ETV Bharat / state

ਹਜ਼ਾਰਾਂ ਸਮਰਥਕਾਂ ਨਾਲ ਸਿੱਧੂ ਪਟਿਆਲਾ ਤੋਂ ਹੋਏ ਰਵਾਨਾ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੇ ਸਮਰੱਥਕਾ ਦੇ ਨਾਲ ਇੱਕ ਵੱਡਾ ਕਾਫਲਾ ਲੈਕੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਸਮਾਣਾ ਤੋਂ ਕਾਂਗਰਸੀ ਵਿਧਾਇਕ ਕਾਕਾ ਨਿੰਦਰ ਸਿੰਘ ਸਿੱਧੂ (Congress MLA Kaka Ninder Singh Sidhu) ਵੀ ਆਪਣੇ ਸਮਰਥਕਾਂ ਨਾਲ ਇਸ ਕਾਫਲੇ ਵਿੱਚ ਸ਼ਾਮਲ ਹੋਏ ਹਨ

ਹਜ਼ਾਰਾਂ ਸਮਰਥਕਾਂ ਨਾਲ ਸਿੱਧੂ UP ਲਈ ਰਵਾਨਾ
ਹਜ਼ਾਰਾਂ ਸਮਰਥਕਾਂ ਨਾਲ ਸਿੱਧੂ UP ਲਈ ਰਵਾਨਾ
author img

By

Published : Oct 7, 2021, 12:29 PM IST

ਪਟਿਆਲਾ: ਬੀਤੇ ਦਿਨੀਂ ਉੱਤਰ ਪ੍ਰਦੇਸ਼ (Uttar Pradesh) ਦੇ ਲਖੀਮਪੁਰ (Lakhimpur) ‘ਚ ਕਿਸਾਨਾਂ (Farmers) ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ (Union Minister of State for Home Affairs) ਦੇ ਪੁੱਤਰ ਵੱਲੋਂ ਕਾਰਾਂ ਨਾਲ ਕੁਚਲਣ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇੱਕ ਪਾਸੇ ਜਿੱਥੇ ਕਿਸਾਨਾਂ (Farmers) ਵੱਲੋਂ ਇਸ ਘਟਨਾ ਦੇ ਵਿਰੋਧ ਵਿੱਚ ਲਖੀਮਪੁਰ (Lakhimpur) ਵਿੱਚ ਹਾਈਵੇਅ ਜਾਮ ਕਰਕੇ ਮੁਲਜ਼ਾਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਰਾਜਨੀਤੀਕ ਪਾਰਟੀਆਂ ਵੱਲੋਂ ਵੀ ਇਸ ਘਟਨਾ ਦੇ ਵਿਰੋਧ ਵਿੱਚ ਕੇਂਦਰੀ ਸਰਕਾਰ (Central Government) ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ (Union Minister of State for Home Affairs Ajay Mishra) ਅਤੇ ਉਸ ਦੇ ਪੁੱਤਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਇਸੇ ਘਟਨਾ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੇ ਸਮਰੱਥਕਾ ਦੇ ਨਾਲ ਇੱਕ ਵੱਡਾ ਕਾਫਲਾ ਲੈਕੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਸਮਾਣਾ ਤੋਂ ਕਾਂਗਰਸੀ ਵਿਧਾਇਕ ਕਾਕਾ ਨਿੰਦਰ ਸਿੰਘ ਸਿੱਧੂ (Congress MLA Kaka Ninder Singh Sidhu) ਵੀ ਆਪਣੇ ਸਮਰਥਕਾਂ ਨਾਲ ਇਸ ਕਾਫਲੇ ਵਿੱਚ ਸ਼ਾਮਲ ਹੋਏ ਹਨ। ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੀ ਪਟਿਆਲਾ ਰਿਹਾਇਸ਼ ਤੋਂ ਪਹਿਲਾਂ ਮੁਹਾਲੀ ਪਹੁੰਣਗੇ ਅਤੇ ਫਿਰ ਉਥੋਂ ਇਹ ਕਾਫਲਾ ਲੈਕੇ ਲਖੀਮਪੁਰ ਵੱਲ ਰਵਾਨਾ ਹੋਣਗੇ।

ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਇਸ ਕਾਫਲੇ ਵਿੱਚ ਜ਼ਿਆਦਾਤਰ ਨੌਜਵਾਨਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ। ਜੋ ਆਪਣੇ ਵਾਹਨ ਲੈਕੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜਾਣਗੇ।

ਹਜ਼ਾਰਾਂ ਸਮਰਥਕਾਂ ਨਾਲ ਸਿੱਧੂ UP ਲਈ ਰਵਾਨਾ

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਜੋ ਬੀਜੇਪੀ (BJP) ਦੇ ਲੀਡਰਾਂ ਵੱਲੋਂ ਕਿਸਾਨਾਂ ‘ਤੇ ਜ਼ੁਲਮ ਕੀਤਾ ਗਿਆ ਹੈ, ਉਹ ਕਦੇ ਮੁਆਫ ਨਾ ਕਰਨ ਯੋਗ ਹੈ। ਉਨ੍ਹਾਂ ਕਿਹਾ ਕਿ ਬੀਜੇਪੀ (BJP) ਨੇ ਕਿਸਾਨਾਂ ਦੇ ਕਤਲ ਦੇ ਨਾਲ ਭਾਰਤ ਦੇ ਸਵਿੰਧਾਨ ਦਾ ਵੀ ਕਤਲ ਕੀਤਾ ਹੈ। ਇਨ੍ਹਾਂ ਵਰਕਰਾਂ ਨੇ ਮੁਲਜ਼ਮਾਂ ਲਈ ਫਾਂਸੀ ਦੀ ਮੰਗ ਕੀਤੀ ਹੈ।

ਨਾਲ ਹੀ ਇਨ੍ਹਾਂ ਕਾਂਗਰਸੀਆਂ ਵਰਕਰਾਂ ਦਾ ਕਹਿਣਾ ਹੈ, ਕਿ ਉਹ ਕਿਸਾਨਾਂ ਦੇ ਨਾਲ ਹਨ, ਅਤੇ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਕਾਂਗਰਸ ਪੂਰਨ ਤੌਰ ‘ਤੇ ਹਰ ਖੇਤਰ ਵਿੱਚ ਕਿਸਾਨਾਂ ਦਾ ਸਾਥ ਦੇਵੇਗੀ।

ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਵਰਕਰਾਂ ਦਾ ਵੱਡਾ ਕਾਫਲਾ ਅੱਜ ਲਖੀਮਪੁਰ ਲਈ ਹੋਵੇਗਾ ਰਵਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.