ETV Bharat / state

ਮਸ਼ਹੂਰ ਜਵੈਲਰ ਦੇ ਘਰ ਵਿੱਚ ਹੋਈ ਡਕੈਤੀ ਦੀ ਕੋਸ਼ਿਸ਼ - Rupnagar

ਸ੍ਰੀ ਕੀਰਤਪੁਰ ਸਾਹਿਬ(Sri Kiratpur Sahib) ਦੇ ਮੇਨ ਬਾਜ਼ਾਰ ਵਿਚ ਮਸ਼ਹੂਰ ਜਵੈਲਰ ਸਪਨਾ ਜਵੈਲਰਜ਼(Jewelers Dream Jewelers) ਦੇ ਘਰ 9:00 ਵਜੇ ਦੇ ਕਰੀਬ ਹਥਿਆਰਬੰਦ ਡਕੈਤਾਂ ਵੱਲ਼ੋਂ ਡਕੈਤੀ ਦੀ ਕੀਤੀ ਕੋਸ਼ਿਸ਼ ਕੀਤੀ ਗਈ ਹੈ।

ਮਸ਼ਹੂਰ ਜਵੈਲਰ ਦੇ ਘਰ ਵਿੱਚ ਹੋਈ ਡਕੈਤੀ ਦੀ ਕੋਸ਼ਿਸ਼

author img

By

Published : Sep 20, 2021, 6:14 PM IST

ਰੂਪਨਗਰ:(Rupnagar) ਸਾਡੇ ਸਮਾਜ ਵਿੱਚ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰ ਦੀ ਰਹਿੰਦੀ ਹੈ, ਅਜਿਹੀਆਂ ਘਟਨਾਵਾਂ ਸਾਡਾ ਦਿਲ ਦਹਿਲਾ(Heart palpitations) ਦਿੰਦੀਆਂ ਹਨ, ਤੇ ਇੱਕ ਵਿਅਕਤੀ ਆਪਨੇ ਆਪ ਨੂੰ ਅਸੁਰੱਖਿਤ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੀ ਹੀ ਇੱਕ ਘਟਨਾ ਸਾਨੂੰ ਬੀਤੇ ਸਮੇਂ ਵਿੱਚ ਦੇਖਨ ਨੂੰ ਮਿਲਦੀ ਹੈ, ਜਿਸ ਨੂੰ ਸੁਣ ਕੇ ਸਾਡੇ ਮਨ ਵਿੱਚ ਇਹ ਸੁਆਲ ਪੈ ਦਾ ਹੁੰਦਾ ਹੈ, ਕਿ ਆਖ਼ਿਰ ਅਸੀਂ ਸੁਰੱਖਿਤ ਕਿਥੇ ਹਾਂ?

ਸ੍ਰੀ ਕੀਰਤਪੁਰ ਸਾਹਿਬ(Sri Kiratpur Sahib) ਦੇ ਮੇਨ ਬਾਜ਼ਾਰ ਵਿਚ ਮਸ਼ਹੂਰ ਜਵੈਲਰ ਸਪਨਾ ਜਵੈਲਰਜ਼(Jewelers Dream Jewelers) ਦੇ ਘਰ 9:00 ਵਜੇ ਦੇ ਕਰੀਬ ਹਥਿਆਰਬੰਦ ਡਕੈਤਾਂ ਵੱਲ਼ੋਂ ਡਕੈਤੀ ਦੀ ਕੀਤੀ ਕੋਸ਼ਿਸ਼ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਤੇ ਵੀ ਹਮਲਾ ਕੀਤਾ ਗਿਆ ਤੇ ਗੋਲੀਬਾਰੀ ਕੀਤੀ ਗਈ।

ਮਸ਼ਹੂਰ ਜਵੈਲਰ ਦੇ ਘਰ ਵਿੱਚ ਹੋਈ ਡਕੈਤੀ ਦੀ ਕੋਸ਼ਿਸ਼

ਰਾਤ ਕਰੀਬ ਨੌਂ ਵਜੇ ਦਾ ਸਮਾਂ ਹੋਣ ਦੇ ਬਾਵਜੂਦ ਜਿੱਥੇ ਮੌਕੇ ਤੇ ਘਟਨਾ ਸਥਲ ਤੇ ਚਹਿਲ ਪਹਿਲ ਸੀ ਤੇ ਉਸ ਥਾਂ ਤੇ ਮਾਤਰ ਸੌ ਮੀਟਰ ਦੀ ਦੂਰੀ ਤੇ ਥਾਣਾ ਕੀਰਤਪੁਰ ਸਾਹਿਬ ਸਥਿਤ ਹੈ।

ਇਸ ਮੌਕੇ ਸਪਨਾ ਜਵੈਲਰ ਦੇ ਪ੍ਰੋਪਰਾਈਟਰ ਰਾਜਿੰਦਰ ਸੋਨੀ(Proprietor Rajinder Soni) ਵਲੋਂ ਵੀ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਡਕੈਤਾਂ ਦੀ ਚਲਾਈ ਗੋਲੀ ਤੋਂ ਬਾਅਦ ਜਵਾਬੀ ਫਾਇਰ ਕੀਤਾ। ਡਕੈਤੀਆਂ ਵੱਲੋ ਘਰ ਦੇ ਮੁੱਖ ਵਿਅਕਤੀ ਤੇ ਜਾਨ ਲੇਵਾ ਹਮਲਾ ਕੀਤਾ ਗਿਆ।

ਘਟਨਾ ਸਥਾਨ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਕ ਵਿਅਕਤੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਡਕੈਤ ਨੂੰ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਲਿਜਾਇਆ ਗਿਆ। ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਡਕੈਤ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।

ਇਹ ਵੀ ਪੜ੍ਹੋ:ਪੁਲਿਸ ਨੇ ਚੋਰ ਨੂੰ ਚੋਰੀ ਦੇ ਵਾਹਨਾਂ ਸਮੇਤ ਕੀਤਾ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.