ETV Bharat / state

ਪਟਿਆਲ਼ਾ ਤੋਂ ਧੂਰੀ ਤੱਕ ਯਾਤਰੀ ਲੈ ਸਕਣਗੇ ਬਿਜਲਈ ਟ੍ਰੇਨ ਦੇ ਨਜ਼ਾਰੇ

author img

By

Published : Sep 10, 2019, 1:19 PM IST

ਪਟਿਆਲਾ ਤੋਂ ਧੂਰੀ ਤੱਕ ਬਿਜਲਈ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਇੰਸਟ੍ਰਕਸ਼ਨ ਕਮਿਸ਼ਨਰ ਸ਼ਲਿੰਦਰ ਪਾਠਕ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ।

ਗੱਲਬਾਤ ਕਰਦੇ ਸ਼ਲਿੰਦਰ ਪਾਠਕ

ਪਟਿਆਲਾ: ਪਟਿਆਲਾ ਤੋਂ ਧੂਰੀ ਤੱਕ ਬਿਜਲਈ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਦਿੱਲੀ ਤੋਂ ਰੇਲਵੇ ਲਾਈਨ ਦਾ ਜਾਇਜ਼ਾ ਲੈਣ ਆਏ ਇੰਸਟ੍ਰਕਸ਼ਨ ਕਮੀਸ਼ਨਰ ਸ਼ਲਿੰਦਰ ਪਾਠਕ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ। ਦਿੱਲੀ ਤੋਂ ਆਏ ਸ਼ਲਿੰਦਰ ਪਾਠਕ ਦਾ ਪਟਿਆਲਾ ਸਟੇਸ਼ਨ ਪਹੁੰਚਣ ਤੇ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਟਿਆਲਾ ਤੋਂ ਧੂਰੀ ਤੱਕ ਇਲੈਕਟ੍ਰੋਨਿਕ ਲਾਈਨਾਂ ਪਾਈਆਂ ਗਈਆਂ ਹਨ ਜਿਸ ਦੇ ਨਿਰੱਖਣ ਲਈ ਉਹ ਉੱਥੇ ਪਹੁੰਚੇ ਹਨ, ਨਾਲ ਹੀ ਉਨ੍ਹਾਂ ਕਿਹਾ ਕਿ ਜੇ ਕਰ ਇਹ ਲਾਈਨਾਂ ਸਹੀ ਪਾਈਆਂ ਗਈਆਂ ਤਾਂ ਇਹ ਇਹ ਰੇਲਵੇ ਲਾਈਨ ਅੱਜ ਤੋਂ ਹੀ ਚਾਲੂ ਕੀਤੀ ਜਾਵੇਗੀ।

ਵੀਡੀਓ

ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜੇਕਰ ਬਿਜਲਈ ਸਹੀ ਪਾਈ ਜਾਂਦੀ ਹੈ ਤਾਂ ਇਸ ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਲਾਭ ਮਿਲੇਗਾ।

