ETV Bharat / state

ਬੇਅਦਬੀ ਮਾਮਲਾ: ਇਨਸਾਫ ਨਾ ਮਿਲਣ 'ਤੇ ਨਿਹੰਗ ਸਿੰਘ ਫੌਜਾਂ ਟਾਵਰ ਚੜ੍ਹੀਆਂ - Rupnagar

ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ ਸਾਹਿਬ (Takht Sri Kesgarh Sahib) ਵਿਖੇ ਬੇਅਦਬੀ (Disrespect) ਦੀ ਘਟਨਾ ਤੋਂ ਬਾਅਦ ਇਨਸਾਫ਼ ਨਾ ਹੋਣ ਕਾਰਨ ਕੁਝ ਗਰਮਦਲੀਏ ਨਿਹੰਗ ਸਿੰਘ ਬਾਣੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਤੋਂ ਅਰਦਾਸ ਕਰਨ ਤੋਂ ਬਾਅਦ ਮੋਬਾਇਲ ਟਾਵਰਾਂ ਦੇ ਉੱਤੇ ਚੜ੍ਹ ਗਏ।

ਬੇਅਦਬੀ ਮਾਮਲਾ: ਇਨਸਾਫ ਨਾ ਮਿਲਣ 'ਤੇ ਨਿਹੰਗ ਸਿੰਘ ਫੌਜਾਂ ਟਾਵਰ ਚੜ੍ਹੀਆਂ

author img

By

Published : Sep 20, 2021, 10:15 PM IST

ਰੂਪਨਗਰ: ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ ਸਾਹਿਬ (Takht Sri Kesgarh Sahib) ਵਿਖੇ ਬੇਅਦਬੀ (Disrespect) ਦੀ ਘਟਨਾ ਤੋਂ ਬਾਅਦ ਇਨਸਾਫ਼ ਨਾ ਹੋਣ ਕਾਰਨ ਕੁਝ ਗਰਮਦਲੀਏ ਨਿਹੰਗ ਸਿੰਘ ਬਾਣੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਤੋਂ ਅਰਦਾਸ ਕਰਨ ਤੋਂ ਬਾਅਦ ਮੋਬਾਇਲ ਟਾਵਰਾਂ ਦੇ ਉੱਤੇ ਚੜ੍ਹ ਗਏ। ਜਿਸ ਤੋਂ ਬਾਅਦ ਪੁਲਿਸ ਪ੍ਰਸਾਸਨ ਮੌਕੇ 'ਤੇ ਪਹੁੰਚੀਆਂ ਜਿਨ੍ਹਾਂ ਨੇ ਬੜੀ ਜੱਦੋ ਜਹਿਦ ਤੋਂ ਬਾਅਦ ਨਿਹੰਗ ਸਿੰਘ ਨੂੰ ਥੱਲੇ ਉਤਰਨ ਦੇ ਲਈ ਮਨਾ ਲਿਆ।

ਇਸ ਮੌਕੇ ਟਾਵਰ (The tower) 'ਤੇ ਚੜ੍ਹੇ ਨਿਹੰਗ ਸਿੰਘ ਨੇ ਥੱਲੇ ਉੱਤਰ ਕੇ ਜਦੋਂ ਮੀਡੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਹੋਈ ਬੇਅਦਬੀ (Disrespect) ਤੋਂ ਬਾਅਦ ਸਿੱਖ ਸੰਗਤਾਂ ਅਤੇ ਉਨ੍ਹਾਂ ਦੇ ਮਨ ਵਿੱਚ ਬਹੁਤ ਵੱਡਾ ਰੋਸ਼ ਸੀ ਕਿ ਬੇਅਦਬੀ ਕਰਨ ਵਾਲਾ ਅਸਲੀ ਦੋਸ਼ੀ ਕੌਣ ਹੈ।

ਉਨ੍ਹਾਂ ਕਿਹਾ ਹੈ ਕਿ ਪਹਿਲਾਂ ਵੀ ਬਹੁਤ ਸਾਰੀਆਂ ਬੇਅਦਬੀਆਂ (Disrespect) ਹੋਈਆਂ ਸਨ ਪਰ ਫਿਰ ਵੀ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਦੇ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ 'ਤੇ ਉਨ੍ਹਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਨਾਰਕੋ ਟੈਸਟ (Narco test) 'ਤੇ ਆਰੋਪੀ ਦਾ ਪੁਲਿਸ ਰਿਮਾਂਡ (Police remand) ਹੋਰ ਵਧਾਏ ਜਾਣ ਦੇ ਬਾਅਦ ਮੰਗ ਰੱਖੀ।

ਬੇਅਦਬੀ ਮਾਮਲਾ: ਇਨਸਾਫ ਨਾ ਮਿਲਣ 'ਤੇ ਨਿਹੰਗ ਸਿੰਘ ਫੌਜਾਂ ਟਾਵਰ ਚੜ੍ਹੀਆਂ

ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਅਸਲ ਸੱਚ ਨਾਰਕੋ ਟੈਸਟ ਕਰਨ ਤੋਂ ਬਾਅਦ ਹੀ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸ ਦੀ ਜੜ੍ਹ ਤੱਕ ਪਹੁੰਚਣ ਲਈ ਇਨ੍ਹਾਂ ਆਰੋਪੀਆਂ ਦਾ ਨਾਰਕੋ ਟੈਸਟ ਕਰਵਾਉਣਾ ਜ਼ਰੂਰੀ ਬਹੁਤ ਜ਼ਰੂਰੀ ਹੈ।

ਇਨ੍ਹਾਂ ਮੰਗਾਂ ਨੂੰ ਡੀਐੱਸਪੀ ਸ੍ਰੀ ਆਨੰਦਪੁਰ ਸਾਹਿਬ (DSP Sri Anandpur Sahib) ਹਰਮਿੰਦਰ ਸਿੰਘ ਕਾਹਲੋਂ (Harminder Singh Kahlon) ਵੱਲੋਂ ਮੰਨਣ ਦਾ ਭਰੋਸਾ ਦਿੰਦਿਆਂ ਹੋਇਆ ਨਿਹੰਗ ਸਿੰਘ ਨੂੰ ਟਾਵਰ ਤੋਂ ਨੀਚੇ ਉਤਾਰਿਆ ਗਿਆ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਡੀਐੱਸਪੀ ਸ੍ਰੀ ਆਨੰਦਪੁਰ ਸਾਹਿਬ ਨੇ ਕਿਹਾ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਪੂਰੀ ਜਾਂਚ ਬੜੇ ਹੀ ਸੁਚੱਜੇ ਢੰਗ ਦੇ ਨਾਲ ਚੱਲ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਐੱਸਐੱਸਪੀ ਸ੍ਰੀ ਰੂਪਨਗਰ (SSP Mr. Rupnagar) ਦੇ ਵੱਲੋਂ ਕੱਲ੍ਹ ਹੀ ਜਦੋਂ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਉਦੋਂ ਇੱਕ ਐਪਲੀਕੇਸ਼ਨ ਦੇਖ ਕੇ ਇਨ੍ਹਾਂ ਟੈਸਟਾਂ ਦੀ ਮੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲਾ: ਪੁਲਿਸ ਨੇ ਕੀਤੇ ਵੱਡੇ ਖੁਲਾਸੇ

ETV Bharat Logo

Copyright © 2024 Ushodaya Enterprises Pvt. Ltd., All Rights Reserved.