ETV Bharat / state

ਬੀਜੇਪੀ ਲੀਡਰਾਂ ਦਾ ਘਿਰਾਓ ਕਰਨ ਵਾਲੇ 153 ਕਿਸਾਨ 'ਤੇ ਪੁਲਿਸ ਨੇ ਕੀਤੇ ਪਰਚੇ, ਚੱਕਾ ਜਾਮ - ਗਗਨ ਚੌਕ

ਐਤਵਾਰ ਨੂੰ ਬੀਜੇਪੀ ਲੀਡਰ ਦਾ ਘਿਰਾਓ ਕਰਨ ਵਾਲੇ ਰਾਜਪੁਰਾ ਪੁਲਿਸ ਨੇ 153 ਕਿਸਾਨਾਂ ਤੇ ਕੀਤੇ ਪਰਚੇ ਦਰਜ਼, ਕਿਸਾਨ ਜਥੇਬੰਦੀਆਂ ਨੇ ਵਿਰੋਧ ਵਜੋਂ ਗਗਨ ਚੌਕ ਵਿਖੇ ਜਾਮ ਲਾ ਦਿੱਤਾ ਹੈ।

ਬੀਜੇਪੀ ਲੀਡਰਾਂ ਦਾ ਘਿਰਾਓ ਕਰਨ ਵਾਲੇ 153 ਕਿਸਾਨ 'ਤੇ ਪੁਲਿਸ ਨੇ ਕੀਤੇ ਪਰਚੇ, ਚੱਕਾ ਜਾਮ

author img

By

Published : Jul 13, 2021, 3:12 PM IST

Updated : Jul 13, 2021, 3:37 PM IST

ਰਾਜਪੁਰਾ: ਤਿੰਨ ਖੇਤੀ ਬਿੱਲ ਦੇ ਵਿਰੋਧ ਵਜੋਂ ਪੰਜਾਬ ਚ ਕਿਸਾਨਾਂ ਨੇ ਬੀਜੇਪੀ ਤੇ ਪੰਜਾਬ ਦੇ ਹੋਰ ਲੀਡਰਾਂ ਦਾ ਬਾਈਕਾਟ ਕੀਤਾ ਹੋਇਆ ਹੈ, ਤਾਜ਼ਾ ਮਾਮਲਾ ਰਾਜਪੁਰਾ ਦਾ ਜਿੱਥੇ ਐਤਵਾਰ ਨੂੰ ਬੀਜੇਪੀ ਲੀਡਰ ਦਾ ਵਿਰੋਧ ਕੀਤਾ ਗਿਆ ਸੀ।

ਬੀਜੇਪੀ ਲੀਡਰਾਂ ਦਾ ਘਿਰਾਓ ਕਰਨ ਵਾਲੇ 153 ਕਿਸਾਨ 'ਤੇ ਪੁਲਿਸ ਨੇ ਕੀਤੇ ਪਰਚੇ, ਚੱਕਾ ਜਾਮ
ਬੀਜੇਪੀ ਲੀਡਰਾਂ ਦਾ ਘਿਰਾਓ ਕਰਨ ਵਾਲੇ 153 ਕਿਸਾਨ 'ਤੇ ਪੁਲਿਸ ਨੇ ਕੀਤੇ ਪਰਚੇ, ਚੱਕਾ ਜਾਮ

ਇਹ ਮਾਮਲਾ ਹੋਰ ਵੀ ਭਖਦਾ ਨਜ਼ਰ ਆ ਰਿਹਾ ਹੈ, ਬੀਜੇਪੀ ਲੀਡਰਾਂ ਦੇ ਘਿਰਾਓ ਮਗਰੋਂ ਪੁਲਿਸ ਨੇ 153 ਕਿਸਾਨਾਂ ਖਿਲਾਫ਼ ਪਰਚੇ ਦਰਜ ਕੀਤੇ ਹਨ। ਰਾਜਪੁਰਾ ਦੇ ਆਸੇ ਪਾਸੇ ਪਿੰਡਾਂ ਵਿੱਚ ਪੁਲਿਸ ਪਾਰਟੀਆਂ ਨੇ ਛਾਪੇ ਮਾਰੇ। ਰਾਜਪੁਰਾ ਨਜ਼ਦੀਕ ਖਾਨਪੁਰ, ਭੋਗਲਾ, ਨੀਲਪੁਰ, ਆਕੜੀ ਤੇ ਹੋਰ ਪਿੰਡਾਂ ਵਿੱਚ ਕਈ ਨੌਜਵਾਨਾਂ ਕਾਬੂ ਕੀਤੇ।

ਸੂਤਰਾਂ ਅਨੁਸਾਰ ਰਾਜਪੁਰਾ ਪੁਲਿਸ ਨੇ 50 ਦੇ ਕਰੀਬ ਕਿਸਾਨਾਂ ਨੂੰ ਕਾਬੂ ਕੀਤਾ ਹੈ, ਇਹਨਾਂ ਗ੍ਰਿਫ਼ਤਾਰ ਕੀਤੇ ਕਿਸਾਨਾਂ ਕੋਲੋ ਪੁੱਛ ਗਿੱਛ ਲਈ ਰਾਜਪੁਰਾ ਤੇ ਗੰਡਾਖੇੜੀ ਥਾਣਿਆਂ ਵਿੱਚ ਰੱਖਿਆ ਗਿਆ ਹੈ। ਇਸ ਤੋਂ ਵਿਰੋਧ ਵਜੋਂ ਕਿਸਾਨ ਜਥੇਬੰਦੀਆਂ ਨੇ ਗਗਨ ਚੌਕ ਵਿਖੇ ਜਾਮ ਲਾ ਦਿੱਤਾ ਹੈ।

ਇਸ ਨਾਲ ਅੰਬਾਲਾ-ਅੰਮ੍ਰਿਤਸਰ ਸੜਕ 'ਤੇ ਆਵਾਜਾਈ ਠੱਪ ਹੋ ਗਈ ਹੈ। ਕਿਸਾਨ ਆਗੂਆਂ ਦਾ ਇਲਜ਼ਾਮ ਹੈ, ਕਿ ਪੰਜਾਬ ਸਰਕਾਰ ਕੇਂਦਰ ਦੀ ਭਾਜਪਾ ਸਰਕਾਰ ਨਾਲ ਮਿਲਕੇ ਕੰਮ ਕਰ ਰਹੀ ਹੈ। ਕਿਸਾਨ ਲੀਡਰ ਜਗਜੀਤ ਡੱਲੇਵਾਲ ਨੇ ਪੰਜਾਬ ਸਰਕਾਰ ਨੂੰ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚੇਤਵਾਨੀ ਦਿੱਤੀ ਕਿ ਪੰਜਾਬ ਸਰਕਾਰ ਖ਼ਿਲਾਫ਼ ਵੀ ਮੋਰਚਾ ਖੋਲ੍ਹਿਆ ਜਾਵੇਗਾ।

ਇਹ ਵੀ ਪੜ੍ਹੋ:ਸਿੱਧੂ ਦਾ 'ਆਪ' ਲਈ ਵਧਿਆ ਮੋਹ, ਬਦਲ ਸਕਦੇ ਨੇ ਸਿਆਸੀ ਸਮੀਕਰਨ ?

Last Updated : Jul 13, 2021, 3:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.