ETV Bharat / state

ਖੌਫ਼ਨਾਕ ! ਰੋਪੜ ’ਚ ਟ੍ਰਿਪਲ ਮਡਰ, ਵਿਰੋਧੀਆਂ ਨੇ ਘੇਰੀ ਸਰਕਾਰ - ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ

ਰੂਪਨਗਰ ਦੇ ਪਾਵਰ ਕਾਲੋਨੀ ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਲਾਸ਼ ਬਰਾਮਦ (dead bodies of 3 family members were found in their quarters) ਹੋਈ। ਮ੍ਰਿਤਕਾਂ ਚ ਪਤੀ ਪਤਨੀ ਅਤੇ ਬੇਟੀ ਸ਼ਾਮਲ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਰੋਪੜ ’ਚ ਟ੍ਰਿਪਲ ਮਡਰ
ਰੋਪੜ ’ਚ ਟ੍ਰਿਪਲ ਮਡਰ
author img

By

Published : Apr 13, 2022, 10:20 AM IST

ਰੂਪਨਗਰ: ਸੂਬੇ ਭਰ ’ਚ ਕਤਲ ਅਤੇ ਲੁੱਟਾਖੋਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜਿਸ ਕਾਰਨ ਮਾਨ ਸਰਕਾਰ ਦੇ ਵਿਵਸਥਾ ਅਤੇ ਪੁਲਿਸ ਪ੍ਰਸ਼ਸਾਨ ਦੀ ਕਾਰਵਾਈ ਸਵਾਲਾਂ ਦੇ ਘੇਰੇ ’ਚ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ (Rupnagar triple murder) ਕਰ ਦਿੱਤਾ ਗਿਆ। ਜਿਸ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ ਹੈ।

ਰੋਪੜ ’ਚ ਟ੍ਰਿਪਲ ਮਡਰ

ਮਿਲੀ ਜਾਣਕਾਰੀ ਮੁਤਾਬਿਕ ਰੂਪਨਗਰ ਦੇ ਪਾਵਰ ਕਾਲੋਨੀ ਦੇ ਕੁਆਰਟਰ ਨੰਬਰ 62 ’ਚ ਸ਼ੱਕੀ ਹਾਲਾਤਾਂ ਇੱਕੋਂ ਪਰਿਵਾਰ ਦੇ 3 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ। ਦੱਸ ਦਈਏ ਕਿ ਮ੍ਰਿਤਕਾਂ ਚ ਇੱਕ ਰਿਟਾਇਰਡ ਹਰਚਰਨ ਸਿੰਘ ਅਧਿਆਪਕ ਜੋ ਪਾਵਰਕਾਮ ਦੇ ਸਕੂਲ ਚ ਇਹ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਮ੍ਰਿਤਕ ਦੀ ਬੇਟੀ ਚਰਨਪ੍ਰੀਤ ਕੌਰ ਜੋ ਬਤੌਰ ਡਾ. ਸ੍ਰੀ ਅਨੰਦਪੁਰ ਸਾਹਿਬ ਹਸਪਤਾਲ ਚ ਸੇਵਾਵਾਂ ਨਿਭਾ ਰਹੀ ਸੀ ਅਤੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੀ ਲਾਸ਼ ਕੁਆਰਟਰ ਚੋਂ ਬਾਰਮਦ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕ ਦਾ ਬੇਟਾ ਪ੍ਰਭਜੋਤ ਇਸ ਸਮੇਂ ਲਾਪਤਾ ਦੱਸਿਆ ਜਾ ਰਿਹਾ ਹੈ। ਪਹਿਲੀ ਨਜ਼ਰ ਚ ਇਹ ਮਾਮਲਾ ਕਤਲ ਦਾ ਜਾਪ ਰਿਹਾ ਹੈ।

ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਵੱਲੋਂ ਮਾਮਲੇ ਨੂੰ ਕਤਲ ਦੀਆਂ ਧਾਰਾਵਾਂ ਅਧੀਨ ਦਰਜ ਕਰ ਲਿਆ ਗਿਆ ਹੈ। ਮੌਕੇ ’ਤੇ ਫੋਰੈਂਸਿਕ ਦੀ ਟੀਮ ਵੀ ਪਹੁੰਚ ਗਈ ਹੈ। ਮਾਮਲੇ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਕਤਲ ਦਾ ਲੱਗ ਰਿਹਾ ਹੈ। ਫਿਲਹਾਲ ਉਨ੍ਹਾਂ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਾਫ ਹੋ ਪਾਵੇਗਾ।

