ETV Bharat / state

ਰੂਪਨਗਰ ਜੇਲ੍ਹ 'ਚ ਕੈਦੀਆਂ ਕੋਲੋਂ 34 ਮੋਬਾਈਲ ਫੋਨ ਸਣੇ ਨਸ਼ੀਲੇ ਪਦਾਰਥ ਬਰਾਮਦ - ਰੂਪਨਗਰ ਜੇਲ੍ਹ 'ਚ ਕੈਦੀਆਂ ਕੋਲੋਂ ਗੈਰ ਕਾਨੂੰਨੀ ਵਸਤੂਆਂ ਬਰਾਮਦ

ਇੱਕ ਕੈਦੀ ਵੱਲੋਂ ਵੀਡੀਓ ਵਾਈਰਲ ਕੀਤੇ ਜਾਣ ਦੇ ਮਾਮਲੇ ਤੋਂ ਬਾਅਦ ਰੂਪਨਗਰ ਜੇਲ੍ਹ ਮੁੜ ਵਿਵਾਦਾਂ 'ਚ ਆ ਗਈ ਹੈ। ਇਥੇ ਤਲਾਸ਼ੀ ਦੇ ਦੌਰਾਨ ਕੈਦੀਆਂ ਕੋਲੋਂ 34 ਮੋਬਾਈਲ ਫੋਨ, ਨਸ਼ੀਲੇ ਪਦਾਰਥ ਤੇ ਗੈਰ-ਕਾਨੂੰਨੀ ਵਸਤੂਆਂ ਬਰਾਮਦ ਹੋਈਆਂ ਹਨ। ਇਸ ਦੀ ਜਾਣਕਾਰੀ ਜੇਲ੍ਹ ਦੇ ਸੁਪਰੀਡੈਂਟ ਜਸਵੰਤ ਥਿੰਦ ਵੱਲੋਂ ਦਿੱਤੀ ਗਈ ਹੈ।

ਫੋਟੋ
ਫੋਟੋ
author img

By

Published : Jan 10, 2020, 9:46 PM IST

ਰੂਪਨਗਰ: ਸ਼ਹਿਰ ਦੇ ਜੇਲ੍ਹ ਇੱਕ ਵਾਰ ਮੁੜ ਵਿਵਾਦਾਂ 'ਚ ਆ ਗਈ ਹੈ। ਇਥੇ ਕੈਦਿਆਂ ਕੋਲੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।

ਇਸ ਬਾਰੇ ਦੱਸਦੇ ਹੋਏ ਜੇਲ੍ਹ ਦੇ ਸੁਪਰੀਡੈਂਟ ਜਸਵੰਤ ਸਿੰਘ ਥਿੰਦ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਏਡੀਜੀਪੀ ਪਰਵੀਨ ਕੁਮਾਰ ਦੇ ਨਿਰਦੇਸ਼ਾਂ ਤਹਿਤ ਕੈਦਿਆਂ ਦੀ ਬੈਰਕਾਂ ਵਿੱਚ ਤਲਾਸ਼ੀ ਲਈ ਗਈ। ਇਹ ਤਲਾਸ਼ੀ ਮੁੱਖ ਤੌਰ 'ਤੇ ਕੈਦਿਆਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ਅਤੇ ਨਸ਼ੀਆਂ 'ਤੇ ਰੋਕ ਲਗਾਉਣ ਲਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਵੱਲੋਂ ਕੈਦਿਆਂ ਦੀ ਬੈਰਕ ਨੰਬਰ 3,5 ਅਤੇ 6 ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੇ ਦੌਰਾਨ ਇਥੋਂ 5 ਮੋਬਾਈਲ ਫੋਨ ,125 ਨਸ਼ੀਲੀਆਂ ਗੋਲੀਆਂ, 35 ਐਲਪ੍ਰੇਕ ਗੋਲੀਆਂ ਅਤੇ ਦ2 ਬੈਡਮਿੰਟਨ ਰੈਕਟ ਸਟੈਂਡ ਜਿਨ੍ਹਾਂ ਕੁ ਤਿੱਖਾ ਕੀਤਾ ਗਿਆ ਸੀ, ਬਰਾਮਦ ਕੀਤੇ ਗਏ ਹਨ।

ਹੋਰ ਪੜ੍ਹੋ : ਬਿਜਲੀ ਕੀਮਤਾਂ 'ਚ ਵਾਧੇ ਵਿਰੁੱਧ ਭਾਜਪਾ ਵਰਕਰਾਂ ਵੱਲੋਂ ਪਟਿਆਲਾ 'ਚ ਰੋਸ ਪ੍ਰਦਰਸ਼ਨ

ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਕੀਤੀਆਂ ਗਈਆਂ ਤਲਾਸ਼ੀਆਂ ਦੌਰਾਨ ਹੁਣ ਤੱਕ ਕੈਦੀਆਂ ਕੋਲੋਂ 34 ਮੋਬਾਈਲ ਫੋਨ, ਵੱਡੀ ਗਿਣਤੀ 'ਚ ਨਸ਼ੀਲੇ ਪਦਾਰਥ ਅਤੇ ਕਈ ਗੈਰ-ਕਾਨੂੰਨੀ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਉਕਤ ਬਰਾਮਦ ਕੀਤੇ ਮੋਬਾਇਲ ਫੋਨਾਂ ਅਤੇ ਸਮਾਨ ਨੂੰ ਬਣਦੀ ਕਾਨੂੰਨੀ ਕਾਰਵਾਈ ਦੇ ਮੁਤਾਬਕ ਮੁੱਖ ਥਾਣਾ ਅਫ਼ਸਰ ਰੂਪਨਗਰ ਨੂੰ ਲਿੱਖਿਤੀ ਤੌਰ 'ਤੇ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਸ ਮਾਮਲੇ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Intro:ਜ਼ਿਲ੍ਹਾ ਜੇਲ੍ਹ ਅੰਦਰੋਂ 34 ਮੋਬਾਇਲ ਫੋਨ, ਨਸ਼ੀਲਾ ਪਦਾਰਥ ਅਤੇ ਵਰਜਿਤ ਵਸਤੁਆਂ
ਕੀਤੀਆਂ ਬਰਾਮਦ - ਜੇਲ੍ਹ ਸੁਪਰਡੈਂਟBody:ਸ਼੍ਰੀ ਜਸਵੰਤ ਸਿੰਘ ਥਿੰਦ, ਸੁਪਰਡੈਂਟ ਜ਼ਿਲ੍ਹਾ ਜੇਲ੍ਹ ਰੂਪਨਗਰ
ਨੇ ਦਸਿਆ ਕਿ ਜ਼ਿਲ੍ਹਾ ਜੇਲ੍ਹ ਚ ਏ.ਡੀ.ਜੀ.ਪੀ. ਪਰਵੀਨ ਕੁਮਾਰ
ਸਿਨਹਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੋਬਾਇਲਾਂ ਦੀ ਵਰਤੋਂ ਨੂੰ ਰੋਕਣ ਅਤੇ ਨਸ਼ਿਆਂ ਦੇ
ਖਾਤਮੇ ਲਈ ਜੇਲ੍ਹ ਅੰਦਰ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਹੁਣ ਤੱਕ ਉਨ੍ਹਾਂ
ਵਲੋਂ ਹੁਣ ਤੱਕ ਤਕਰੀਬਨ 34 ਮੋਬਾਇਲ ਫੋਨ, ਨਸ਼ੀਲਾ ਪਦਾਰਥ ਅਤੇ ਹੋਰ ਵਰਜਿਤ ਵਸਤੂਆਂ
ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਦਸਿਆ ਕਿ ਅੱਜ ਵੀ ਡਿਪਟੀ ਸੁਪਰਡੈਂਟ ਸ਼੍ਰੀ ਹਰਚਰਨ ਸਿੰਘ ਗਿੱਲ, ਸਹਾਇਕ
ਸੁਪਰਡੈਂਟ ਸ਼੍ਰੀ ਚਮਨ ਲਾਲ, ਸਹਾਇਕ ਸੁਪਰਡੈਂਟ ਸ਼੍ਰੀ ਦਰਸ਼ਨ ਸਿੰਘ, ਸਹਾਇਕ
ਸੁਪਰਡੈਂਟ ਸ਼੍ਰੀ ਮਨਪ੍ਰੀਤ ਸਿੰਘ, ਸਹਾਇਕ ਸੁਪਰਡੈਂਟ ਸ਼੍ਰੀ ਰਘਵੀਰ ਸਿੰਘ, ਸਹਾਇਕ
ਸੁਪਰਡੈਂਟ ਸ਼੍ਰੀ ਪ੍ਰਭਜੋਤ ਸਿੰਘ ਸਿੱਧੂ ਅਤੇ ਤਮਾਮ ਗਾਰਦ ਸਮੇਤ ਐਂਟੀਸੋਬੋਟੋਜ ਟੀਮ
ਪੰਜਾਬ ਪੁਲਿਸ ਵਲੋਂ ਹਵਾਲਾਤੀ ਬੈਰਕ ਨੰਬਰ 03, 05 ਅਤੇ 06 ਦੀ ਤਲਾਸ਼ੀ ਕੀਤੀ ਗਈ।
ਤਲਾਸ਼ੀ ਦੌਰਾਨ 05 ਮੋਬਾਇਲ ਫੋਲ (ਲਾਵਾਰਿਸ), 125 ਨਸ਼ੀਲੀਆਂ ਗੋਲੀਆਂ
ਡੈਂਮੈਜ(ਲਾਵਾਰਿਸ), 35 ਗੋਲੀਆਂ(ਐਲਪ੍ਰੇਕਸ(ਲਾਵਾਰਿਸ਼), 02 ਬੈਡ ਮਿੰਟਨ ਰੈਕਟ
ਸਟੇੈਂਡ ਤਿੱਖੇ ਕੀਤੇ ਹੋਏ ਹਥਿਆਰਨੁਮਾ(ਲਾਵਾਰਿਸ) ਬਾਮਦ ਕੀਤੇ ਗਏ। ਉਕਤ ਬਰਾਮਦ ਕੀਤੇ
ਮੋਬਾਇਲ ਫੋਨਾਂ ਅਤੇ ਸਮਾਨ ਉਪਰ ਬਣਦੀ ਕਾਨੁੰਨੀ ਕਾਰਵਾਈ ਕਰਨ ਲਈ ਮੁੱਖ ਥਾਣਾ ਅਫਸਰ
ਸਿਟੀ ਰੂਪਨਗਰ ਨੂੰ ਲਿਖ ਦਿਤਾ ਗਿਆ ਹੈ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.