ETV Bharat / state

Kargil War:ਸ਼ਹੀਦਾਂ ਨੂੰ ਸ਼ਰਧਾਂਜਲੀ - 100 ਯੂਨਿਟ ਖੂਨ

ਪਟਿਆਲਾ ਦੇ ਨਾਭਾ ਵਿਚ ਕਾਰਗਿਲ (Kargil) ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਇਸ ਮੌਕੇ ਸ਼ਹੀਦਾਂ ਦੀ ਯਾਦ ਵਿਚ ਖੂਨ ਦਾਨ ਕੈਂਪ (Camp) ਲਗਾਇਆ ਗਿਆ।

Kargil War:ਸ਼ਹੀਦਾਂ ਨੂੰ ਸ਼ਰਧਾਂਜਲੀ
Kargil War:ਸ਼ਹੀਦਾਂ ਨੂੰ ਸ਼ਰਧਾਂਜਲੀ
author img

By

Published : Jul 27, 2021, 7:38 PM IST

ਪਟਿਆਲਾ:ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਖੇ ਸਮਾਜ ਸੇਵੀ ਸੰਸਥਾਂ ਵੱਲੋਂ ਵਿਸ਼ਾਲ ਖ਼ੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਐੱਨ.ਸੀ.ਸੀ ਅਤੇ ਪਿੰਡ ਵਾਸੀਆਂ ਨੇ 100 ਸਭ ਤੋਂ ਵੱਧ ਯੂਨਿਟ ਖੂਨਦਾਨ ਕੀਤਾ ਅਤੇ ਕਾਰਗਿਲ (Kargil) ਵਿੱਚ ਹੋਏ ਸ਼ਹੀਦਾਂ ਨੂੰ ਇਹ ਕੈਂਪ ਸਮਰਪਿਤ ਕੀਤਾ ਗਿਆ।

Kargil War:ਸ਼ਹੀਦਾਂ ਨੂੰ ਸ਼ਰਧਾਂਜਲੀ

ਸਮਾਜ ਸੇਵੀ ਅਬਜਿੰਦਰ ਸਿੰਘ ਜੋਗੀ ਗਰੇਵਾਲ ਵੱਲੋਂ ਇਹ ਕੈਂਪ (Camp) ਦਾ ਆਯੋਜਨ ਕੀਤਾ ਗਿਆ। ਅਬਜਿੰਦਰ ਸਿੰਘ ਜੋਗੀ ਦੀ ਪੰਜਵੀਂ ਪੀੜ੍ਹੀ ਹੈ ਜੋ ਇੰਡੀਅਨ ਆਰਮੀ ਵਿੱਚ ਸੇਵਾਵਾਂ ਨਿਭਾਅ ਰਹੀ ਹੈ।

ਇਸ ਮੌਕੇ ਤੇ ਏਅਰ ਫੋਰਸ ਦੇ ਸੀਈਓ ਅਤੇ ਐੱਨਸੀਸੀ ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਵੀ ਖੂਨ ਦਾਨ ਕਰਕੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਾਰਗਿਲ ਦੀ ਲੜਾਈ ਵਿਚ ਮੈਂ ਵੀ ਯੋਗਦਾਨ ਪਾਇਆ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਵੱਧ ਤੋਂ ਵੱਧ ਆਰਮੀ ਵਿੱਚ ਭਰਤੀ ਹੋਣ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।

ਇਹ ਵੀ ਪੜੋ:Terrorist Attack:ਸ਼ਹੀਦ ਪਰਿਵਾਰਾਂ ਦੇ ਜ਼ਖ਼ਮ ਅਜੇ ਵੀ ਅੱਲੇ

ETV Bharat Logo

Copyright © 2025 Ushodaya Enterprises Pvt. Ltd., All Rights Reserved.