ETV Bharat / state

ਬੱਸ ਸਟੈਂਡ 'ਤੇ ਡਰਾਈਵਰਾਂ ਵਿਚਕਾਰ ਹੋਈ ਝੜਪ, ਦੋ ਜ਼ਖ਼ਮੀ

ਪਟਿਆਲਾ ਬੱਸ ਸਟੈਂਡ ਤੇ ਪੀਆਰਟੀਸੀ ਦੇ ਦੋ ਡਰਾਈਵਰਾਂ ਵਿਚਕਾਰ ਬੱਸ ਦੇ ਸਮੇਂ ਨੂੰ ਲੈ ਕੇ ਹੋਈ ਝੜਪ। ਝੜਪ ਦੌਰਾਨ ਦੋ ਜ਼ਖ਼ਮੀ। ਜ਼ਖ਼ਮੀਆਂ ਨੂੰ ਕਰਵਾਇਆ ਹਸਪਤਾਲ ਭਰਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ।

ਪਟਿਆਲਾ ਬੱਸ ਸਟੈਂਡ
author img

By

Published : Feb 27, 2019, 8:57 PM IST

ਪਟਿਆਲਾ: ਸ਼ਹਿਰ ਦੇ ਬੱਸ ਸਟੈਂਡ 'ਤੇ ਸੁਰੱਖਿਆ ਦੇ ਦਾਅਵੇ ਉਸ ਵੇਲੇ ਖੋਖਲੇ ਸਾਬਿਤ ਹੋਏ ਜਿਸ ਵੇਲੇ ਦਿਨ-ਦਿਹਾੜੇ ਡਰਾਈਵਰਾਂ ਵਿਚਕਾਰ ਝੜਪ ਹੋ ਗਈ। ਇਸ ਦੌਰਾਨ ਬੱਸ ਡਰਾਈਵਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

ਪਟਿਆਲਾ ਬੱਸ ਸਟੈਂਡ
ਦਰਅਸ਼ਲ, ਪੀਆਰਟੀਸੀ ਦੇ ਦੋ ਬੱਸ ਚਾਲਕਾਂ ਵਿਚਕਾਰ ਬੱਸ ਦੇ ਸਮੇਂ ਨੂੰ ਲੈ ਕੇ ਝੜਪ ਹੋ ਗਈ। ਇਸ ਤੋਂ ਬਾਅਦ ਗੱਲ ਇੰਨੀ ਵੱਧ ਗਈ ਕਿ ਦੋਹਾਂ ਨੇ ਇੱਕ ਦੂਜੇ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਇਸ ਸਬੰਧੀ ਬੱਸ ਦੇ ਡਰਾਈਵਰ ਗੁਰਜੰਟ ਸਿੰਘ ਨੇ ਦੱਸਿਆ ਕਿ ਅਸੀਂ ਕਾਊਂਟਰ ਤੋਂ ਬੱਸ ਕੱਢਣ ਵਾਲੇ ਸੀ ਜਿਸ ਵੇਲੇ ਦੂਜੀ ਪੀ ਆਰ ਟੀ ਸੀ ਦੇ ਕੰਡਕਟਰ ਨੇ ਅਚਾਨਕ ਮੇਰੇ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।ਓਧਰ, ਥਾਣਾ ਇੰਚਾਰਜ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਸਾਡੇ ਧਿਆਨ ਵਿੱਚ ਮਾਮਲਾ ਆਇਆ ਹੈ ਤੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Name-Pawan Sharma Tarn Taran        Date-27-02-19

 550ਸਾਲਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਨੁੰ  ਲੈ ਕੈ  ਗੋਇੰਦਵਾਲ  ਸਾਹਿਬ ਵਿਖੇ 8 ਮਾਰਚ ਵੱਡੀ ਪਧਰ ਤੇ  ਮਹਾਨ  ਕੀਰਤਨ ਕਾਰਵਾਏ ਜਾ ਰਿਹਾ ਹੈ 
ਜਿਸ ਨੁੰ  ਲੈ ਕੇ ਅਜ ਗੋਇੰਦਵਾਲ ਸਾਹਿਬ  ਵਿਖੇ  ਇਸਤਰੀ ਵਿੰਗ ਅਤੇ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ /ਮੌਜੂਦਾ ਮੈਂਬਰ ਬੀਬੀ ਜਗੀਰ ਕੌਰ ਨੇ ਮੀਟਿੰਗ ਕੀਤੀ ਗਈ  
ਜਿਸ ਵਿੱਚ ਜਰਨਲ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਬਚਨ ਸਿੰਘ ਕਰਮੂਵਾਲ ਅਤੇ ਅਕਾਲੀ ਵਰਕਰਾਂ  ਵੀ ਸਾਮਿਲ ਹੋਏ ਇਸ ਮੋਕੇ ਬੀਬੀ ਜਗੀਰ ਕੋਰ ਨੇ ਦੱਸਿਆ ਕਿ ਖਡੂਰ ਸਾਹਿਬ ਹਲਕੇ ਦੇ ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਵਿਖੇ 8 ਮਾਰਚ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਕਾਸ਼ ਦੇ ਸਬੰਧ ਵਿੱਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਸ਼ਾਮ 6 ਵੱਜੇ ਤੋ ਰਾਤ 11ਵੱਜੇ ਤੱਕ ਚੱਲੇਗਾ                     

ਬਾਈਟ ਬੀਬੀ ਜਗੀਰ ਕੌਰ
ETV Bharat Logo

Copyright © 2024 Ushodaya Enterprises Pvt. Ltd., All Rights Reserved.