ETV Bharat / state

24 ਸਾਲਾ ਹੰਸ ਰਾਜ ਨੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਪਤ

author img

By

Published : Sep 28, 2019, 7:49 AM IST

ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਸ਼ਹਿਰ ਨਾਭਾ ਦੀ ਰੇਲਵੇ ਲਾਇਨ ਉੱਤੇ ਅਚੱਲ ਪਿੰਡ ਦੇ ਇੱਕ 24 ਸਾਲਾਂ ਨੌਜਵਾਨ ਨੇ ਰੇਲਗੱਡੀ ਮੂਹਰੇ ਆ ਕੇ ਆਤਮ ਹੱਤਿਆ ਕਰ ਲਈ ਹੈ।

24 ਸਾਲਾ ਹੰਸ ਰਾਜ ਨੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਪਤ

ਨਾਭਾ : ਪੰਜਾਬ ਦੇ ਨੌਜਵਾਨ ਅਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਰੇਲਗੱਡੀਆਂ ਹੇਠਾਂ ਆਉਣ ਲੱਗ ਪਏ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਾਭਾ ਬਲਾਕ ਦੇ ਪਿੰਡ ਅੱਚਲ ਵਿਖੇ ਜਿੱਥੇ ਟਰੇਨ ਦੇ ਨੀਚੇ ਆ ਕੇ 24 ਸਾਲਾ ਨੌਜਵਾਨ ਹੰਸਰਾਜ ਨੇ ਆਤਮ ਹੱਤਿਆ ਕਰ ਲਈ। ਮ੍ਰਿਤਕ ਹੰਸਰਾਜ ਕਾਫ਼ੀ ਸਮੇਂ ਤੋਂ ਨੌਕਰੀ ਦੀ ਭਾਲ ਵਿਚ ਸੀ ਜਿਸ ਕਾਰਨ ਉਸ ਦਾ ਦਿਮਾਗ ਖ਼ਰਾਬ ਰਹਿਣ ਲੱਗ ਪਿਆ ਸੀ। ਜਿਸ ਕਾਰਨ ਉਸ ਨੇ ਅੱਜ ਟਰੇਨ ਨੀਚੇ ਆ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।

ਮ੍ਰਿਤਕ ਦੀ ਪਹਿਚਾਣ ਹੰਸਰਾਜ ਦੇ ਨਾਮ ਨਾਲ ਹੋਈ ਹੈ ਜੋ ਅੱਚਲ ਪਿੰਡ ਦਾ ਰਹਿਣ ਵਾਲਾ ਹੈ ਮ੍ਰਿਤਕ ਕਾਫੀ ਸਮੇ ਤੋ ਨੌਕਰੀ ਦੀ ਤਾਲਾਸ਼ ਵਿੱਚ ਸੀ ਅਤੇ ਜਿਸ ਕਾਰਨ ਦਿਮਾਗੀ ਤੌਰ 'ਤੇ ਹਾਲਤ ਠੀਕ ਨਹੀਂ ਸੀ। ਮ੍ਰਿਤਕ ਦੀ ਮਾਤਾ ਦਾ ਪਹਿਲਾ ਹੀ ਦਿਹਾਤ ਹੋ ਚੁੱਕਾ ਹੈ ਅਤੇ ਘਰ ਵਿਚ ਪਿਤਾ ਹੀ ਇੱਕਲਾ ਰਹਿ ਗਿਆ ਹੈ। ਮ੍ਰਿਤਕ ਦੀ ਲਾਸ ਦੇ ਦੂਰ-ਦੂਰ ਤੱਕ ਟੁਕੱੜੇ ਇੱਕਠੇ ਕਰਨ ਲਈ ਕਈ ਘੰਟੇ ਦੀ ਜੱਦੋ ਜਹਿਦ ਕਰਨੀ ਪਈ। ਇਸ ਸਦਮੇ ਤੋ ਬਾਅਦ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਵੇਖੋ ਵੀਡੀਓ।

