ETV Bharat / state

ਕੋਰੋਨਾ ਯੋਧੇ ਬਣਕੇ ਸੇਵਾਵਾਂ ਨਿਭਾ ਰਹੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਵੰਡੀਆਂ ਗਈਆਂ ਕੋਰੋਨਾ ਕਿੱਟਾਂ

ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਅਤੇ ਰੋਕਥਾਮ ਲਈ ਕੋਰੋਨਾ ਯੋਧੇ ਬਣਕੇ ਸੇਵਾਵਾਂ ਨਿਭਾ ਰਹੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਆਈ.ਕੇ.ਜੇ. ਫਾਊਂਡੇਸ਼ਨ ਵੱਲੋਂ ਕੋਰੋਨਾ ਕਿੱਟਾਂ ਵੰਡੀਆਂ ਗਈਆਂ। ਕੋਰੋਨਾ ਕਿੱਟਾਂ ਦੀ ਵੰਡ ਮੈਨੇਜਰ ਕਰਨੈਲ ਸਿੰਘ ਨਾਭਾ ਅਤੇ ਸਮਾਜ ਸੇਵਕ ਅਤੇ ਆਈ.ਕੇ.ਜੇ. ਫਾਊਂਡੇਸ਼ਨ ਦੇ ਚੀਫ ਪੈਟਰਨ ਕੇ.ਕੇ. ਜੁਨੇਜਾ ਨੇ ਕੀਤੀ।

ਕੋਰੋਨਾ ਯੋਧੇ ਬਣਕੇ ਸੇਵਾਵਾਂ ਨਿਭਾ ਰਹੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਵੰਡੀਆਂ ਗਈਆਂ ਕੋਰੋਨਾ ਕਿੱਟਾਂ
ਕੋਰੋਨਾ ਯੋਧੇ ਬਣਕੇ ਸੇਵਾਵਾਂ ਨਿਭਾ ਰਹੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਵੰਡੀਆਂ ਗਈਆਂ ਕੋਰੋਨਾ ਕਿੱਟਾਂ
author img

By

Published : Apr 9, 2021, 2:16 PM IST

ਪਟਿਆਲਾ: ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਅਤੇ ਰੋਕਥਾਮ ਲਈ ਕੋਰੋਨਾ ਯੋਧੇ ਬਣਕੇ ਸੇਵਾਵਾਂ ਨਿਭਾ ਰਹੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਆਈ.ਕੇ.ਜੇ. ਫਾਊਂਡੇਸ਼ਨ ਵੱਲੋਂ ਕੋਰੋਨਾ ਕਿੱਟਾਂ ਵੰਡੀਆਂ ਗਈਆਂ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਕੋਰੋਨਾ ਕਿੱਟਾਂ ਦੀ ਵੰਡ ਮੈਨੇਜਰ ਕਰਨੈਲ ਸਿੰਘ ਨਾਭਾ ਅਤੇ ਸਮਾਜ ਸੇਵਕ ਅਤੇ ਆਈ.ਕੇ.ਜੇ. ਫਾਊਂਡੇਸ਼ਨ ਦੇ ਚੀਫ ਪੈਟਰਨ ਕੇ.ਕੇ. ਜੁਨੇਜਾ ਨੇ ਕੀਤੀ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਹਮੇਸ਼ਾ ਚਿੰਤਤ ਅਤੇ ਗੰਭੀਰ ਰਹੀ ਹੈ। ਕੋਵਿਡ-19 ਦੇ ਚੱਲਦਿਆਂ ਸਮੇਂ ਸਮੇਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਰਾਵਾਂ ’ਚ ਆਈਸੋਲੇਟ ਸੈਂਟਰ ਬਣਾ ਕੇ ਮਨੁੱਖਤਾ ਦੀ ਸੇਵਾ ’ਚ ਵੱਡਾ ਯੋਗਦਾਨ ਪਾਇਆ ਗਿਆ ਅਤੇ ਕੋਰੋਨਾ ਯੋਧੇ ਬਣਕੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਅੱਜ ਤੱਕ ਨਿਰਵਿਘਨ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਕੋਰੋਨਾ ਕਿੱਟ ਮੁਲਾਜ਼ਮਾਂ ਲਈ ਲਾਭਕਾਰੀ ਸਿੱਧ ਹੋਵੇਗੀ।

ਕੋਰੋਨਾ ਯੋਧੇ ਬਣਕੇ ਸੇਵਾਵਾਂ ਨਿਭਾ ਰਹੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਵੰਡੀਆਂ ਗਈਆਂ ਕੋਰੋਨਾ ਕਿੱਟਾਂ

ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਅਤੇ ਰੋਕਥਾਮ ਲਈ ਕਰੋਨਾ ਯੋਧੇ ਬਣਕੇ ਸੇਵਾਵਾਂ ਨਿਭਾ ਰਹੇ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨੂੰ ਅੱਜ ਆਈ.ਕੇ.ਜੇ. ਫਾਊਂਡੇਸ਼ਨ ਵੱਲੋਂ ਕਰੋਨਾ ਕਿੱਟਾਂ ਵੰਡੀਆਂ ਗਈਆਂ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਕੋਰੋਨਾ ਕਿੱਟਾਂ ਦੀ ਵੰਡ ਮੈਨੇਜਰ ਕਰਨੈਲ ਸਿੰਘ ਨਾਭਾ ਅਤੇ ਸਮਾਜ ਸੇਵਕ ਅਤੇ ਆਈ.ਕੇ.ਜੇ. ਫਾਊਂਡੇਸ਼ਨ ਦੇ ਚੀਫ ਪੈਟਰਨ ਕੇ.ਕੇ. ਜੁਨੇਜਾ ਨੇ ਕੀਤੀ।

ਇਹ ਵੀ ਪੜੋ: ਦੇਸ਼ 'ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ 'ਤੇ ਸਿਹਤ ਮੰਤਰੀ ਨੇ ਕੀਤੀ ਮੀਟਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.