ETV Bharat / state

ਐਨੀ ਠੰਡ ਵਿੱਚ ਆਖ਼ਰ ਸੜਕਾਂ 'ਤੇ ਕਿਉ ਸੌਂ ਰਹੇ ਨੇ ਲੋਕ ?

author img

By

Published : Jan 2, 2020, 12:49 PM IST

ਪਟਿਆਲਾ ਵਿੱਚ ਬਣੇ ਸ਼ੈਲਟਰ ਹਾਊਸ ਅਤੇ ਰੈਣ ਬਸੇਰਿਆਂ ਦੇ ਬਾਵਜੂਦ ਵੀ ਲੋਕ ਸੜਕਾਂ 'ਤੇ ਸੌਂ ਰਹੇ ਹਨ। ਪਟਿਆਲਾ ਦੇ ਬਣੇ ਇਹ ਰਹਿਣ ਬਸੇਰੇ ਸਹੂਲਤਾਂ ਪੱਖੋ ਬਹੁਤ ਵਧੀਆ ਹੋਣ ਦੇ ਬਾਵਜੂਦ ਵੀ ਖਾਲੀ ਪਏ ਹਨ।

ਪਟਿਆਲਾ ਵਿੱਚ ਬਣੇ ਸ਼ੈਲਟਰ ਹਾਊਸ
ਪਟਿਆਲਾ ਵਿੱਚ ਬਣੇ ਸ਼ੈਲਟਰ ਹਾਊਸ

ਪਟਿਆਲਾ: ਪੰਜਾਬ ਸਰਕਾਰ ਵੱਲੋਂ ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਸ਼ੈਲਟਰ ਹਾਊਸ ਜਾ ਰਹਿਣ ਬਸੇਰੇ ਬਣਾਏ ਗਏ ਹਨ ਤਾਂ ਜੋ ਲੋਕ ਰਾਤ ਵੇਲੇ ਇਸ ਕੜਾਕੇ ਦੀ ਸਰਦੀ ਵਿੱਚ ਸੌਂ ਸਕਣ।

ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵੀ ਸ਼ੈਲਟਰ ਹਾਊਸ ਬਣਾਏ ਗਏ ਹਨ ਜਦਕਿ ਪੱਕੇ ਤੌਰ 'ਤੇ ਵੀ ਰੈਣ ਬਸੇਰੇ ਬਣੇ ਹੋਏ ਹਨ, ਪਟਿਆਲਾ ਦੇ ਬਣੇ ਇਹ ਰਹਿਣ ਬਸੇਰੇ ਸਹੂਲਤਾਂ ਪੱਖੋ ਬਹੁਤ ਵਧੀਆ ਹੋਣ ਦੇ ਬਾਵਜੂਦ ਵੀ ਖਾਲੀ ਪਏ ਹਨ। ਸਿਰਫ ਇੱਕ ਦੋ ਲੋਕ ਹੀ ਇਥੇ ਸੌਣ ਆਉਦੇ ਹਨ।

ਇਸ ਤੋਂ ਇਲਾਵਾ ਸ਼ੈਲਟਰ ਹਾਊਸ ਵਿੱਚ ਵੀ ਲੋਕ ਬਹੁਤ ਘੱਟ ਮਾਤਰਾ ਵਿੱਚ ਸੌਣ ਆਉਦੇ ਹਨ, ਜਦਕਿ ਸਰਕਾਰ ਵੱਲੋਂ ਪਟਿਆਲਾ ਦੇ ਰੇਲਵੇ ਸਟੇਸ਼ਨ ਨਜ਼ਦੀਕ ਅਤੇ ਸ੍ਰੀ ਕਾਲੀ ਮਾਤਾ ਮੰਦਿਰ ਦੇ ਨਜ਼ਦੀਕ ਤੇ ਪਟਿਆਲਾ ਸ੍ਰੀ ਦੁੱਖਨਿਵਾਰਨ ਸਾਹਿਬ ਦੇ ਸਾਹਮਣੇ ਖੰਡਾ ਚੌਕ ਦੇ ਨਜ਼ਦੀਕ ਸ਼ੈਲਟਰ ਹਾਊਸ ਬਣਾਏ ਗਏ ਹਨ, ਜਿੱਥੇ ਆਉਣ ਜਾਣ ਵਾਲੇ ਰਾਹਗੀਰ ਜਾਂ ਬਾਹਰ ਸੜਕਾਂ 'ਤੇ ਸੌਣ ਵਾਲੇ ਲੋਕ ਰਾਤ ਗੁਜ਼ਾਰ ਸਕਦੇ ਹਨ ਪ੍ਰੰਤੂ ਫਿਰ ਵੀ ਜ਼ਿਆਦਾਤਰ ਲੋਕ ਸੜਕਾਂ 'ਤੇ ਸੁੱਤੇ ਮਿਲ ਰਹੇ ਹਨ, ਇਸ ਕੜਾਕੇ ਦੀ ਸਰਦੀ ਵਿੱਚ ਜਿੱਥੇ ਬਾਹਰ ਖੜ੍ਹੇ ਹੋਣਾ ਵੀ ਦੁਸ਼ਵਾਰ ਹੈ ਲੋਕ ਸੜਕਾਂ ਉੱਪਰ ਆਖਰ ਕਿਉਂ ਸੌਂ ਰਹੇ ਹਨ।