ਇਸ ਮੌਕੇ ਪਿੰਡ ਵਾਸੀ ਗੁਰਤੇਜ ਸਿੰਘ ਨੇ ਦੱਸਿਆ ਕਿ ਹੰਸਰਾਜ ਕਾਫ਼ੀ ਸਮੇਂ ਤੋਂ ਕੰਮ ਦੀ ਭਾਲ ਵਿਚ ਸੀ ਅਤੇ ਕਾਫ਼ੀ ਸਮੇਂ ਤੋਂ ਦੁਖੀ ਰਹਿ ਰਿਹਾ ਸੀ ਜਿਸ ਕਾਰਨ ਇਸ ਨੇ ਆਤਮ ਹੱਤਿਆ ਕਰ ਲਈ।
ਇਸ ਮੌਕੇ ਜੀਆਰਪੀ ਦੇ ਜਾਂਚ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਨੇ ਦਾਦਰ ਟਰੇਨ ਦੇ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ ਹੈ। ਅਸੀਂ ਇਸ ਸਬੰਧ ਵਿਚ 174 ਦੀ ਕਾਰਵਾਈ ਕਰ ਰਹੇ ਹਾਂ।
ਮਾਤਾ ਚੰਦ ਕੌਰ ਕਤਲ ਮਾਮਲੇ ‘ਚ ਸੀਬੀਆਈ ਨੇ ਕੀਤੀ ਪਹਿਲੀ ਗ੍ਰਿਫ਼ਤਾਰੀ

Intro:24 ਸਾਲਾ ਹੰਸ ਰਾਜ ਨੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਪਤBody:-ਪੰਜਾਬ ਦੇ ਨੋਜਵਾਨ ਅਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਟਰੇਨਾ ਨੀਚੇ ਆ ਰਹੇ ਹਨ। ਨਾਭਾ ਵਿਖੇ ਇੱਕ ਹਫਤੇ ਦੇ ਵਿਚ ਦੋ ਨੋਜਵਾਨ ਟਰੇਨ ਨੀਚੇ ਆ ਕੇ ਆਤਮ ਹੱਤਿਆ ਕਰ ਚੁੱਕੇ ਹਨ। ਤਾਜਾ ਮਾਮਲਾ ਸਾਹਮਣੇ ਆਇਆ ਹੈ ਨਾਭਾ ਬਲਾਕ ਦੇ ਪਿੰਡ ਅੱਚਲ ਵਿਖੇ ਜਿੱਥੇ ਟਰੇਨ ਦੇ ਨੀਚੇ ਆ ਕੇ 24 ਸਾਲਾ ਨੋਜਵਾਨ ਹੰਸਰਾਜ ਨੇ ਆਤਮ ਹੱਤਿਆ ਕਰ ਲਈ। ਮ੍ਰਿਤਕ ਹੰਸਰਾਜ ਕਾਫੀ ਸਮੇ ਤੋ ਨੋਕਰੀ ਦੀ ਭਾਲ ਵਿਚ ਸੀ ਜਿਸ ਕਾਰਨ ਉਸ ਦਾ ਦਿਮਾਗ ਅੱਪਸੈਟ ਰਹਿਣ ਲੱਗ ਪਿਆ ਸੀ। ਜਿਸ ਕਾਰਨ ਉਸ ਨੇ ਅੱਜ ਟਰੇਨ ਨੀਚੇ ਆ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲੀਸ ਨੇ 174 ਦੀ ਕਾਰਵਾਈ ਅਮਲ ਵਿਚ ਲਿਆਦੀ ਹੈ।

