ETV Bharat / state

ਕੈਨੇਡਾ 'ਚ ਬੈਠੇ ਪੁੱਤ ਦਾ ਧਰਨੇ ਵਿਚ ਮਾਂ ਨੇ ਮਨਾਇਆ ਜਨਮ ਦਿਨ - ਕਾਲੇ ਕਾਨੂੰਨ

ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ ਉਤੇ ਕਿਸਾਨਾਂ (Farmers) ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ।ਧਰਨੇ ਵਿਚ ਮਹਿਲਾ ਕਿਸਾਨ ਆਗੂ ਰਾਜਿੰਦਰ ਕੌਰ ਨੇ ਆਪਣੇ ਪੁੱਤ ਪਰਮਜੋਤ ਸਿੰਘ ਢੀਂਡਸਾ ਦਾ ਕੇਕ (cake) ਕੱਟ ਕੇ ਜਨਮ ਦਿਨ ਮਨਾਇਆ ਹੈ।

ਕੈਨੇਡਾ 'ਚ ਬੈਠੇ ਪੁੱਤ ਦਾ ਧਰਨੇ ਵਿਚ ਮਾਂ ਨੇ ਮਨਾਇਆ ਜਨਮ ਦਿਨ

author img

By

Published : Jul 10, 2021, 5:45 PM IST

ਪਟਿਆਲਾ:ਕੈਨੇਡਾ ਦੇ ਸਰੀ ਸ਼ਹਿਰ ਵਿਖੇ ਰਹਿਣ ਵਾਲੇ ਪਰਮਜੋਤ ਸਿੰਘ ਢੀਂਡਸਾ ਦਾ ਜਨਮ ਦਿਨ ਉਨਾਂ ਦੀ ਮਾਤਾ ਰਜਿੰਦਰ ਕੌਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ (Krantikari Kisan Union) ਮਹਿਲਾ ਪ੍ਰਧਾਨ ਵੱਲੋਂ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ (Toll plaza) ਵਿਖੇ ਮਨਾਇਆ ਗਿਆ।

ਕੈਨੇਡਾ 'ਚ ਬੈਠੇ ਪੁੱਤ ਦਾ ਧਰਨੇ ਵਿਚ ਮਾਂ ਨੇ ਮਨਾਇਆ ਜਨਮ ਦਿਨ
ਰਾਜਿੰਦਰ ਕੌਰ ਨੇ ਆਖਿਆ ਕਿ ਅੱਜ ਮੇਰੇ ਬੇਟੇ ਪਰਮਜੋਤ ਸਿੰਘ ਢੀਂਡਸਾ ਦਾ ਜਨਮ ਦਿਨ ਹੈ ਅਤੇ ਉਸ ਦੀ ਇੱਛਾ ਸੀ ਕਿ ਅੱਜ ਉਸ ਦਾ ਜਨਮ ਦਿਨ ਟੋਲ ਪਲਾਜ਼ਾ ਤੇ ਮਨਾਇਆ ਜਾਵੇ ਜਿਸ ਕਰਕੇ ਅੱਜ ਟੋਲ ਪਲਾਜ਼ਾ ਤੇ ਮੇਰੇ ਬੇਟੇ ਪਰਮਜੋਤ ਸਿੰਘ ਢੀਂਡਸਾ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਬੇਟੇ ਨੇ ਮੈਨੂੰ ਆਖਿਆ ਕਿ ਉਸਦਾ ਜਨਮ ਦਿਨ ਮਨਾਇਆ ਜਾਵੇ। ਜਦੋਂ ਤੱਕ ਕਾਲੇ ਕਾਨੂੰਨ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਹੁੰਦੇ।ਉਦੋਂ ਤੱਕ ਇਸੇ ਤਰ੍ਹਾਂ ਹਰ ਤਿਉਹਾਰ ਸੜਕਾਂ ਦੇ ਉਤੇ ਮਨਾਵਾਂਗੇ।

ਗੁਰਧਿਆਨ ਸਿੰਘ ਧੰਨਾ ਕਹਿਣਾ ਹੈ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਹਿਲਾ ਆਗੂ ਰਜਿੰਦਰ ਕੌਰ ਜੀ ਦੇ ਬੇਟੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ।ਉਹਨਾਂ ਦਾ ਬੇਟਾ ਪਰਮਜੋਤ ਸਿੰਘ ਢੀਂਡਸਾ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਰਹਿੰਦਾ ਹੈ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਸੇ ਤਰ੍ਹਾਂ ਹਰ ਤਿਉਹਾਰ ਸੜਕਾਂ 'ਤੇ ਮਨਾਇਆ ਜਾਵੇਗਾ।

ਇਹ ਵੀ ਪੜੋ:ਬਿਜਲੀ ਸੰਕਟ ਕਾਰਨ ਝੋਨੇ ਦੀ ਫ਼ਸਲ ਲੱਗੀ ਸੁੱਕਣ

ETV Bharat Logo

Copyright © 2025 Ushodaya Enterprises Pvt. Ltd., All Rights Reserved.