Intro:ਹੁਣ ਪਟਿਆਲਾ ਤੋਂ ਧੂਰੀ ਤੱਕ ਦੌੜੇਗੀ ਇਲੈਕਟ੍ਰਿਕ ਟਰੇਨBody:ਹੁਣ ਪਟਿਆਲਾ ਤੋਂ ਧੂਰੀ ਤੱਕ ਦੌੜੇਗੀ ਇਲੈਕਟ੍ਰਿਕ ਟਰੇਨ
ਅੱਜ ਦਿੱਲੀ ਤੋਂ ਆਏ ਸ਼ਲਿੰਦਰਪਾਠਕ ਰੇਲਵੇ ਲਾਈਨ ਦਾ ਜਾਇਜ਼ਾ ਕਰਨ ਲਈ ਪਟਿਆਲਾ ਪਹੁੰਚੇ ਉਹ ਵਾਇਆ ਅੰਬਾਲਾ ਹੋ ਕੇ ਜਦੋਂ ਪਟਿਆਲਾ ਰੇਲਵੇਸਟੇਸ਼ਨ ਤੇ ਪਹੁੰਚੇ ਤਾਂ ਰੇਲਵੇ ਕਰਮਚਾਰੀਆਂ ਵੱਲੋਂ ਫੁੱਲਾਂ ਦੇ ਬੁੱਕੇ ਦੇ ਕਿਉਂ ਦਾ ਭਰਵਾਂ ਸਵਾਗਤ ਕੀਤਾ ਗਿਆ ਤਰਸਦੇ ਕਿ ਪਾਠਕ ਰੇਲਵੇ ਲਾਈਨ ਦਾ ਜਾਇਜ਼ਾ ਕਰਨ ਲਈ ਪਹੁੰਚੇ ਸਨ ਪਟਿਆਲਾ ਤੋਂ ਧੂਰੀ ਤੱਕ ਇਲੈਕਟ੍ਰਿਕ ਲਾਈਨ ਪਈ ਹੈ ਜਿਸ ਦੇ ਨਿਰੀਖਣ ਵਾਸਤੇ ਇੱਥੇ ਪਹੁੰਚੇ ਸਨ ਉਨ੍ਹਾਂ ਨੇ ਦੱਸਿਆ ਕਿ ਅਗਰ ਹਨ ਦੇਖਣ ਸਹੀ ਪਾਇਆ ਜਾਂਦਾ ਹੈ ਤਾਂ ਇਹ ਰੇਲਵੇ ਲਾਈਨ ਅੱਜ ਤੋਂ ਹੀ ਚਾਲੂ ਹੋ ਜਾਵੇਗੀਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਡੀਜ਼ਲ ਇੰਜਣ ਚੱਲਦਾ ਹੈ ਅਗਰ ਇਲੈਕਟ੍ਰਿਕ ਲਾਈਨ ਸਹੀ ਪਾਈ ਜਾਂਦੀ ਹੈ ਅਤੇ ਇਸ ਮੁਤਾਬਿਕ ਇਸ ਉੱਪਰ ਚੱਲਣ ਵਾਲੀਆਂ ਗੱਡੀਆਂ ਵਿੱਚਸਫਰ ਹੋਰ ਸਬੂਤ ਹੋ ਜਾਵੇਗਾਆਰ ਜਨਵਰੀ ਸਵਾਰੀਆਂ ਨੂੰ ਇਸ ਦਾ ਖਾਸਾ ਫਾਇਦਾ ਮਿਲਣ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਸੀ
ਬਾਈਟ ਸ਼ਲਿੰਦਰ ਪਾਠਕConclusion:ਹੁਣ ਪਟਿਆਲਾ ਤੋਂ ਧੂਰੀ ਤੱਕ ਦੌੜੇਗੀ ਇਲੈਕਟ੍ਰਿਕ ਟਰੇਨ
ਅੱਜ ਦਿੱਲੀ ਤੋਂ ਆਏ ਸ਼ਲਿੰਦਰਪਾਠਕ ਰੇਲਵੇ ਲਾਈਨ ਦਾ ਜਾਇਜ਼ਾ ਕਰਨ ਲਈ ਪਟਿਆਲਾ ਪਹੁੰਚੇ ਉਹ ਵਾਇਆ ਅੰਬਾਲਾ ਹੋ ਕੇ ਜਦੋਂ ਪਟਿਆਲਾ ਰੇਲਵੇਸਟੇਸ਼ਨ ਤੇ ਪਹੁੰਚੇ ਤਾਂ ਰੇਲਵੇ ਕਰਮਚਾਰੀਆਂ ਵੱਲੋਂ ਫੁੱਲਾਂ ਦੇ ਬੁੱਕੇ ਦੇ ਕਿਉਂ ਦਾ ਭਰਵਾਂ ਸਵਾਗਤ ਕੀਤਾ ਗਿਆ ਤਰਸਦੇ ਕਿ ਪਾਠਕ ਰੇਲਵੇ ਲਾਈਨ ਦਾ ਜਾਇਜ਼ਾ ਕਰਨ ਲਈ ਪਹੁੰਚੇ ਸਨ ਪਟਿਆਲਾ ਤੋਂ ਧੂਰੀ ਤੱਕ ਇਲੈਕਟ੍ਰਿਕ ਲਾਈਨ ਪਈ ਹੈ ਜਿਸ ਦੇ ਨਿਰੀਖਣ ਵਾਸਤੇ ਇੱਥੇ ਪਹੁੰਚੇ ਸਨ ਉਨ੍ਹਾਂ ਨੇ ਦੱਸਿਆ ਕਿ ਅਗਰ ਹਨ ਦੇਖਣ ਸਹੀ ਪਾਇਆ ਜਾਂਦਾ ਹੈ ਤਾਂ ਇਹ ਰੇਲਵੇ ਲਾਈਨ ਅੱਜ ਤੋਂ ਹੀ ਚਾਲੂ ਹੋ ਜਾਵੇਗੀਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਡੀਜ਼ਲ ਇੰਜਣ ਚੱਲਦਾ ਹੈ ਅਗਰ ਇਲੈਕਟ੍ਰਿਕ ਲਾਈਨ ਸਹੀ ਪਾਈ ਜਾਂਦੀ ਹੈ ਅਤੇ ਇਸ ਮੁਤਾਬਿਕ ਇਸ ਉੱਪਰ ਚੱਲਣ ਵਾਲੀਆਂ ਗੱਡੀਆਂ ਵਿੱਚਸਫਰ ਹੋਰ ਸਬੂਤ ਹੋ ਜਾਵੇਗਾਆਰ ਜਨਵਰੀ ਸਵਾਰੀਆਂ ਨੂੰ ਇਸ ਦਾ ਖਾਸਾ ਫਾਇਦਾ ਮਿਲਣ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਸੀ
ਬਾਈਟ ਸ਼ਲਿੰਦਰ ਪਾਠਕ
ETV Bharat Logo

Copyright © 2024 Ushodaya Enterprises Pvt. Ltd., All Rights Reserved.