ETV Bharat / state

ਗੁਰਦਾਸ ਮਾਨ ਦੇ ਪੁੱਤਰ ਗੁਰਇੱਕ ਦਾ ਵਿਆਹ ਸਿਮਰਨ ਕੌਰ ਮੁੰਡੀ ਨਾਲ ਹੋਇਆ ਸੰਪੰਨ - ਪ੍ਰੀਤੀ ਸਪਰੂ

ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਦਾਸ ਮਾਨ ਦੇ ਪੁੱਤਰ ਗੁਰਇੱਕ ਮਾਨ ਦੇ ਅਨੰਦ ਕਾਰਜ ਸਿਮਰਨ ਕੌਰ ਮੁੰਡੀ ਨਾਲ ਸੰਪੰਨ ਹੋ ਗਏ ਹਨ।

ਗੁਰਿੱਕ ਮਾਨ ਦਾ ਵਿਆਹ
ਗੁਰਿੱਕ ਮਾਨ ਦਾ ਵਿਆਹ
author img

By

Published : Jan 31, 2020, 5:37 PM IST

ਪਟਿਆਲਾ: ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਦਾਸ ਮਾਨ ਦੇ ਪੁੱਤਰ ਗੁਰਇੱਕ ਮਾਨ ਦੇ ਅਨੰਦ ਕਾਰਜ ਸਿਮਰਨ ਕੌਰ ਮੁੰਡੀ ਨਾਲ ਸੰਪਨ ਹੋ ਗਏ ਹਨ। ਇਸ ਮੌਕੇ ਪੰਜਾਬੀ ਜਗਤ ਦੀਆਂ ਕਈ ਨਾਮਵਰ ਹਸਤੀਆਂ ਪ੍ਰੀਤੀ ਸਪਰੂ, ਸਰਦੂਲ ਸਿਕੰਦਰ, ਅਮਰ ਨੂਰੀ ਤੇ ਸਿਆਸੀ ਆਗੂ ਪਹੁੰਚੇ ਹੋਏ ਸਨ। ਕਾਂਗਰਸੀ ਆਗੂ ਰਾਜਾ ਵੜਿੰਗ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ।

ਵੀਡੀਓ

ਇਸ ਮੌਕੇ ਸਰਦੂਲ ਸਿਕੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਇੱਕ ਮਾਨ ਦੇ ਵਿਆਹ 'ਤੇ ਖ਼ੁਸ਼ੀ ਜਾਹਿਰ ਕੀਤੀ। ਦੱਸ ਦਈਏ, ਵਿਆਹ ਵਿੱਚ 500 ਮਹਿਮਾਨਾਂ ਸਣੇ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਵੀ ਸੱਦਾ ਦਿੱਤਾ ਗਿਆ ਸੀ। ਵਿਆਹ ਵਿੱਚ ਸ਼ਾਹੀ ਖਾਣਾ ਰਣਵੀਰ ਦੀਪਿਕਾ ਦੀ ਮੁੰਬਈ ਵਿਖੇ ਹੋਈ ਪਾਰਟੀ 'ਚ ਤਿਆਰ ਕਰਨ ਵਾਲੇ ਸੇਲਿਬ੍ਰਿਟੀ ਕੇਟਰਰ ਸੰਜੇ ਵਜੀਰਾਨੀ ਆਪਣੀ ਟੀਮ ਨਾਲ ਕਰਨਗੇ।

Intro:ਗੁਰਦਾਸ ਮਾਨ ਦੇ ਬੇਟੇ ਗੁਰਇੱਕ ਦਾ ਵਿਆਹ ਸਿੰਘ ਸਭਾ ਗੁਰਦੁਆਰਾ ਪਟਿਆਲਾ ਵਿੱਚ ਹੋਇਆ ਸੰਪੰਨ Body:ਗੁਰਦਾਸ ਮਾਨ ਦੇ ਬੇਟੇ ਗੁਰਇੱਕ ਦਾ ਵਿਆਹ ਸਿੰਘ ਸਭਾ ਗੁਰਦੁਆਰਾ ਪਟਿਆਲਾ ਵਿੱਚ ਹੋਇਆ ਸੰਪੰਨ Conclusion:ਗੁਰਦਾਸ ਮਾਨ ਦੇ ਬੇਟੇ ਗੁਰਇੱਕ ਦਾ ਵਿਆਹ ਸਿੰਘ ਸਭਾ ਗੁਰਦੁਆਰਾ ਪਟਿਆਲਾ ਵਿੱਚ ਹੋਇਆ ਸੰਪੰਨ
ਪੰਜਾਬੀ ਗੀਤਕਾਰੀ ਦੇ ਵਿੱਚ ਬਾਬਾ ਬੋਰ ਕਰਾਉਣ ਵਾਲਾ ਗੁਰਦਾਸ ਮਾਨ ਉਸ ਦੇ ਬੇਟੇ ਗੁਰਇੱਕ ਮਾਨ ਦਾ ਵਿਆਹ ਅੱਜ ਸਿਮਰਨ ਕੌਰ ਮੁੰਡੀ ਦੇ ਨਾਲ ਪਟਿਆਲਾ ਦੇ ਸਿੰਘ ਸਭਾ ਗੁਰਦੁਆਰੇ ਵਿੱਚ ਅਨੰਦ ਕਾਰਜ ਕਰਕੇ ਸੰਪੰਨ ਹੋਇਆ ਵਿਆਹ ਵਿੱਚ ਪੰਜਾਬੀ ਜਗਤ ਦੀਆਂ ਕਈ ਹਸਤੀਆਂ ਪੁੱਜੀਆਂ ਹੋਈਆਂ ਸਨ ਜਿਵੇਂ ਕਿ ਪ੍ਰੀਤੀ ਸਪਰੂ ਸਰਦੂਲ ਸਿਕੰਦਰ ਅਮਰ ਨੂਰੀ ਅਤੇ ਰਾਜਨੀਤਿਕ ਪੱਖ ਦੇ ਵੀ ਕਾਫੀ ਲੀਡਰ ਪਹੁੰਚੇ ਹੋਏ ਸਨ ਜਿਨ੍ਹਾਂ ਵਿੱਚੋਂ ਰਾਜਾ ਵੜਿੰਗ ਨੇ ਖ਼ਾਸ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਗੁਰਦਾਸ ਮਾਨ ਅਤੇ ਉਨ੍ਹਾਂ ਦੀ ਪਤਨੀ ਮਨਪ੍ਰੀਤ ਮਾਨ ਬਹੁਤ ਕੁਸ਼ਲ ਪ੍ਰੰਤੂ ਮੀਡੀਆ ਦੇ ਨਾਲ ਰੂਬਰੂ ਨਹੀਂ ਹੋਏ
ਬਾਇਟ ਸਰਦੂਲ ਸਿਕੰਦਰ
ETV Bharat Logo

Copyright © 2025 Ushodaya Enterprises Pvt. Ltd., All Rights Reserved.