ETV Bharat / state

ਰੇਲਵੇ ਕਰਮਚਾਰੀਆਂ ਨੇ ਕੀਤਾ ਸ਼ਹੀਦਾਂ ਨੂੰ ਯਾਦ, ਦਿੱਤੀ ਸਰਕਾਰ ਨੂੰ ਚੇਤਾਵਨੀ

ਰੇਲਵੇ ਕਰਮਚਾਰੀਆਂ ਵਲੋਂ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। 1968 ਵਿੱਚ ਰੇਲਵੇ ਕਰਮਚਾਰੀਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਸਮਾਰੋਹ ਹਰ ਸਾਲ ਮਨਾਇਆ ਜਾਂਦਾ ਹੈ। ਇਸ ਮੌਕੇ ਰੇਲਵੇ ਕਰਮਚਾਰੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸਰਕਾਰ ਨੂੰ ਚੇਤਾਵਨੀ।

ਫ਼ੋਟੋ
author img

By

Published : Sep 21, 2019, 11:57 PM IST

ਪਠਾਨਕੋਟ: ਜ਼ਿਲ੍ਹੇ 'ਚ ਰੇਲਵੇ ਕਰਮਚਾਰੀਆਂ ਵਲੋਂ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। 1968 ਵਿੱਚ ਰੇਲਵੇ ਕਰਮਚਾਰੀਆਂ ਵੱਲੋਂ ਕੀਤੀ ਹੜਤਾਲ ਅਤੇ ਚੱਕਾ ਜਾਮ ਦੌਰਾਨ ਚਲੀ ਗੋਲੀ 'ਚ 5 ਕਰਮਚਾਰੀ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੀ ਯਾਦ ਵਿੱਚ ਹਰ ਸਾਲ ਐੱਨਆਰਐੱਮ ਯੂਨੀਅਨ ਵੱਲੋਂ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ।

ਵੀਡੀਓ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 51ਵਾਂ ਸ਼ਰਧਾਂਜਲੀ ਸਮਾਰੋਹ ਮਨਾਇਆ ਗਿਆ। ਸਮਾਰੋਹ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰੇਲਵੇ ਕਰਮਚਾਰੀਆਂ ਨੇ ਹਿੱਸਾ ਲਿਆ। ਸਮਾਰੋਹ ਵਿੱਚ ਜਿਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਥੇ ਹੀ ਕੇਂਦਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ।

ਯੂਨਿਅਨ ਦੇ ਮੁੱਖ ਸਕੱਤਰ ਸ਼ਿਵ ਮਿਸ਼ਰਾ ਨੇ ਦਸਿਆ ਕਿ ਹਰ ਸਾਲ ਰੇਲਵੇ ਕਰਮਚਾਰੀ ਇੱਕਠੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰੇਲਵੇ ਕਰਮਚਾਰੀਆਂ ਦੀਆਂ ਮੰਗਾਂ ਹੁਣ ਤੱਕ ਵੀ ਪੂਰੀਆਂ ਨਹੀਂ ਕੀਤੀਆਂ। ਉਨ੍ਹਾਂ ਕਿਹਾ ਕਿ ਰੇਲਵੇ ਕਰਮਚਾਰੀਆਂ ਨੇ ਇਸ ਸਮਾਰੋਹ ਦੌਰਾਨ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਸਰਕਰ ਨੂੰ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਮੰਗਾ ਹੁਣ ਵੀ ਨਾ ਮੰਨਿਆਂ ਗਇਆਂ ਤਾਂ ਕਰਮਚਾਰੀ ਚੱਕਾ ਜਾਮ ਕਰਨਗੇ।

