇ ਦੀਆਂ ਲੱਗ ਰਹੀਆਂ ਡਿਊਟੀਆਂ ਅਤੇ ਉਨ੍ਹਾਂ ਵਲੋਂ ਕੀਤੇ ਸਾਰੇ ਪ੍ਰਬੰਧ 'ਤੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਐਸ.ਡੀ.ਐਮ. ਨੇ ਦੱਸਿਆ ਕਿ ਚੋਣ ਉੱਤੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ, ਉਨ੍ਹਾਂ ਨੂੰ ਮਸ਼ੀਨਾਂ ਵੰਡ ਦਿੱਤੀਆਂ ਗਈਆਂ ਹਨ। ਹਰੇਕ ਬੂਥ ਦੀ ਪੋਲਿੰਗ ਪਾਰਟੀ ਵਿੱਚ 4 ਮੈਂਬਰ ਹਨ ਅਤੇ ਕੁਝ ਥਾਂ ਮਾਈਕਰੋ ਅਬਜ਼ਾਰਬਰ ਵੀ ਤਾਇਨਾਤ ਕੀਤੇ ਜਾ ਰਹੇ ਹਨ।
ਰੋਪੜ: 199 ਪੋਲਿੰਗ ਪਾਰਟੀਆਂ ਨੂੰ ਵੰਡੀਆਂ ਈ.ਵੀ.ਐਮ ਮਸ਼ੀਨਾਂ ਤੇ ਵੀਵੀ ਪੈਡ - VV Pad
ਟਾਈਮ ਮੈਗਜ਼ੀਨ ਦੀ ਕਵਰ ਸਟੋਰੀ ਵਿੱਚ ਪੀਐਮ ਮੋਦੀ ਨੂੰ 'ਡਿਵਾਈਡਰ ਇਨ ਚੀਫ਼' ਲਿਖੇ ਜਾਣ ਉੱਤੇ ਪੀਐਮ ਨਰਿੰਦਰ ਮੋਦੀ ਨੇ ਜਵਾਬ ਦਿੱਤਾ ਹੈ।
![ਰੋਪੜ: 199 ਪੋਲਿੰਗ ਪਾਰਟੀਆਂ ਨੂੰ ਵੰਡੀਆਂ ਈ.ਵੀ.ਐਮ ਮਸ਼ੀਨਾਂ ਤੇ ਵੀਵੀ ਪੈਡ](https://etvbharatimages.akamaized.net/etvbharat/prod-images/768-512-3316141-1065-3316141-1558167417812.jpg?imwidth=3840)
ਪੰਜਾਬ ਭਰ 'ਚ ਹੋਣ ਵਾਲੀਆਂ ਕੱਲ 19 ਮਈ ਨੂੰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜਾਰੀ। ਹਲਕੇ ਦੇ ਡੀ.ਐਸ.ਪੀ ਅਤੇ ਐਸ.ਡੀ.ਐਮ ਨਾਲ ਈਟੀਵੀ ਭਾਰਤ ਨਾਲ ਕੀਤੀ ਗੱਲਬਾਤ।
ਸ੍ਰੀ ਅਨੰਦਪੁਰ ਸਾਹਿਬ: ਇੱਥੋ ਦੇ ਹਲਕਾ ਰੋਪੜ ਵਿੱਚ ਕੱਲ ਹੋਣ ਜਾ ਰਹੀ ਵੋਟਾਂ ਦੇ ਮੱਦੇਨਜ਼ਰ199 ਪੋਲਿੰਗ ਪਾਰਟੀਆਂ ਨੂੰ ਈ.ਵੀ.ਐਮ ਮਸ਼ੀਨਾਂ, ਕੰਟਰੋਲ ਯੂਨਿਟ ਅਤੇ ਵੀ.ਵੀ. ਪੈਡ ਵੰਡੇ ਜਾ ਰਹੇ ਹਨ।
ਰੋਪੜ ਦੇ ਐਸ.ਡੀ.ਐਮ. ਪ੍ਰਭਜੋਤ ਕੌਰ ਅਤੇ ਡੀ.ਐਸ.ਪੀ. ਗੁਰਵਿੰਦਰ ਸਿੰਘ ਨੇ ਚੋਣ ਅਮਲੇ ਦੀਆਂ ਲੱਗ ਰਹੀਆਂ ਡਿਊਟੀਆਂ ਅਤੇ ਉਨ੍ਹਾਂ ਵਲੋਂ ਕੀਤੇ ਸਾਰੇ ਪ੍ਰਬੰਧ 'ਤੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਐਸ.ਡੀ.ਐਮ. ਨੇ ਦੱਸਿਆ ਕਿ ਚੋਣ ਉੱਤੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ, ਉਨ੍ਹਾਂ ਨੂੰ ਮਸ਼ੀਨਾਂ ਵੰਡ ਦਿੱਤੀਆਂ ਗਈਆਂ ਹਨ। ਹਰੇਕ ਬੂਥ ਦੀ ਪੋਲਿੰਗ ਪਾਰਟੀ ਵਿੱਚ 4 ਮੈਂਬਰ ਹਨ ਅਤੇ ਕੁਝ ਥਾਂ ਮਾਈਕਰੋ ਅਬਜ਼ਾਰਬਰ ਵੀ ਤਾਇਨਾਤ ਕੀਤੇ ਜਾ ਰਹੇ ਹਨ।
Ropar
Conclusion: