ETV Bharat / state

ਆਵਾਰਾਂ ਕੁੱਤਿਆਂ ਦੀ ਭਰਮਾਰ ਲੋਕ ਪ੍ਰਸ਼ਾਨ - pathankot news

ਕੁਝ ਸਮਾਂ ਪਹਿਲਾਂ ਪਸ਼ੂ ਪਾਲਣ ਵਿਭਾਗ ਵੱਲੋਂ ਸ਼ਹਿਰੀ ਖੇਤਰਾਂ ਚ ਅਵਾਰਾ ਕੁੱਤਿਆ ਦੀ ਨਸਬੰਦੀ ਕਰਨ ਦਾ ਅਭਿਆਨ ਚਾਲੂ ਕੀਤਾ ਗਿਆ ਸੀ ਪਰ ਇਹ ਅੱਜਕਲ ਠੰਡੇ ਬਸਤੇ 'ਚ ਮੁੜ ਪੈ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : Dec 7, 2019, 7:08 PM IST

ਪਠਾਨਕੋਟ: ਜੇਕਰ ਪੂਰੇ ਪੰਜਾਬ ਚ ਅਵਾਰਾ ਖੂੰਖਾਰੂ ਕੁੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਦਿਨ-ਬ-ਦਿਨ ਵਧ ਰਹੀ ਗਿਣਤੀ ਤੋਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਇੰਨੀ ਜ਼ਿਆਦਾ ਹੋ ਗਈ ਹੈ ਕਿ ਪਸ਼ੂਆਂ ਤੋਂ ਲੈ ਕੇ ਆਮ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਪਰ ਪ੍ਰਸ਼ਾਸ਼ਨ ਬਿਲਕੁਲ ਲਾਚਾਰ ਨਜ਼ਰ ਆ ਰਿਹਾ ਹੈ। ਜਿਸ ਕਰਨ ਇਨ੍ਹਾਂ ਕੁੱਤਿਆ ਦੀ ਦਹਿਸ਼ਤ ਹੋਰ ਵਧ ਗਈ ਹੈ।

ਕੁਝ ਸਮਾਂ ਪਹਿਲਾਂ ਪਸ਼ੂ ਪਾਲਣ ਵਿਭਾਗ ਵੱਲੋਂ ਸ਼ਹਿਰੀ ਖੇਤਰਾਂ ਚ ਅਵਾਰਾ ਕੁੱਤਿਆ ਦੀ ਨਸਬੰਦੀ ਕਰਨ ਦਾ ਅਭਿਆਨ ਚਾਲੂ ਕੀਤਾ ਗਿਆ ਸੀ ਪਰ ਇਹ ਅੱਜਕਲ ਠੰਡੇ ਬਸਤੇ ਚ ਮੁੜ ਪੈ ਗਿਆ ਹੈ।

ਦੂਜੇ ਪਾਸੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਬੀਸ ਸਰਕਾਰ ਵੱਲੋਂ ਫ਼ਰੀ ਲੱਗੇ ਜਾ ਰਹੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ 2000 ਦੇ ਕਰੀਬ ਮਰੀਜ਼ਾ ਨੂੰ ਟੀਕੇ ਲਾਗਾ ਚੁੱਕੇ ਹਨ।

Intro:ਪਠਾਨਕੋਟ ਵਿਚ ਅਵਾਰਾ ਕੁਤਿਆਂ ਦਾ ਆਤੰਕ/ਇਕ ਸਾਲ ਬਿਚ ਪਠਾਨਕੋਟ ਸਰਕਾਰੀ ਹੋਸਪੀਟਲ ਆਏ ਦੋ ਹਜ਼ਾਰ ਦੇ ਕਰੀਬ ਕੁਤਿਆਂ ਦੇ ਸ਼ਿਕਾਰ ਮਰੀਜ
Body:ਐਂਕਰ--ਅਵਾਰਾ ਕੁੱਤਿਆਂ ਦਾ ਆਤੰਕ ਜੋ ਕਈ ਬਾਰ ਇਨੇ ਘਾਤਕ ਹੋ ਜਾਂਦੇ ਹਨ ਕਿ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹੰਨ ਜਿਸ ਦੇ ਚਲਦੇ ਪੰਜਾਬ ਸਰਕਾਰ ਵਲੋਂ ਸਰਕਾਰੀ ਹੋਸਪੀਟਲ ਵਿਚ ਰੇਬੀਸ ਦੇ ਫਰੀ ਇੰਜੈਕਸ਼ਨ ਲੰਗਾਏ ਜਾਂਦੇ ਹਨ ਜੇ ਗਲ ਪਠਾਨਕੋਟ ਦੀ ਕਰੀਏ ਤਾਂ ਇਸ ਸਾਲ ਪਠਾਨਕੋਟ ਦੇ ਸਰਕਾਰੀ ਹੋਸਪੀਟਲ ਵਿਚ 2000 ਦੇ ਕਰੀਬ ਮਰੀਜਾਂ ਨੇ ਰੇਬੀਸ ਦੇ ਇੰਜੈਕਸ਼ਨ ਲੰਗਾਏ ਜਿਸ ਦੇ ਪਿੱਛੇ ਜਿਆਦਾਤਰ ਕਾਰਨ ਸੜਕਾਂ ਤੇ ਕੰਮ ਰਹੇ ਅਵਾਰਾ ਕੁਤੇ ਰਹੇ ਜਿਸ ਨੂੰ ਲੈ ਕੇ ਹਜੇ ਤਕ ਨਿਗਮ ਵਲੋਂ ਕੋਈ ਭੀ ਉਚਿਤ ਕਦਮ ਨਹੀਂ ਚੁਕੇ ਗਏ
Conclusion:ਵ/ਓ--ਇਸ ਬਾਰੇ ਗੱਲ ਕਰਦੇ ਹੋਏ ਸਿਵਿਲ ਹੋਸਪਿਟਲ ਦੇ ਐਸ ਐਮ ਓ ਨੇ ਦਸਿਆ ਕਿ ਇਸ ਸਾਲ ਪਠਾਨਕੋਟ ਹੋਸਪੀਟਲ ਦੋ ਹਜ਼ਾਰ ਮਰੀਜਾਂ ਨੇ ਇਨਜੇਕਸ਼ਨ ਲਗਵਾਏ ਜਿਨਾਂ ਦਾ ਇਲਾਜ ਹੋਸਪੀਟਲ ਵਿਚ ਫਰੀ ਤਰੀਕੇ ਨਾਲ ਕੀਤਾ ਗਿਆ
ਬਾਈਟ--ਭੁਪਿੰਦਰ ਸਿੰਘ-ਐਸ ਐਮ ਓ
ETV Bharat Logo

Copyright © 2025 Ushodaya Enterprises Pvt. Ltd., All Rights Reserved.