ETV Bharat / state

ਕੋਰੋਨਾ ਕਾਲ ਤੋਂ ਬਾਅਦ ਖੁੱਲੇ ਪਟਿਆਲਾ ਦੇ ਚਿੜੀਆ ਘਰ - ਪਟਿਆਲਾ

ਸੂਬਾ ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ਾਂ ਦੇ ਅਨੁਸਾਰ 20 ਤਾਰੀਕ ਤੋਂ ਚਿੜੀਆਂ ਘਰ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪਟਿਆਲਾ ਦੇ ਡਕਾਲਾ ਰੋਡ 'ਤੇ ਸਥਿਤ ਚਿੜੀਆ ਘਰ ਦੇ ਪ੍ਰਬੰਧਕਾਂ ਵੱਲੋਂ ਚਿੜੀਆ ਘਰ ਦੇ ਵਿੱਚ ਆਉਣ ਵਾਲੇ ਪਟਿਆਲਾ ਵਾਸੀਆਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

Patiala Zoo reopens after Corona Call
Patiala Zoo reopens after Corona Call
author img

By

Published : Jul 22, 2021, 5:27 PM IST

ਪਟਿਆਲਾ: ਸੂਬਾ ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ਾਂ ਦੇ ਅਨੁਸਾਰ 20 ਤਾਰੀਕ ਤੋਂ ਚਿੜੀਆਂ ਘਰ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪਟਿਆਲਾ ਦੇ ਡਕਾਲਾ ਰੋਡ 'ਤੇ ਸਥਿਤ ਚਿੜੀਆ ਘਰ ਦੇ ਪ੍ਰਬੰਧਕਾਂ ਵੱਲੋਂ ਚਿੜੀਆ ਘਰ ਦੇ ਵਿੱਚ ਆਉਣ ਵਾਲੇ ਪਟਿਆਲਾ ਵਾਸੀਆਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

Patiala Zoo reopens after Corona Call

ਇਹ ਚਿੜੀਆ ਘਰ ਲਗਭਗ 2 ਸਾਲਾਂ ਤੋਂ ਬਾਅਦ ਪਟਿਆਲਾ ਵਾਸੀਆਂ ਦੇ ਘੁੰਮਣ ਲਈ ਖੁੱਲ੍ਹ ਚੁੱਕਿਆ ਹੈ। ਇਸ ਮੌਕੇ ਤੇ ਪਟਿਆਲਾ ਦੇ ਡਕਾਲਾ ਰੋਡ ਸਥਿਤ ਚਿੜੀਆ ਘਰ ਦੇ ਵਿੱਚ ਅੱਜ ਬਹੁਤ ਹੀ ਘੱਟ ਲੋਕ ਘੁੰਮਦੇ ਹੋਏ ਦਿਖਾਈ ਦਿੱਤੇ। ਘੁੰਮਣ ਆਏ ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ।

ਇਸ ਮੌਕੇ ਤੇ ਚਿੜੀਆ ਘਰ ਦੇ ਵਿੱਚ ਘੁੰਮਣ ਲਈ ਆਏ ਲੋਕਾਂ ਨੇ ਆਖਿਆ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਬਹੁਤ ਹੀ ਖੁਸ਼ੀ ਭਰਿਆ ਹੈ ਪੂਰੇ 2 ਸਾਲ ਗੁਜ਼ਰਨ ਤੋਂ ਬਾਅਦ ਚਿੜੀਆਘਰ ਨੂੰ ਖੋਲ੍ਹਿਆ ਗਿਆ ਹੈ। ਜਿਸ ਵਿੱਚ ਅਸੀਂ ਹੁਣ ਘੁੰਮਣ ਦੇ ਲਈ ਪਹੁੰਚੇ ਹਾਂ 'ਤੇ ਅਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਧੰਨਵਾਦ ਕਰਦੇ ਹਾਂ। ਅਸੀਂ ਜਦੋਂ ਇੱਥੇ ਪਹੁੰਚੇ ਤਾਂ ਦੇਖਿਆ ਕਿ ਪ੍ਰਬੰਧਕਾਂ ਵੱਲੋਂ ਬਿਨ੍ਹਾਂ ਮਾਸਕ ਤੋਂ ਬਿਨਾਂ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਸਰਕਾਰ ਵੱਲੋਂ ਲੋਕਾਂ ਦੀ ਬਿਹਤਰੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜੋ: ਦੇਸ਼ ਦਾ ਕਿਸਾਨ ਪਰਿਵਾਰ ਸਮੇਤ ਦਿੱਲੀ ਬਾਰਡਰਾਂ 'ਤੇ ਕਰ ਰਿਹਾ ਸੰਘਰਸ਼:ਭਗਵੰਤ ਮਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.