Intro:ਰੇਲਵੇ ਕਰਮਚਾਰੀਆਂ ਵਲੋਂ ਮਨਾਇਆ ਗਿਆ ਸ਼ਰਧਾਂਜਲੀ ਸਮਾਰੋਹ/1968 ਵਿਚ ਰੇਲਵੇ ਕਰਮਚਾਰੀਆਂ ਵਲੋਂ ਕੀਤੀ ਹੜਤਾਲ ਤੋਂ ਬਾਅਦ ਚਲੀ ਗੋਲੀ ਵਿਚ ਹੋਏ ਸੀ 5 ਕਰਮਚਾਰੀ ਸ਼ਹੀਦ / ਐਨ ਆਰ ਐਮ ਯੂ ਯੂਨੀਯਨ ਵਲੋਂ ਹਰ ਸਾਲ ਮਨਾਇਆ ਜਾਂਦਾ ਹੰ ਸ਼ਰਧਾਂਜਲੀ ਸਮਾਰੋਹ/ਸਰਕਰ ਵਲੋਂ ਮੰਗਾਂ ਪੂਰੀਆਂ ਨ ਕੀਤੇ ਜਾਣ ਤੇ ਚੁੱਕਾ ਜਾਮ ਦੀ ਦਿਤੀ ਚੇਤਾਵਨੀBody:1968 ਸਨ ਵਿਚ ਰੇਲਵੇ ਕਰਮਚਾਰੀਆਂ ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ ਅਤੇ ਚਕਾ ਜਾਮ ਕਰ ਦਿਤਾ ਗਿਆ ਸੀ ਜਿਸ ਨੂੰ ਲੈ ਕੇ ਉਸ ਵੇਲੇ ਪੁਲਿਸ ਵਲੋਂ ਗੋਲੀ ਚਲਾਇੰ ਗਯੀ ਸਿੰ ਜਿਸ ਵਿਚ 5 ਰੇਲਵੇ ਮੁਲਾਜਿਮ ਸ਼ਹੀਦ ਹੋ ਗਏ ਸੀ ਉਨ੍ਹਾਂ ਦੀ ਯਾਦ ਵਿਚ ਹਰ ਸਾਲ ਸ਼ਰਧਾਂਜਲੀ ਸਮਾਰੋਹ ਪਠਾਨਕੋਟ ਵਿਚ ਮਨਾਇਆ ਜਾਂਦਾ ਹੈ ਯੌ ਹਰ ਸਾਲ ਦੀ ਤਰਾਂ ਇਸ ਸਾਲ ਭੀ 51 ਵਾ ਸ਼ਰਧਾਂਜਲੀ ਸਮਾਰੋਹ ਐਨ ਆਰ ਐਮ ਯੂ ਯੂਨੀਯਨ ਵਲੋਂ ਮਨਾਇਆ ਗਿਆ ਜਿਸ ਵਿਚ ਉਨ੍ਹਾਂਨੇ ਜਿਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਉਥੇ ਕੇਂਦਰ ਸਰਕਾਰ ਨੂੰ ਭੀ ਮੰਗਾ ਨ ਮਨੇ ਜਾਂਨ ਦੀ ਚਕੇ ਜਾਮ ਦੀ ਚੇਤਬਣੀ ਭੀ ਦਿਤੀ ਇਸ ਸ਼ਰਧਾਂਜਲੀ ਸਮਾਰੋਹ ਵਿਚ ਦੇਸ਼ ਦੇ ਬਖ ਬਖ ਇਲਾਕਿਆਂ ਤੋਂ ਰੇਲਵੇ ਕਰਮਚਾਰੀ ਸ਼ਰਧਾਂਜਲੀ ਦੇਣ ਲਈ ਪੁਜੇConclusion:ਐਨ ਆਰ ਐਮ ਯੂ ਦੇ ਮਹਾਸਚਿੱਬ ਸ਼ਿਵ ਮਿਸ਼ਰਾ ਨੇ ਦਸਿਆ ਕਿ ਅਸੀਂ ਹਰ ਸਾਲ ਆਪਣੇ ਰੇਲਵੇ ਦੇ ਸ਼ਹੀਦ ਹੋਏ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੁੰਦੇ ਹਾਂ/ਇਸ ਦੇ ਨਾਲ ਨਾਲ ਅਸੀਂ ਆਪਣੀਆਂ ਮੰਗਾਂ ਜੋ ਕਿ ਸਰਕਰ ਵਲੋਂ ਹਜੇ ਤਕ ਪੂਰੀਆਂ ਨਹੀਂ ਕੀਤੀਆਂ ਗਈਆਂ ਉਸ ਉਪਰ ਭੀ ਚਰਚਾ ਕੀਤੀ ਗਈ ਹੈ ਉਨ੍ਹਾਂਨੇ ਕਿਹਾ ਕਿ ਅਸੀਂ ਸਰਕਰ ਨੂੰ ਚੇਤਾਵਨੀ ਭੀ ਦਿੰਦੇ ਹੰ ਜੇ ਸਰਕਰ ਨੇ ਸਦੀਆਂ ਮੰਗਾਂ ਨਹੀਂ ਮਨੀਆਂ ਟੇ ਅਸੀਂ ਚਕਾ ਜਾਮ ਕਰਾਂਗੇ
ਬਾਈਟ-ਸ਼ਿਵ ਮਿਸ਼ਰਾ-ਐਨ ਆਰ ਐਮ ਯੂ
ETV Bharat Logo

Copyright © 2024 Ushodaya Enterprises Pvt. Ltd., All Rights Reserved.