ਰੋਪੜ: ਸ਼ਹਿਰ ਵਿੱਚ ਹਸਪਤਾਲ ਰੋਡ 'ਤੇ ਲੱਗੇ SBI ਦੇ ਏਟੀਐਮ ਨੂੰ ਚੋਰਾਂ ਨੇ ਬੁਰੀ ਤਰ੍ਹਾਂ ਤੋੜ ਦਿੱਤਾ। ਇੰਨ੍ਹਾਂ ਹੀ ਨਹੀਂ ਇਥੇ ਲੱਗੇ CCTV ਕੈਮਰਿਆਂ ਨੂੰ ਵੀ ਚੋਰਾਂ ਵਲੋਂ ਭੰਨ ਦਿੱਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਪੁਲਿਸ ਅਧਿਕਾਰੀ ਰਵਿੰਦਰ ਕੁਮਾਰ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਦੇਰ ਰਾਤ ਚੋਰਾਂ ਵਲੋਂ ਇਸ ਏਟੀਐਮ ਨੂੰ ਤੋੜਿਆ ਗਿਆ ਹੈ। ਫਿਲਹਾਲ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਫਿੰਗਰ ਪ੍ਰਿੰਟ ਲੈ ਕੈ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਏਟੀਐਮ ਵਿਚੋਂ ਕਿੰਨੇ ਰੁਪਏ ਲੁੱਟੇ ਗਏ ਹਨ, ਇਹ ਬੈਂਕ ਅਧਿਕਾਰੀ ਹੀ ਦੱਸਣਗੇ।
ਚੋਰਾਂ ਦੇ ਨਿਸ਼ਾਨੇ 'ਤੇ ਰੋਪੜ ਸ਼ਹਿਰ ਦੇ ਏਟੀਐਮ
ਚੋਰਾਂ ਦੇ ਨਿਸ਼ਾਨੇ 'ਤੇ ਰੋਪੜ ਦੇ ਏਟੀਐਮ। ਚੋਰਾਂ ਨੇ SBI ਦੇ ਏਟੀਐਮ ਅਤੇ ਅੰਦਰ ਲੱਗੇ ਕੈਮਰਿਆਂ ਦੀ ਵੀ ਭੰਨਤੋੜ ਕੀਤੀ ਤੇ ਪੈਸੇ ਲੈ ਕੇ ਫ਼ਰਾਰ ਹੋ ਗਏ।
ਰੋਪੜ: ਸ਼ਹਿਰ ਵਿੱਚ ਹਸਪਤਾਲ ਰੋਡ 'ਤੇ ਲੱਗੇ SBI ਦੇ ਏਟੀਐਮ ਨੂੰ ਚੋਰਾਂ ਨੇ ਬੁਰੀ ਤਰ੍ਹਾਂ ਤੋੜ ਦਿੱਤਾ। ਇੰਨ੍ਹਾਂ ਹੀ ਨਹੀਂ ਇਥੇ ਲੱਗੇ CCTV ਕੈਮਰਿਆਂ ਨੂੰ ਵੀ ਚੋਰਾਂ ਵਲੋਂ ਭੰਨ ਦਿੱਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਪੁਲਿਸ ਅਧਿਕਾਰੀ ਰਵਿੰਦਰ ਕੁਮਾਰ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਦੇਰ ਰਾਤ ਚੋਰਾਂ ਵਲੋਂ ਇਸ ਏਟੀਐਮ ਨੂੰ ਤੋੜਿਆ ਗਿਆ ਹੈ। ਫਿਲਹਾਲ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਫਿੰਗਰ ਪ੍ਰਿੰਟ ਲੈ ਕੈ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਏਟੀਐਮ ਵਿਚੋਂ ਕਿੰਨੇ ਰੁਪਏ ਲੁੱਟੇ ਗਏ ਹਨ, ਇਹ ਬੈਂਕ ਅਧਿਕਾਰੀ ਹੀ ਦੱਸਣਗੇ।
ਮੌਕੇ ਤੇ ਪੁਜੀ ਰੋਪੜ ਦੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ । ਪੁਲਿਸ ਅਧਿਕਾਰੀ ਰਵਿੰਦਰ ਕੁਮਾਰ ਨੇ ਇਸ ਘਟਨਾ ਦੀ ਜਾਣਕਾਰੀ ਦੀਦੇ ਦਸਿਆ ਕਿ ਦੇਰ ਰਾਤ ਚੋਰਾਂ ਵਲੋਂ ਇਸ atm ਨੂੰ ਤੋੜਿਆ ਗਿਆ ਹੈ ਅਤੇ ਇਸੀ ਤਰਹ ਚੋਰਾਂ ਵਲੋਂ ਇਕ ਹੋਰ atm ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਉਥੇ ਹੂਟਰ ਵੱਜ ਗਿਆ ਅਤੇ ਚੋਰ ਉਥੋਂ ਭੱਜ ਗਏ ।
ਫਿਲਹਾਰ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦੇ ਫਿੰਗਰ ਪ੍ਰਿੰਟ ਲੈ ਕੈ ਜਾਂਚ ਸ਼ੁਰੂ ਕਰ ਦਿਤੀ ਹੈ , ਇਸ ਘਟਨਾ ਤੋਂ ਬਾਅਦ atm ਵਿਚੋਂ ਕਿੰਨੇ ਰੁਪਏ ਲੂਟੈ ਗਏ ਹਨ ਇਹ ਬੈਂਕ ਅਧਿਕਾਰੀ ਹੀ ਦੱਸਣ ਗੇ
ਬਾਈਟ ਰਵਿੰਦਰ ਕੁਮਾਰ ਰੋਪੜ ਪੁਲਿਸ
p2c closing Devinder Singh Garcha Ropar
Body:ਰੋਪੜ ਜ਼ਿਲੇ ਵਿਚ ਲੱਗੇ atm ਅੱਜ ਕੱਲ ਚੋਰਾਂ ਦੇ ਨਿਸ਼ਾਨੇ ਤੇ ਹਨ । ਰੋਪੜ ਹਸਪਤਾਲ ਰੋਡ ਤੇ ਲਗੇ Sbi ਦੇ atm ਨੂੰ ਚੋਰਾਂ ਵਲੋਂ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ , ਇਨ੍ਹਾਂ ਹੀ ਨਹੀਂ ਇਥੇ ਲੱਗੇ cctv ਨੂੰ ਵੀ ਚੋਰਾਂ ਵਲੋਂ ਤੋੜ ਦਿੱਤਾ ਗਿਆ ਹੈ ।

Conclusion: