ETV Bharat / state

ਪਰਨੀਤ ਕੌਰ ਨੇ ਭਰਿਆ ਨਾਮਜ਼ਦਗੀ ਪੱਤਰ, ਕੈਪਟਨ ਰਹੇ ਮੌਜੂਦ - Preneet Kaur filled nomination

ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨੇ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਨਾਮਜ਼ਦਗੀ ਦਾਖ਼ਲ ਕੀਤੀ।

ਪਰਨੀਤ ਕੌਰ
author img

By

Published : Apr 26, 2019, 3:39 PM IST

ਪਟਿਆਲਾ: ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਦੌਰ ਜਾਰੀ ਹੈ। ਇਸੇ ਤਹਿਤ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨੇ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹੇ।

ਵੀਡੀਓ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਜਿੱਤਾਗੇ, ਕਾਗਜ਼ ਤਾਂ ਸਾਰੇ ਉਮੀਦਵਾਰ ਭਰਦੇ ਹੁੰਦੇ ਹਨ। ਭਾਵੇਂ ਰੱਖੜਾ ਲੜੇ ਜਾਂ ਗਾਂਧੀ ਪਰ ਜਿੱਤਾਗੇ ਅਸੀਂ। ਸਾਡਾ ਮੁਕਾਬਲਾ ਕਿਸੇ ਨਾਲ ਨਹੀਂ, ਕਾਂਗਰਸ ਅੱਗੇ ਜਾ ਰਹੀ ਹੈ ਤੇ 13 ਦੀਆਂ 13 ਸੀਟਾਂ ਉੱਤੇ ਕਾਂਗਰਸ ਦਾ ਕਬਜ਼ਾ ਹੋਵੇਗਾ। ਮੋਦੀ ਲਹਿਰ ਹੁਣ ਦੇਸ਼ ਦੇ ਸਾਰੇ ਹਿੱਸਿਆ ਵਿੱਚ ਖ਼ਤਮ ਹੁੰਦੀ ਜਾ ਰਹੀ ਹੈ।"

Intro:ਪਟਿਆਲਾ ਲੋਕ ਸਭਾ ਸੀਟ ਲਈ ਅੱਜ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਮਜ਼ਦਗੀ ਦਾਖਿਲ ਕੀਤੀ ਗਈ।

Body:ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅਸੀ ਜਿੱਤਾਗੇ ਕਾਗਜ਼ ਤਾਂ ਸਾਰੇ ਉਮੀਦਵਾਰ ਭਰਦੇ ਹੁੰਦੇ ਹੈ ਭਾਵੇ ਰੱਖੜਾ ਲੜੇ ਜ਼ਾ ਗਾਂਧੀ ਪਰ ਜਿੱਤਾਗੇ ਅਸੀਂ ਉਨ੍ਹਾਂ ਕਿਹਾ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਕਾਂਗਰਸ ਅੱਗੇ ਜਾ ਰਹੀ ਹੈ 13 ਦੀਆਂ 13 ਸੀਟਾਂ ਜਿੱਤਾਗੇ।ਬਠਿੰਡੇ ਵਿਚ ਅਸੀਂ ਮਾਂਜ਼ਾ ਫੇਰਾਗੇ ਮੋਦੀ ਲਹਿਰ ਨਹੀਂ ਹੈ ਹੁਣ ਦੇਸ਼ ਦੇ ਸਭ ਹਿੱਸਿਆ ਵਿੱਚ ਖਤਮ ਹੁੰਦੀ ਜ਼ਾ ਰਹੀ ਹੈ ਗੁਰਦਾਸਪੁਰ ਵਿਖੇ ਸਨੀ ਦਿਓਲ ਬਾਰੇ ਕਿਹਾ ਕਿ ਫ਼ਿਲਮੀ ਟਪੂਸੀਆਂ ਮਾਰਨ ਨਾਲ ਜਿੱਤ ਹਾਸਿਲ ਨਹੀਂ ਹੁੰਦੀ ਸੁਨੀਲ ਜਾਖੜ ਸਾਰਾ ਦਿਨ ਉੱਥੇ ਹੀ ਰਹਿੰਦੇ ਹਨ ਅਸੀਂ ਵੱਡੀ ਜਿੱਤ ਹਾਸਿਲ ਕਰਾਂਗੇ।

Conclusion:ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਦੇ ਸਵਾਲ ਤੇ ਕਿਹਾ ਕਿ ਅਸੀਂ ਤਾਂ ਤਾਂ ਕਹਿ ਰਹੇ ਹਾਂ ਬਾਕੀ ਫੈਸਲਾ ਉਨ੍ਹਾਂ ਨੇ ਕਰਨਾ ਹੈ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਬਾਰੇ ਕਿਹਾ ਉਨ੍ਹਾਂ ਸਾਥੋ ਮੰਗਿਆ ਸੀ ਕਿ ਤੁਸੀਂ ਕਿਥੇ ਰੈਲੀ ਕਰਵਾਉਣਾ ਚਾਹੁੰਦੇ ਹੋ ਅਸੀਂ 2 ਜਗ੍ਹਾ ਦਾ ਭੇਜ ਦਿੱਤਾ ਬਾਕੀ ਹੁਣ ਉਨ੍ਹਾਂ ਨੇ ਫੈਸਲਾ ਕਰਨਾ ਹੈ ਕਿੱਥੇ ਰੈਲੀ ਕਰਨੀ ਹੈ।ਖੇਤਰੀ ਪਾਰਟੀ ਬਾਰੇ ਬੋਲੇ ਕਿ 2 ਤਾਂ ਅਕਾਲੀ ਦਲ ਹੋ ਗਏ ਹੈ 3 ਆਮ ਆਦਮੀ ਤੁਸੀਂ ਕਿਸ ਬਾਰੇ ਪੁੱਛ ਰਹੇ ਹੋ ਪਤਾ ਨਹੀਂ ਸਾਨੂੰ ਏਨਾ ਪਤਾ ਹੈ ਅਸੀਂ ਜਿੱਤ ਰਹੇ ਹਾਂ।
ETV Bharat Logo

Copyright © 2024 Ushodaya Enterprises Pvt. Ltd., All Rights Reserved.