ਵੇਖੋ ਵੀਡੀਓ

ਇਨ੍ਹਾਂ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਜ਼ਿਆਦਾਤਰ ਨੇ ਲੋਕਾਂ ਨੇ ਕਿਹਾ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀ ਹੈ ਕਿ ਇਹ ਸ਼ੈਲਟਰ ਹਾਉਸ ਕਿਥੇ ਬਣੇ ਹੋਏ ਹਨ। ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਸਾਫ ਤੌਰ 'ਤੇ ਦੇਖਣ ਨੂੰ ਮਿਲ ਰਹੀ ਹੈ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੋ ਨਸ਼ਾ ਕਰਕੇ ਸੜਕਾਂ ਉੱਪਰ ਸੌਂਦੇ ਹਨ, ਉਹ ਸ਼ੈਲਟਰ ਹਾਊਸਾਂ ਵਿੱਚ ਜਾ ਰਹਿਣ ਬਸੇਰੇ ਵਿਚ ਜਾਣਾ ਪਸੰਦ ਨਹੀਂ ਕਰਦੇ।

ਇਹ ਵੀ ਪੜੋ: ਨਵੇਂ ਸਾਲ ਵਿੱਚ ਵੀ ਬਾਜ਼ ਨਾ ਆਇਆ ਪਾਕਿਸਤਾਨ, ਮੁੜ ਕੀਤੀ ਜੰਗ ਬੰਦੀ ਦੀ ਉਲੰਘਣਾ

ਅਖਿਰਕਰ ਲੋਕ ਜਾਗਰੂਕ ਨਹੀ ਜਾ ਜਾਣ ਬੁੱਝਕੇ ਲੋਕ ਰਹਿਣ ਬਸੇਰੇ ਵਿੱਚ ਨਹੀ ਸੌਂਦੇ।

Intro:ਰਹਿਣ ਬਸੇਰੇ ਖਾਲੀ ਸੜਕਾਂ ਤੇ ਸੁੱਤੇ ਲੋਕ ਆਖਿਰ ਕਿਉਂ Body:ਰਹਿਣ ਬਸੇਰੇ ਖਾਲੀ ਸੜਕਾਂ ਤੇ ਸੁੱਤੇ ਲੋਕ ਆਖਿਰ ਕਿਉਂ
ਪੰਜਾਬ ਸਰਕਾਰ ਵੱਲੋਂ ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਸ਼ੈਲਟਰ ਹਾਊਸ ਜਾ ਕੀ ਰਹਿਣ ਬਸੇਰੇ ਬਣਾਏ ਗਏ ਹਨ ਤਾਂ ਜੋ ਲੋਕ ਰਾਤ ਵੇਲੇ ਇਸ ਕੜਾਕੇ ਦੀ ਸਰਦੀ ਵਿੱਚ ਸੌ ਸਕਣ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵੀ ਜੋ ਖੁਦ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੈ ਸ਼ੈਲਟਰ ਹਾਊਸ ਬਣਾਏ ਗਏ ਹਨ ਜਦਕਿ ਪੱਕੇ ਤੌਰ ਤੇ ਵੀ ਰੈਣ ਬਸੇਰੇ ਹਨ ਤੁਹਾਨੂੰ ਪਟਿਆਲਾ ਵਿੱਚ ਇਨ੍ਹਾਂ ਬਣੇ ਹੋਏ ਟੈਂਪਰੇਰੀ ਤੌਰ ਤੇ ਰਹਿਣ ਬਸੇਰਿਆਂ ਦੇ ਦ੍ਰਿਸ਼ ਵੀ ਦਿਖਾਉਂਦਿਆਂ ਜੋ ਪੱਕੇ ਤੌਰ ਤੇ ਬਣਿਆ ਹੋਇਆ ਰਹਿਣ ਬਸੇਰਾ ਹੈ ਜਿਸ ਹਰੇਕ ਫੈਸਿਲਿਟੀ ਹੈ ਸੋਣ ਵੱਸਤੇ ਬੈੱਡ ਗੱਦੇ ਬਿਸਤਰੇ ਲੈਟਰਿੰਗ ਬਾਥਰੂਮ ਨਹਾਣ ਵਾਸਤੇ ਗੀਜ਼ਰ ਕਿਚਨ ਹਰੇਕ ਚੀਜ਼ ਦਾ ਇੰਤਜ਼ਾਮ ਹੋਣ ਦੇ ਬਾਵਜੂਦ ਇਹ ਰਹਿਣ ਬਸੇਰੇ ਖਾਲੀ ਹਨ ਇੱਕਾ ਦੁੱਕਾ ਲੋਕ ਇਨ੍ਹਾਂ ਵਿੱਚ ਹਨ ਜੇਕਰ ਗੱਲ ਕਰੀਏਜਾਵੇ ਤਾਂ ਜੋ ਟੈਂਪਰੇਰੀ ਤੌਰ ਤੇ ਸ਼ੈਲਟਰ ਹਾਊਸ ਬਣਾਏ ਗਏ ਹਨ ਉਨ੍ਹਾਂ ਵਿੱਚ ਵੀ ਲੋਕ ਬਹੁਤ ਘੱਟ ਮਾਤਰਾ ਵਿੱਚ ਸਨ ਜਦਕਿ ਸਰਕਾਰ ਵੱਲੋਂ ਪਟਿਆਲਾ ਦੇ ਰੇਲਵੇ ਸਟੇਸ਼ਨ ਨਜ਼ਦੀਕ ਸ੍ਰੀ ਕਾਲੀ ਮਾਤਾ ਮੰਦਿਰ ਦੇ ਨਜ਼ਦੀਕ ਅਤੇ ਪਟਿਆਲਾ ਸ੍ਰੀ ਦੁੱਖਨਿਵਾਰਨ ਸਾਹਿਬ ਦੇ ਸਾਹਮਣੇ ਖੰਡਾ ਚੌਕ ਦੇ ਨਜ਼ਦੀਕ ਸ਼ੈਲਟਰ ਹਾਊਸ ਬਣਾਏ ਗਏ ਹਨ ਜਿੱਥੇ ਆਉਣ ਜਾਣ ਵਾਲੇ ਰਾਹਗੀਰ ਜਾਂ ਬਾਹਰ ਸੜਕਾਂ ਤੇ ਸੌਣ ਵਾਲੇ ਲੋਕ ਰਾਤ ਗੁਜ਼ਾਰ ਸਕਦੇ ਹਨ ਪ੍ਰੰਤੂ ਫੇਰ ਵੀ ਜ਼ਿਆਦਾਤਰ ਲੋਕ ਸੜਕਾਂ ਉੱਪਰ ਸੁੱਤੇ ਮਿਲੇ ਇਸ ਕੜਾਕੇ ਦੀ ਸਰਦੀ ਵਿੱਚ ਜਿੱਥੇ ਬਾਹਰ ਖੜ੍ਹੇ ਹੋਣਾ ਵੀ ਦੁਸ਼ਵਾਰ ਹੈ ਲੋਕ ਸੜਕਾਂ ਉੱਪਰ ਆਖਰ ਕਿਉਂ ਹੋ ਰਹੇ ਸਨ ਇਨ੍ਹਾਂ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਜਿਅਾਦਾਤਰ ਨੇ ਕਿਹਾ ਸਾਨੂੰ ਪਤਾ ਹੀ ਨਹੀਂ ਕਿ ਸ਼ੈਲਟਰ ਹੋਮ ਬਣੇ ਹੋਏ ਹਨ ਲੋਕਾਂ ਵਿੱਚ ਅਵੇਰਨੈਸ ਦੀ ਘਾਟ ਸਾਫ ਤੌਰ ਤੇ ਦੇਖਣ ਨੂੰ ਮਿਲ ਰਹੀ ਸੀ ਤੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਜੋ ਨਸ਼ੇ ਪੱਤੇ ਕਰਕੇ ਸੜਕਾਂ ਉੱਪਰ ਸੌਂਦੇ ਹਨ ਉਹ ਸ਼ੈਲਟਰ ਹਾਊਸਾਂ ਵਿੱਚ ਰਹਿਣ ਬਸੇਰੇ ਵਿਚ ਜਾਣਾ ਪਸੰਦ ਨਹੀਂ ਕਰਦੇ ਅਖਿਰਕਰ ਲੋਕ ਜਾਗਰੂਕ ਨਹੀ ਜਾ ਜਾਨ ਬੁੱਝਕੇ ਲੋਕ ਨਹੀ ਸੋਦੇ ਰਹਿਣ ਬਸੇਰੇ ਵਿੱਚ ਸਰਕਾਰ ਦਾ ਕਿਤਾ ਇੰਤਜਾਮ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾConclusion:ਰਹਿਣ ਬਸੇਰੇ ਖਾਲੀ ਸੜਕਾਂ ਤੇ ਸੁੱਤੇ ਲੋਕ ਆਖਿਰ ਕਿਉਂ
ETV Bharat Logo

Copyright © 2024 Ushodaya Enterprises Pvt. Ltd., All Rights Reserved.