ETV Bharat / state

ਪਟਿਆਲਾ 'ਚ ਬੀਜੇਪੀ ਵੱਲੋਂ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ - ਪੰਜਾਬ ਸਰਕਾਰ

ਪਟਿਆਲਾ ਵਿਚ ਬੀਜੇਪੀ (BJP) ਵੱਲੋਂ ਭੁਪੇਸ਼ ਅਗਰਵਾਲ ਨੂੰ ਰਾਜਪੁਰ ਵਿਖ ਬੰਦੀ ਬਣਾਉਣ ਦੇ ਰੋਸ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ (Protest)ਕੀਤਾ।

ਪਟਿਆਲਾ 'ਚ ਬੀਜੇਪੀ ਵੱਲੋਂ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ

author img

By

Published : Jul 13, 2021, 10:00 PM IST

ਪਟਿਆਲਾ:ਬੀਜੇਪੀ ਦੇ ਪੰਜਾਬ ਪਰਵੱਕਤਾ ਭੁਪੇਸ਼ ਅਗਰਵਾਲ ਨੂੰ ਰਾਜਪੁਰਾ ਵਿਖੇ ਬੰਦੀ ਬਣਾਉਣ ਦਾ ਮਸਲਾ ਨੂੰ ਲੈ ਕੇ ਬੀਜੇਪੀ (BJP) ਵਰਕਰਾਂ ਨੇ ਪਟਿਆਲਾ ਦੇ ਅਨਾਰਦਾਨਾ ਚੌਕ ਵਿਖੇ ਭਾਰੀ ਇਕੱਠ ਕਰ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ (Protest) ਕੀਤਾ।

ਪਟਿਆਲਾ 'ਚ ਬੀਜੇਪੀ ਵੱਲੋਂ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ

ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਜੋ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਹੈ, ਉਸ ਦਾ ਮੁੱਖ ਕਾਰਨ ਹੈ ਕਿ ਪੰਜਾਬ ਵਿੱਚ ਦਿਨੋ ਦਿਨ ਬੀਜੇਪੀ ਵਰਕਰਾਂ ਉੱਪਰ ਹਮਲੇ ਕਰਵਾਏ ਜਾ ਰਹੇ ਹਨ।ਜਿਸ ਦੇ ਜਿੰਮੇਵਾਰ ਪੰਜਾਬ ਸਰਕਾਰ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਬੀਜੇਪੀ ਵਰਕਰਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ ਹੈ।

ਬੀਜੇਪੀ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਨੇ ਇਲਜ਼ਾਮ ਲਗਾਇਆ ਕਿ ਕੱਲ੍ਹ ਰਾਜਪੁਰਾ ਵਿਖੇ ਹਮਲਾ ਹੋਇਆ ਹੈ।ਬੀਜੇਪੀ ਵਰਕਰਾਂ ਦੇ ਉੱਪਰ ਇਹ ਸਾਰਾ ਕੁੱਝ ਕਾਂਗਰਸ ਦੀ ਸ਼ਹਿ ਨੀਚੇ ਹੋਇਆ ਹੈ।ਇਸ ਦੇ ਜ਼ਿੰਮੇਵਾਰ ਅਸੀਂ ਪੰਜਾਬ ਸਰਕਾਰ ਨੂੰ ਠਹਿਰਾਉਦੇ ਹਾਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਉਤੇ ਭਾਰੀ ਪੁਲਿਸ ਬਲ ਤੈਨਾਤ ਸੀ।

ਇਹ ਵੀ ਪੜੋ:ਪਟਿਆਲਾ: ਐਨਪੀਏ ਦੇ ਮੁੱਦੇ ਨੂੰ ਲੈ ਕੇ ਡਾਕਟਰਾਂ ਦੀ ਹੜਤਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.