ETV Bharat / state

ਸਿੱਖ ਨਸਲਕੁਸ਼ੀ ਬਾਰੇ ਗ਼ਲਤ ਵੀਡੀਓ ਵਾਇਰਲ ਕਰਨ ਦਾ ਦੋਸ਼, ਹਿਰਾਸਤ ਵਿੱਚ ਭਾਜਪਾ ਨੇਤਾ - punjab police

ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਇਲੈਕਸ਼ਨ ਏਜੰਟ ਪਵਨ ਕੁਮਾਰ ਦੀਵਾਨ ਦੀ ਸ਼ਿਕਾਇਤ 'ਤੇ ਰੋਪੜ ਪੁਲਿਸ ਨੇ ਸੋਸ਼ਲ ਮੀਡੀਆ ਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਭਾਜਪਾ ਦੇ ਇੱਕ ਨੇਤਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਫ਼ੋਟੋ
author img

By

Published : May 4, 2019, 3:17 PM IST

ਰੋਪੜ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਇਲੈਕਸ਼ਨ ਏਜੰਟ ਪਵਨ ਕੁਮਾਰ ਦੀਵਾਨ ਦੀ ਸ਼ਿਕਾਇਤ 'ਤੇ ਰੋਪੜ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਇੱਕ ਵਿਅਕਤੀ ਵਿਰੁਧ ਮਾਮਲਾ ਦਰਜ਼ ਕੀਤਾ ਸੀ। ਜਿਸ 'ਤੇ ਜਾਂਚ ਕਰਦਿਆਂ ਪੁਲਿਸ ਨੇ ਰੋਪੜ ਜ਼ਿਲ੍ਹੇ ਤੋਂ ਭਾਜਪਾ ਨੇਤਾ ਨਰੇਸ਼ ਚਾਵਲਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਵੀਡੀਓ

ਈਟੀਵੀ ਬਾਰਤ ਨਾਲ ਗੱਲਬਾਤ ਦੌਰਾਨ ਐੱਸ ਐੱਚ ਓ ਸੁਨੀਲ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀ ਉਨ੍ਹਾਂ ਨੂੰ ਜੋ ਸ਼ਿਕਾਇਤ ਮਿਲੀ ਸੀ ਉਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਹ ਗ੍ਰਿਫ਼ਤਾਰੀ ਕੀਤੀ ਹੈ। ਨਰੇਸ਼ ਚਾਵਲਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਇੱਕ ਵੀਡੀਓ ਰਾਹੀਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ, ਕਿ ਮਨੀਸ਼ ਤਿਵਾੜੀ ਦੇ ਪਿਤਾ ੧੯੮੪ ਦੀ ਸਿੱਖ ਨਸਲਕੁਸ਼ੀ ਵਿੱਚ ਸ਼ਾਮਲ ਸੀ। ਇਸ ਵੀਡੀਓ ਬਾਰੇ ਮਨੀਸ਼ ਤਿਵਾੜੀ ਦਾ ਸਪਸ਼ਟੀਕਰਣ ਪਹਿਲਾਂ ਹੀ ਆ ਚੁੱਕਾ ਹੈ।

Intro:ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮੁਨੀਸ਼ ਤਿਵਾੜੀ ਦੇ ਇਲੈਕਸ਼ਨ ਏਜੇਂਟ ਪਵਨ ਕੁਮਾਰ ਦੀਵਾਨ ਦੀ ਸ਼ਿਕਾਇਤ ਤੇ ਰੋਪੜ ਪੁਲਿਸ ਨੇ ਸੋਸ਼ਲ ਮੀਡੀਆ ਤੇ ਧਾਰਮਿਕ ਭਾਵਨਾ ਨੂੰ ਠੇਸ ਪੁਜਾਣ ਦੀ ਧਾਰਾ 295 ਏ , ਡਿਫਾਮਸ਼ਨ ਤੇ fir no 78 ਮਿਤੀ 2 ਜੂਨ ਅਣਪਛਾਤੇ ਵੇਕਤੀ ਵਿਰੁੱਧ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ ਤੇ ਪੁਲਿਸ ਨੇ ਕਾਰਵਾਈ ਕਰਦੇ ਰੋਪੜ ਜ਼ਿਲੇ ਤੋਂ ਬੀਜੇਪੀ ਦੇ ਨੇਤਾ ਨਰੇਸ਼ ਚਾਵਲਾ ਨੂੰ ਗਿਰਫ਼ਤਾਰ ਕਰ ਲਿਆ

Body:ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮੁਨੀਸ਼ ਤਿਵਾੜੀ ਦੇ ਇਲੈਕਸ਼ਨ ਏਜੇਂਟ ਪਵਨ ਕੁਮਾਰ ਦੀਵਾਨ ਦੀ ਸ਼ਿਕਾਇਤ ਤੇ ਰੋਪੜ ਪੁਲਿਸ ਨੇ ਸੋਸ਼ਲ ਮੀਡੀਆ ਤੇ ਧਾਰਮਿਕ ਭਾਵਨਾ ਨੂੰ ਠੇਸ ਪੁਜਾਣ ਦੀ ਧਾਰਾ 295 ਏ , ਡਿਫਾਮਸ਼ਨ ਤੇ fir no 78 ਮਿਤੀ 2 ਜੂਨ ਅਣਪਛਾਤੇ ਵੇਕਤੀ ਵਿਰੁੱਧ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ ਤੇ ਪੁਲਿਸ ਨੇ ਕਾਰਵਾਈ ਕਰਦੇ ਰੋਪੜ ਜ਼ਿਲੇ ਤੋਂ ਬੀਜੇਪੀ ਦੇ ਨੇਤਾ ਨਰੇਸ਼ ਚਾਵਲਾ ਨੂੰ ਗਿਰਫ਼ਤਾਰ ਕਰ ਲਿਆ ਇਹ ਗਿਰਫਤਾਰੀ ਰੋਪੜ cia 2 ਵਲੋਂ ਕੀਤੀ ਗਈ ਹੈ ਅਤੇ ਉਕਤ ਮਾਮਲੇ ਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ
ਇਹ ਜਾਣਕਾਰੀ etv ਭਾਰਤ ਨੂੰ ਸਿਟੀ sho ਰੋਪੜ ਸੁਨੀਲ ਨੇ ਦਿੱਤੀ
byte : ਸੁਨੀਲ ਕੁਮਾਰ

Conclusion:bjp neta arrsted
ETV Bharat Logo

Copyright © 2024 Ushodaya Enterprises Pvt. Ltd., All Rights Reserved.