Story-ਨਾਭਾ ਬਲਾਕ ਦੇ ਪਿੰਡ ਅੱਚਲ ਵਿਖੇ ਟਰੇਨ ਦੇ ਨੀਚੇ ਆਉਣ ਨਾਲ ਹਾਹਾਕਾਰ ਮੱਚ ਗਈ। ਮ੍ਰਿਤਕ ਦੀ ਪਹਿਚਾਣ ਹੰਸਰਾਜ ਦੇ ਨਾਮ ਨਾਲ ਹੋਈ ਹੈ ਜੋ ਅੱਚਲ ਪਿੰਡ ਦਾ ਰਹਿਣ ਵਾਲਾ ਹੈ ਮ੍ਰਿਤਕ ਕਾਫੀ ਸਮੇ ਤੋ ਨੋਕਰੀ ਦੀ ਤਲਾਸ ਵਿਚ ਸੀ ਅਤੇ ਜਿਸ ਕਾਰਨ ਦੀਮਾਗੀ ਤੋਰ ਤੇ ਹਾਲਤ ਠੀਕ ਨਹੀ ਸੀ। ਮ੍ਰਿਤਕ ਦੀ ਮਾਤਾ ਦਾ ਪਹਿਲਾ ਹੀ ਦਿਹਾਤ ਹੋ ਚੁੱਕਾ ਹੈ ਅਤੇ ਘਰ ਵਿਚ ਪਿਤਾ ਹੀ ਇੱਕਲਾ ਰਹਿ ਗਿਆ ਹੈ। ਮ੍ਰਿਤਕ ਦੀ ਲਾਸ ਦੇ ਦੂਰ-ਦੂਰ ਤੱਕ ਟੁਕੱੜੇ ਇੱਕਠੇ ਕਰਨ ਲਈ ਕਈ ਘੰਟੇ ਦੀ ਜੱਦੋ ਜਹਿਦ ਕਰਨੀ ਪਈ। ਇਸ ਸਦਮੇ ਤੋ ਬਾਅਦ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

Vo/1 ਇਸ ਮੋਕੇ ਤੇ ਪਿੰਡ ਵਾਸੀ ਗੁਰਤੇਜ ਸਿੰਘ ਨੇ ਦੱਸਿਆ ਕਿ ਹੰਸਰਾਜ ਕਾਫੀ ਸਮੇ ਤੋ ਕੰਮ ਦੀ ਭਾਲ ਵਿਚ ਸੀ ਅਤੇ ਕਾਫੀ ਸਮੇ ਤੋ ਅੱਪਸੈਟ ਰਹਿ ਰਿਹਾ ਸੀ ਜਿਸ ਕਾਰਨ ਇਸ ਨੇ ਆਤਮ ਹੱਤਿਆ ਕਰ ਲਈ।
Byte 1 ਪਿੰਡ ਵਾਸੀ ਗੁਰਤੇਜ ਸਿੰਘ

Vo/2 ਇਸ ਮੋਕੇ ਤੇ ਜੀਆਰਪੀ ਦੇ ਜਾਚ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਨੋਜਵਾਨ ਨੇ ਦਾਦਰ ਟਰੇਨ ਦੇ ਨੀਚੇ ਆ ਕੇ ਆਤਮ ਹੱਤਿਆ ਕਰ ਲਈ ਹੈ ਅਸੀ ਇਸ ਸਬੰਧ ਵਿਚ 174 ਦੀ ਕਾਰਵਾਈ ਕਰ ਰਹੇ ਹਾ।
Byte 2 ਜੀਆਰਪੀ ਦੇ ਜਾਚ ਅਧਿਕਾਰੀ ਹਰਜਿੰਦਰ ਸਿੰਘConclusion:-ਪੰਜਾਬ ਦੇ ਨੋਜਵਾਨ ਅਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਟਰੇਨਾ ਨੀਚੇ ਆ ਰਹੇ ਹਨ। ਨਾਭਾ ਵਿਖੇ ਇੱਕ ਹਫਤੇ ਦੇ ਵਿਚ ਦੋ ਨੋਜਵਾਨ ਟਰੇਨ ਨੀਚੇ ਆ ਕੇ ਆਤਮ ਹੱਤਿਆ ਕਰ ਚੁੱਕੇ ਹਨ। ਤਾਜਾ ਮਾਮਲਾ ਸਾਹਮਣੇ ਆਇਆ ਹੈ ਨਾਭਾ ਬਲਾਕ ਦੇ ਪਿੰਡ ਅੱਚਲ ਵਿਖੇ ਜਿੱਥੇ ਟਰੇਨ ਦੇ ਨੀਚੇ ਆ ਕੇ 24 ਸਾਲਾ ਨੋਜਵਾਨ ਹੰਸਰਾਜ ਨੇ ਆਤਮ ਹੱਤਿਆ ਕਰ ਲਈ। ਮ੍ਰਿਤਕ ਹੰਸਰਾਜ ਕਾਫੀ ਸਮੇ ਤੋ ਨੋਕਰੀ ਦੀ ਭਾਲ ਵਿਚ ਸੀ ਜਿਸ ਕਾਰਨ ਉਸ ਦਾ ਦਿਮਾਗ ਅੱਪਸੈਟ ਰਹਿਣ ਲੱਗ ਪਿਆ ਸੀ। ਜਿਸ ਕਾਰਨ ਉਸ ਨੇ ਅੱਜ ਟਰੇਨ ਨੀਚੇ ਆ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲੀਸ ਨੇ 174 ਦੀ ਕਾਰਵਾਈ ਅਮਲ ਵਿਚ ਲਿਆਦੀ ਹੈ।

