ETV Bharat / state

ਬੱਚਿਆਂ ਨੂੰ ਬੱਸ ਦੀ ਛੱਤ 'ਤੇ ਲਿਜਾਣ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ - rupnagar news

ਰੋਪੜ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ 120 ਕਰੀਬ ਬੱਚਿਆਂ ਨੂੰ ਇੱਕ ਬੱਸ ਦੇ ਵਿੱਚ ਪਿਛਲੇ ਦਿਨੀਂ ਸੰਗਰੂਰ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਲਿਜਾਣ ਦੀ ਵੀਡੀਓ ਜੋ ਸ਼ੋਸ਼ਲ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਫ਼ੋਟੋ
ਫ਼ੋਟੋ
author img

By

Published : Dec 4, 2019, 7:07 PM IST

ਰੂਪਨਗਰ: ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 120 ਕਰੀਬ ਬੱਚਿਆਂ ਨੂੰ ਇੱਕ ਬੱਸ ਦੇ ਵਿੱਚ ਪਿਛਲੇ ਦਿਨੀਂ ਸੰਗਰੂਰ ਵਿੱਚ ਹੋਣ ਜਾਣ ਵਾਲੀਆਂ ਖੇਡਾਂ ਵਿੱਚ ਲਿਜਾਣ ਦੀ ਵੀਡੀਓ ਜੋ ਸ਼ੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਉਪਰ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨੇ ਮਾਮਲੇ ਦੇ ਵਿਚ ਦੋਸ਼ੀ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਵੀਡੀਓ

ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦੇ ਹੈ ਕਿ ਇੱਕ ਬੱਸ ਦੇ ਵਿੱਚ ਬੱਚੇ ਪਿਛਲੇ ਪਾਸੋਂ ਦੀ ਚੜ੍ਹ ਕੇ ਉਸਦੀ ਛੱਤ ਤੇ ਬੈਠ ਰਹੇ ਹਨ ਅਤੇ ਸਿੱਖਿਆ ਮਹਿਕਮੇ ਦਾ ਅਧਿਕਾਰੀ ਮੌਕੇ ਤੇ ਮੌਜੂਦ ਫੋਨ ਤੇ ਲੱਗਾ ਆਰਾਮ ਨਾਲ ਦੇਖ ਰਿਹਾ ਹੈ।

ਜ਼ਿਕਰਯੋਗ ਹੈ ਕਿ ਏਸੀ ਬੱਸ ਦੇ ਵਿੱਚ 120 ਸਕੂਲੀ ਬੱਚੇ ਅਤੇ ਉਨ੍ਹਾਂ ਦੇ ਨਾਲ 10 ਅਧਿਆਪਕ ਵੀ ਸ਼ਾਮਲ ਸਨ। ਮਹਿਕਮੇ ਵੱਲੋਂ ਇਨ੍ਹਾਂ ਖਿਡਾਰੀ ਬੱਚਿਆਂ ਦੀ ਜਾਨ ਨੂੰ ਛਿੱਕੇ ਟੰਗ ਨਿਯਮਾਂ ਦੀ ਉਲੰਘਣਾ ਕੀਤੀ ਹੈ।ਇਸ ਮਾਮਲੇ 'ਤੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨਰਿੰਦਰ ਸਿੰਘ ਬੰਗਾ ਨੇ ਮੰਗ ਕੀਤੀ ਹੈ ਕਿ ਇਹ ਵੀਡੀਓ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਮਾਮਲੇ 'ਤੇ ਉਕਤ ਦੋਸ਼ੀ ਅਧਿਕਾਰੀਆਂ ਦੀ ਜਾਂਚ ਕਰ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

Intro:edited byte
ਰੂਪਨਗਰ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਇੱਕ ਸੌ ਵੀਹ ਦੇ ਕਰੀਬ ਬੱਚਿਆਂ ਨੂੰ ਇੱਕ ਬੱਸ ਦੇ ਵਿੱਚ ਪਿਛਲੇ ਦਿਨੀਂ ਸੰਗਰੂਰ ਵਿੱਚ ਹੋਣ ਜਾਣ ਵਾਲੀਆਂ ਖੇਲਾਂ ਵਿੱਚ ਲਿਜਾਣ ਦੀ ਵੀਡੀਓ ਜੋ ਸੋਸ਼ਲ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨੇ ਇਸ ਮਾਮਲੇ ਦੇ ਵਿਚ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ

Body:ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਦੇ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇੱਕ ਬੱਸ ਦੇ ਵਿੱਚ ਬੱਚੇ ਪਿਛਲੇ ਪਾਸੋਂ ਦੀ ਚੜ੍ਹ ਕੇ ਉਹਦੀ ਛੱਤ ਤੇ ਬੈਠ ਰਹੇ ਹਨ ਅਤੇ ਸਿੱਖਿਆ ਮਹਿਕਮੇ ਖੇਲਾਂ ਦਾ ਅਧਿਕਾਰੀ ਮੌਕੇ ਤੇ ਮੌਜੂਦ ਫੋਨ ਕਰਨ ਤੇ ਲੱਗਾ ਆਰਾਮ ਨਾਲ ਦੇਖ ਰਿਹਾ ਹੈ ਅਤੇ ਏਸੀ ਬੱਸ ਦੇ ਵਿੱਚ ਇੱਕ ਸੌ ਵੀ ਸਕੂਲੀ ਬੱਚੇ ਅਤੇ ਉਨ੍ਹਾਂ ਦੇ ਨਾਲ ਦੱਸ ਅਧਿਆਪਕ ਬਿਠਾਏ ਗਏ ਸਨ
ਮਹਿਕਮੇ ਵੱਲੋਂ ਇਨ੍ਹਾਂ ਖਿਡਾਰੀ ਬੱਚਿਆਂ ਦੀ ਜਾਨ ਨੂੰ ਛਿੱਕੇ ਟੰਗ ਨਿਯਮਾਂ ਦੀ ਉਲੰਘਣਾ ਕੀਤੀ ਹੈ
ਹੁਣ ਇਸ ਮਾਮਲੇ ਤੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨਰਿੰਦਰ ਸਿੰਘ ਬੰਗਾ ਨੇ ਮੰਗ ਕੀਤੀ ਹੈ ਕਿ ਇਹ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਮਾਮਲੇ ਤੇ ਉਕਤ ਦੋਸ਼ੀ ਅਧਿਕਾਰੀਆਂ ਦੀ ਜਾਂਚ ਕਰ ਉਨ੍ਹਾਂ ਦੇ ਖਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ
ਬਾਈਟ ਨਰਿੰਦਰ ਸਿੰਘ ਬੰਗਾ ਸਰਕਾਰੀ ਅਧਿਆਪਕ ਰੂਪਨਗਰ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.