  • अभी पंजाब के रोपड़ शहर की पॉवर कॉलोनी में पति,पत्नी और बेटी की लाशें मिली है।क़त्ल आज का नही 3-4 दिन पहले का बताया जा रहा है।पता लगने पर पुलिस नें घर से आज निकालीं हैं।कुछ समय से पंजाब में क़ानून की स्थिति का बुरा हाल है,इस ट्रिपल मर्डर केस में पुलिस के हाथ अभी तक ख़ाली हैं।(1/2) pic.twitter.com/gEkM8Hwz9Q

    — Pargat Singh (@PargatSOfficial) April 12, 2022 " class="align-text-top noRightClick twitterSection" data=" ">

ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਦੱਸ ਦਈਏ ਕਿ ਕਾਂਗਰਸੀ ਸਾਬਕਾ ਵਿਧਾਇਕ ਪਰਗਟ ਸਿੰਘ ਨੇ ਮਾਮਲੇ ਸਬੰਧੀ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਰੋਪੜ ਸ਼ਹਿਰ ਦੀ ਪਾਵਰ ਕਾਲੋਨੀ ਚ ਪਤੀ ਪਤਨੀ ਅਤੇ ਬੇਟੀ ਦੀ ਲਾਸ਼ਾਂ ਬਰਾਮਦ ਹੋਈਆਂ ਹਨ। ਕਤਲ ਅੱਜ ਦਾ ਨਹੀਂ ਤਿੰਨ ਚਾਰ ਦਿਨ ਪਹਿਲੇ ਦਾ ਦੱਸਿਆ ਜਾ ਰਿਹਾ ਹੈ। ਪਤਾ ਲੱਗਣ ’ਤੇ ਪੁਲਿਸ ਨੇ ਘਰ ਚੋਂ ਅੱਜ ਲਾਸ਼ਾਂ ਕੱਢੀਆਂ ਹਨ। ਕੁਝ ਸਮਾਂ ਤੋਂ ਪੰਜਾਬ ਚ ਕਾਨੂੰਨ ਦੀ ਸਥਿਤੀ ਦਾ ਬੂਰਾ ਹਾਲ ਹੋਇਆ ਪਿਆ ਹੈ ਇਸ ਟ੍ਰਿਪਲ ਮਰਡਰ ਕੇਸ ਚ ਪੁਲਿਸ ਦੇ ਹੱਥ ਅਜੇ ਤੱਕ ਖਾਲੀ ਹਨ।

  • मुख्यमंत्री @BhagwantMann से मेरा विनम्र अनुरोध है के कम से कम अब तो दिल्ली,हिमाचल,गुजरात के रोज़ के टूर छोड़कर पंजाब में ध्यान दें।पंजाब के क़ानून की स्थिति बेहतर होनी सबसे ज़रूरी है।पंजाब के लोगों ने आपको रोज़ और स्टेटों में घूमने के लिए नहीं चुना है।(1/2)

ਇਸ ਤੋਂ ਇਲਾਵਾ ਪਰਗਟ ਸਿੰਘ ਨੇ ਸੀਐੱਮ ਭਗਵੰਤ ਮਾਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਹੁਣ ਘੱਟੋ ਘੱਟ ਹੁਣ ਤਾਂ ਦਿੱਲੀ, ਹਿਮਾਚਲ, ਗੁਜਰਾਤ ਦੇ ਰੋਜ਼ ਦੇ ਟੂਰ ਛੱਡ ਕੇ ਪੰਜਾਬ ਵੱਲ਼ ਧਿਆਨ ਦੇਣ। ਪੰਜਾਬ ਦੀ ਕਾਨੂੰਨ ਦੀ ਸਥਿਤੀ ਹੋਣੀ ਸਭ ਤੋਂ ਜਰੂਰੀ ਹੈ। ਪੰਜਾਬ ਦੇ ਲੋਕਾਂ ਨੇ ਤੁਹਾਨੂੰ ਹਰ ਰੋਜ਼ ਸੂਬਿਆਂ ਚ ਘੁੰਮਣ ਲਈ ਨਹੀਂ ਚੁਣਿਆ ਹੈ।

ਇਹ ਵੀ ਪੜੋ: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਫੈਸਲਿਆਂ ’ਤੇ ਲੱਗੇਗੀ ਮੋਹਰ

ETV Bharat Logo

Copyright © 2025 Ushodaya Enterprises Pvt. Ltd., All Rights Reserved.