ETV Bharat / state

ਮਹਿਲਾ ਹੋਮ ਗਾਰਡ ਦਾ ਦਿਨ ਦਿਹਾੜੇ ਕੀਤਾ ਗਿਆ ਕਤਲ - ATM

ਪਟਿਆਲਾ ਵਿਚ ਮਹਿਲਾ ਹੋਮ ਗਾਰਡ (Home Guard) ਦਾ ਉਸਦੇ ਗੁਆਢੀ ਵੱਲੋਂ ਕਤਲ ਕੀਤਾ ਗਿਆ ਹੈ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਹਿਲਾ ਹੋਮ ਗਾਰਡ ਦਾ ਦਿਨ ਦਿਹਾੜੇ ਕੀਤਾ ਗਿਆ ਕਤਲ

author img

By

Published : Oct 11, 2021, 8:44 PM IST

Updated : Oct 12, 2021, 6:56 AM IST

ਪਟਿਆਲਾ: ਮਹਿਲਾ ਹੋਮ ਗਾਰਡ (Home Guard) ਦਾ ਦਿਨ ਦਿਹਾੜੇ ਕਤਲ ਕੀਤਾ ਗਿਆ।ਪਟਿਆਲਾ ਦੇ ਤਵੱਜਲਪੁਰਾ ਦੀ ਰਹਿਣ ਵਾਲੀ ਮਹਿਲਾ ਦਾ ਗਵਾਂਢੀ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ।ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਰਸ਼ਵਿੰਦਰ ਕੌਰ ਨੂੰ ਆਪਣੇ ਪਤੀ ਦੀ ਜਗ੍ਹਾ ਤੇ ਹੋਮ ਗਾਰਡ ਵਿਭਾਗ ਵਿਚ ਨੌਕਰੀ ਮਿਲੀ ਸੀ।

ਮਹਿਲਾ ਹੋਮ ਗਾਰਡ ਦਾ ਦਿਨ ਦਿਹਾੜੇ ਕੀਤਾ ਗਿਆ ਕਤਲ

ਜ਼ਿਕਰਯੋਗ ਹੈ ਕਿ ਪਤੀ ਦੀ ਪਹਿਲਾ ਹੀ ਮੌਤ ਹੋ ਚੁਕੀ ਸੀ। ਰਸ਼ਵਿੰਦਰ ਜਿਆਦਾ ਪੜੀ ਲਿਖੀ ਨਹੀਂ ਹੋਈ ਸੀ ਜਿਸਦਾ ਫਾਇਦਾ ਇਨ੍ਹਾਂ ਦੇ ਗੁਆਂਢੀਆਂ ਨੇ ਚੁੱਕਦੇ ਹੋਏ ਇਸ ਤੋ ਪੈਸੇ ਲਈ ਜਾਂਦੇ ਸਨ। ਇਸਦਾ ATM ਵੀ ਉਹ ਆਪਣੇ ਕੋਲ ਰੱਖਦੇ ਸਨ।ਜਿਸ ਕਾਰਨ ਰਸ਼ਵਿੰਦਰ ਪ੍ਰੇਸ਼ਾਨ ਰਹਿਣ ਲੱਗ ਪਈ।

ਕੱਲ ਦੁਪਹਿਰ ਰਸ਼ਵਿੰਦਰ ਕੌਰ ਦੀ ਲਾਸ਼ ਘਰ ਵਿਚੋ ਮਿਲੀ। ਦੱਸਿਆ ਗਿਆ ਕਿ ਰਸ਼ਵਿੰਦਰ ਕੌਰ ਦੇ ਸਿਰ ਵਿਚ ਲੱਕੜ ਦਾ ਹਥੌੜਾ ਮਾਰ ਕੇ ਕਤਲ ਕੀਤਾ ਗਿਆ ਹੈ।ਪੁਲਿਸ ਵੱਲੋਂ ਗੁਆਢੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ

Last Updated : Oct 12, 2021, 6:56 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.