Story-ਨਾਭਾ ਬਲਾਕ ਦੇ ਪਿੰਡ ਅੱਚਲ ਵਿਖੇ ਟਰੇਨ ਦੇ ਨੀਚੇ ਆਉਣ ਨਾਲ ਹਾਹਾਕਾਰ ਮੱਚ ਗਈ। ਮ੍ਰਿਤਕ ਦੀ ਪਹਿਚਾਣ ਹੰਸਰਾਜ ਦੇ ਨਾਮ ਨਾਲ ਹੋਈ ਹੈ ਜੋ ਅੱਚਲ ਪਿੰਡ ਦਾ ਰਹਿਣ ਵਾਲਾ ਹੈ ਮ੍ਰਿਤਕ ਕਾਫੀ ਸਮੇ ਤੋ ਨੋਕਰੀ ਦੀ ਤਲਾਸ ਵਿਚ ਸੀ ਅਤੇ ਜਿਸ ਕਾਰਨ ਦੀਮਾਗੀ ਤੋਰ ਤੇ ਹਾਲਤ ਠੀਕ ਨਹੀ ਸੀ। ਮ੍ਰਿਤਕ ਦੀ ਮਾਤਾ ਦਾ ਪਹਿਲਾ ਹੀ ਦਿਹਾਤ ਹੋ ਚੁੱਕਾ ਹੈ ਅਤੇ ਘਰ ਵਿਚ ਪਿਤਾ ਹੀ ਇੱਕਲਾ ਰਹਿ ਗਿਆ ਹੈ। ਮ੍ਰਿਤਕ ਦੀ ਲਾਸ ਦੇ ਦੂਰ-ਦੂਰ ਤੱਕ ਟੁਕੱੜੇ ਇੱਕਠੇ ਕਰਨ ਲਈ ਕਈ ਘੰਟੇ ਦੀ ਜੱਦੋ ਜਹਿਦ ਕਰਨੀ ਪਈ। ਇਸ ਸਦਮੇ ਤੋ ਬਾਅਦ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

Vo/1 ਇਸ ਮੋਕੇ ਤੇ ਪਿੰਡ ਵਾਸੀ ਗੁਰਤੇਜ ਸਿੰਘ ਨੇ ਦੱਸਿਆ ਕਿ ਹੰਸਰਾਜ ਕਾਫੀ ਸਮੇ ਤੋ ਕੰਮ ਦੀ ਭਾਲ ਵਿਚ ਸੀ ਅਤੇ ਕਾਫੀ ਸਮੇ ਤੋ ਅੱਪਸੈਟ ਰਹਿ ਰਿਹਾ ਸੀ ਜਿਸ ਕਾਰਨ ਇਸ ਨੇ ਆਤਮ ਹੱਤਿਆ ਕਰ ਲਈ।
Byte 1 ਪਿੰਡ ਵਾਸੀ ਗੁਰਤੇਜ ਸਿੰਘ

Vo/2 ਇਸ ਮੋਕੇ ਤੇ ਜੀਆਰਪੀ ਦੇ ਜਾਚ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਨੋਜਵਾਨ ਨੇ ਦਾਦਰ ਟਰੇਨ ਦੇ ਨੀਚੇ ਆ ਕੇ ਆਤਮ ਹੱਤਿਆ ਕਰ ਲਈ ਹੈ ਅਸੀ ਇਸ ਸਬੰਧ ਵਿਚ 174 ਦੀ ਕਾਰਵਾਈ ਕਰ ਰਹੇ ਹਾ।
Byte 2 ਜੀਆਰਪੀ ਦੇ ਜਾਚ ਅਧਿਕਾਰੀ ਹਰਜਿੰਦਰ ਸਿੰਘ
ETV Bharat Logo

Copyright © 2024 Ushodaya Enterprises Pvt. Ltd., All Rights Reserved.