ETV Bharat / state

ਐਮ.ਐਲ.ਏ. ਖ਼ੁਦ ਪਲਾਸਟਿਕ ਦੇ ਲਿਫਾਫੇ 'ਚ ਕਰਦੇ ਦਿਖੇ ਖ਼ਰੀਦਦਾਰੀ - ਖਾਦੀ ਦੀ ਪ੍ਰਦਰਸ਼ਨੀ

ਪਟਿਆਲਾ ਵਿਖੇ ਸ਼ਹਿਰ ਦੇ ਫੂਲ ਸਿਨੇਮਾ ਦੇ ਵਿੱਚ ਸਨਿੱਚਰਵਾਰ ਨੂੰ ਖਾਦੀ ਦੀ ਪ੍ਰਦਰਸ਼ਨੀ ਅਤੇ ਸੇਲਜ਼ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਐਲ.ਏ. ਗੁਰਪ੍ਰੀਤ ਸਿੰਘ ਜੀਪੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਕਰਦੇ ਨਜ਼ਰ ਆਏ।

ਫ਼ੋਟੋ
ਫ਼ੋਟੋ
author img

By

Published : Dec 28, 2019, 3:28 PM IST

ਪਟਿਆਲਾ: ਸ਼ਹਿਰ ਦੇ ਫੂਲ ਸਿਨੇਮਾ ਦੇ ਵਿੱਚ ਸਨਿੱਚਰਵਾਰ ਨੂੰ ਖਾਦੀ ਦੀ ਪ੍ਰਦਰਸ਼ਨੀ ਅਤੇ ਸੇਲਜ਼ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਐਮ.ਐਲ.ਏ. ਗੁਰਪ੍ਰੀਤ ਸਿੰਘ ਜੀਪੀ ਤੇ ਪੀਆਰਟੀਸੀ ਚੇਅਰਮੈਨ ਕੇ.ਕੇ. ਸ਼ਰਮਾ ਵੀ ਮੌਜੂਦ ਰਹੇ।

ਵੇਖੋ ਵੀਡੀਓ

ਜਿੱਥੇ ਸਰਕਾਰ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਲਈ ਕਹਿ ਰਹੀ ਹੈ, ਉਥੇ ਹੀ ਇਸ ਪ੍ਰਦਰਸ਼ਨੀ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਖ਼ੁਦ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਕਰਦੇ ਨਜ਼ਰ ਆਏ। ਇਸ 'ਤੇ ਵਿਧਾਇਕ ਨੇ ਗ਼ਲਤੀ ਮੰਨਦੇ ਹੋਏ ਕਿਹਾ ਕਿ ਇਹ ਪਲਾਸਟਿਕ ਹੌਲੀ-ਹੌਲੀ ਬੰਦ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਖਾਦੀ ਉਦਯੋਗ ਨੂੰ ਵਧਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ: ਕਾਂਗਰਸ ਸਥਾਪਨਾ ਦਿਵਸ: ਸੋਨੀਆ ਗਾਂਧੀ ਨੇ AICC ਮੁੱਖ ਦਫ਼ਤਰ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ

ਇਸ ਮੌਕੇ ਪਹੁੰਚੇ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਉਦਯੋਗ ਨੂੰ ਵਧਾਉਣ ਦੀ ਲੋੜ ਹੈ ਜੇਕਰ ਖਾਦੀ ਦਾ ਉਦਯੋਗ ਵਧੇਗਾ ਤਾਂ ਕਿਸਾਨਾਂ ਦਾ ਵੀ ਫਾਇਦਾ ਹੋਵੇਗਾ।

ਇਸ ਬਾਰੇ ਜਦੋਂ ਸੀਨੀਅਰ ਕਾਂਗਰਸੀ ਆਗੂ ਅਤੇ ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਨੂੰ ਪੁੱਛਿਆ ਗਿਆ ਕਿ ਐਮਐਲਏ ਸਾਹਿਬ ਵੱਲੋਂ ਪਲਾਸਟਿਕ ਦੇ ਬੈਗ ਵਿੱਚ ਖ਼ਰੀਦਦਾਰੀ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਹੀ ਇਨਸਾਨ ਹਾਂ ਅਤੇ ਇਨਸਾਨ ਤੋਂ ਹੀ ਗ਼ਲਤੀ ਹੁੰਦੀ ਹੈ।

Intro:ਪਟਿਆਲਾ ਦੇ ਫੂਲ ਸਨਿਮਾਂ ਦੇ ਵਿੱਚ ਅੱਜ ਖਾਦੀ ਐਬਜਿਬਿਸ਼ਨ ਅਤੇ ਸੇਲਜ਼ ਦਾ ਉਦਘਾਟਨ ਕੀਤਾ ਗਿਆ ਐਮਐਲਏ ਬੱਸੀ ਪਠਾਣਾ ਗੁਰਪ੍ਰੀਤ ਸਿੰਘ ਜੇਪੀ ਵੱਲੋਂ Body:ਪਟਿਆਲਾ ਦੇ ਫੂਲ ਸਨਿਮਾਂ ਦੇ ਵਿੱਚ ਅੱਜ ਖਾਦੀ ਐਬਜਿਬਿਸ਼ਨ ਅਤੇ ਸੇਲਜ਼ ਦਾ ਉਦਘਾਟਨ ਕੀਤਾ ਗਿਆ ਐਮਐਲਏ ਬੱਸੀ ਪਠਾਣਾ ਗੁਰਪ੍ਰੀਤ ਸਿੰਘ ਜੇਪੀ ਵੱਲੋਂ ਇਸ ਮੌਕੇ ਤੇ ਖ਼ਾਸ ਤੌਰ ਤੇ ਪੀਆਰਟੀਸੀ ਚੇਅਰਮੈਨ ਕੇਕੇ ਸ਼ਰਮਾ ਵੀ ਮੌਜੂਦ ਰਹੇ ਇਸ ਮੌਕੇ ਉੱਪਰ ਜਿੱਥੇ ਮਿਲੇ ਸਾਹਿਬ ਨੇ ਦੱਸਿਆ ਕਿ ਖਾਦੀ ਉਦਯੋਗ ਨੂੰ ਵਧਾਉਣ ਦੀ ਲੋੜ ਹੈ ਉੱਥੇ ਹੀ ਉੱਥੇ ਲੱਗੀਆਂ ਹੋਈਆਂ ਔਰਗੈਨਿਕ ਦੇ ਸਮਾਨ ਦੀਆਂ ਵਸਤੂਆਂ ਨੂੰ ਦੇਖਿਆ ਅਤੇ ਗੁੜ ਦੀ ਖਰੀਦਦਾਰੀ ਵੀ ਕੀਤੀ ਉੱਥੇ ਹੀ ਕੇਕੇ ਸ਼ਰਮਾ ਨੇ ਦੱਸਿਆ ਕਿ ਖਾਦੀ ਕੈਸਾ ਕੱਪੜਾ ਹੈ ਜੋ ਕਿਸੇ ਵੀ ਤਰਾਂ ਦੀ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਕਿਸੇ ਵੀ ਤਰ੍ਹਾਂ ਦਾ ਇੰਫੈਕਸ਼ਨ ਖਾਦੀ ਨਾਲ ਵੀ ਹੁੰਦਾ ਤੇ ਸਰਦੀਆਂ ਵਿੱਚ ਖਾਦੀ ਗਰਮ ਤੇ ਗਰਮੀਆਂ ਵਿੱਚ ਖਾਦੀ ਦਾ ਕੱਪੜਾ ਖੜ੍ਹਾ ਰਹਿੰਦਾ ਹੈ ਸੋ ਇਸ ਤਰ੍ਹਾਂ ਦੇ ਉਦਯੋਗ ਨੂੰ ਵਧਾਉਣ ਦੀ ਲੋੜ ਹੈ ਜੇਕਰ ਖਾਦੀ ਦੇ ਉਦਯੋਗ ਵਧੇਗਾ ਕਿਸਾਨਾਂ ਦਾ ਵੀ ਫਾਇਦਾ ਹੋਵੇਗਾ ਕਿਸਾਨ ਵੀ ਆਪਣੇ ਖੇਤਾਂ ਵਿੱਚ ਕਪਾਹ ਦੀ ਫ਼ਸਲ ਉਗਾ ਕੇ ਜਿਸ ਨਾਲ ਕਿਸਾਨੀ ਨੂੰ ਵੀ ਫਾਇਦਾ ਹੋਵੇਗਾ ਕਾਦੀ ਐਗਜ਼ੀਬਿਸ਼ਨ ਵਿੱਚ ਜਿੱਥੇ ਔਰਗੈਨਿਕ ਕੋਟ ਦੇ ਕਿਰਦਾਰੀ ਕਰਦੇ ਹੋਏ ਗੁਰਪ੍ਰੀਤ ਸਿੰਘ ਜੇ ਪੀ ਐੱਮ ਐੱਲ ਏ ਬੱਸੀ ਪਠਾਣਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਗੁਰੂ ਦੀ ਖਰੀਦਾਰੀ ਕੀਤੀ ਹੈ ਪ੍ਰੰਤੂ ਜਿੱਥੇ ਪੂਰਾ ਭਾਰਤ ਪਲਾਸਟਿਕ ਮੁਕਤ ਹੋਣ ਦੀ ਗੱਲ ਕਰਦਾ ਹੈ ਪੰਜਾਬ ਸਰਕਾਰ ਵਚਨਬੱਧ ਬਣਦੀ ਹੈ ਪਲਾਸਟਿਕ ਮੁਕਤ ਕਰਨ ਲਈ ਉੱਥੇ ਹੀ ਤੁਸੀਂ ਖੁਦ ਪਲਾਸਟਿਕ ਦੇ ਬੈਗ ਵਿੱਚ ਖਰੀਦਾਰੀ ਕੀਤੀ ਹੈ ਇਸ ਚ ਤੁਹਾਡਾ ਕੀ ਕਹਿਣਾ ਹੈ ਫੈਮਿਲੀ ਸਾਹਿਬ ਨੇ ਆਪਣੀ ਗ਼ਲਤੀ ਦਾ ਸਵੀਕਾਰੀ ਲੇਕਿਨ ਗੱਲਬਾਤ ਰਾਹੀਂ ਟਾਲ ਜ਼ਰੂਰ ਦਿੱਤਾ ਉਥੇ ਹੀ ਇਸ ਬਾਰੇ ਜਦੋਂ ਪੀਆਰਟੀਸੀ ਚੇਅਰਮੈਨ ਕੇਕੇ ਸ਼ਰਮਾ ਸੀਨੀਅਰ ਕਾਂਗਰਸ ਆਗੂ ਨੂੰ ਪੁੱਛਿਆ ਗਿਆ ਕਿ ਐਮਐਲਏ ਸਾਹਿਬ ਵੱਲੋਂ ਪਲਾਸਟਿਕ ਦੇ ਬੈਗ ਵਿੱਚ ਖ਼ਰੀਦਾਰੀ ਕਰਨੀ ਠੀਕ ਹੈ ਤਾਂ ਉਨ੍ਹਾਂ ਨੇ ਵੀ ਸਾਰੇ ਵਿੱਖ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਬੁਲਾਂਦੇ ਕਿਹਾ ਕਿ ਅਸੀ ਐੱਮਪੀ ਐਮਐਲਏ ਚੇਅਰਮੈਨ ਦੀਆਂ ਪੱਤਰਕਾਰ ਸਾਰੇ ਹੈ ਤਾਂ ਇਨਸਾਨ ਹੀ ਹਾਂ ਜਾਵੇਗੀ ਗਲਤੀ ਸਵੀਕਾਰਨ ਦੀ ਬਜਾਏ ਉਹ ਉਸ ਦੇ ਉੱਪਰ ਅੱਗਜੈਪਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ
ਬਾਇਟ .ਗੁਰਪ੍ਰੀਤ ਸਿੰਘ ਜੇ.ਪੀ. ਅੈਮ.ਅੈਲ.ਏ.ਬੱਸੀ ਪਠਾਣਾ
ਕੇ.ਕੇ.ਸ਼ਰਮਾ.ਚੇਅਰਮੈਨ ਪੀ.ਅਾਰ.ਟੀ.ਸ਼ੀ.Conclusion:ਪਟਿਆਲਾ ਦੇ ਫੂਲ ਸਨਿਮਾਂ ਦੇ ਵਿੱਚ ਅੱਜ ਖਾਦੀ ਐਬਜਿਬਿਸ਼ਨ ਅਤੇ ਸੇਲਜ਼ ਦਾ ਉਦਘਾਟਨ ਕੀਤਾ ਗਿਆ ਐਮਐਲਏ ਬੱਸੀ ਪਠਾਣਾ ਗੁਰਪ੍ਰੀਤ ਸਿੰਘ ਜੇਪੀ ਵੱਲੋਂ
ETV Bharat Logo

Copyright © 2025 Ushodaya Enterprises Pvt. Ltd., All Rights Reserved.