ETV Bharat / state

ਫੀਸਾਂ ਵਧਾਏ ਜਾਣ 'ਤੇ ਨਿੱਜੀ ਸਕੂਲਾਂ ਵਿਰੁੱਧ ਲੋਕਾਂ ਨੇ ਕੀਤਾ ਪ੍ਰਦਰਸ਼ਨ

author img

By

Published : Feb 12, 2019, 12:06 AM IST

ਪਠਾਨਕੋਟ: ਜ਼ਿਲ੍ਹੇ 'ਚ ਨਿੱਜੀ ਸਕੂਲਾਂ ਵੱਲੋਂ ਵਧਾਈਆਂ ਜਾ ਰਹੀਆਂ ਫੀਸਾਂ ਦਾ ਮਾਮਲਾ ਦਿਨ-ਬ-ਦਿਨ ਭੱਖਦਾ ਜਾ ਰਿਹਾ ਹੈ। ਇਸ ਦਾ ਤਾਜ਼ਾ ਮਾਮਲਾ ਸੁਜਾਨਪੁਰ-ਪਠਾਨਕੋਟ ਰੋਡ 'ਤੇ ਵੇਖਣ ਨੂੰ ਮਿਲਿਆ ਜਿੱਥੇ ਬੀਤੇ ਦਿਨੀਂ ਨਿੱਜੀ ਸਕੂਲ ਵੱਲੋਂ ਫੀਸਾਂ ਵਧਾਏ ਜਾਣ 'ਤੇ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।

ਫੀਸਾਂ ਵਧਾਏ ਜਾਣ 'ਤੇ ਨਿੱਜੀ ਸਕੂਲਾਂ ਵਿਰੁੱਧ ਲੋਕਾਂ ਨੇ ਕੀਤਾ ਪ੍ਰਦਰਸ਼ਨ

ਇਸ ਮਾਮਲੇ ਨੂੰ ਭਖਦਿਆਂ ਵੇਖ ਸਕੂਲ ਪ੍ਰਸ਼ਾਸਨ ਨੇ ਅੱਜ ਬੱਚਿਆਂ ਦੇ ਮਾਪਿਆਂ ਨਾਲ ਬੈਠਕ ਰੱਖੀ ਸੀ ਪਰ ਮਾਮਲੇ ਦਾ ਹੱਲ ਨਾ ਨਿਕਲਣ ਕਾਰਨ ਅੱਜ ਮੁੜ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਲਿੰਕ ਰੋਡ ਰੋਕ ਕੇ ਸਕੂਲ ਵਿਰੁੱਧ ਪ੍ਰਦਰਸ਼ਨ ਕੀਤਾ। ਦੋ ਘੰਟੇ ਰੋਡ ਜਾਮ ਕਰਨ ਤੋਂ ਬਾਅਦ ਉਨ੍ਹਾਂ ਸਕੂਲ ਨੂੰ ਚੇਤਾਵਨੀ ਦਿੱਤੀ ਅਤੇ ਆਪਣਾ ਧਰਨਾ ਖ਼ਤਮ ਕੀਤਾ।

ਫੀਸਾਂ ਵਧਾਏ ਜਾਣ 'ਤੇ ਨਿੱਜੀ ਸਕੂਲਾਂ ਵਿਰੁੱਧ ਲੋਕਾਂ ਨੇ ਕੀਤਾ ਪ੍ਰਦਰਸ਼ਨ
undefined

ਇਸ ਮਾਮਲੇ 'ਚ ਜਦੋਂ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿੰਗਾਈ ਵੱਧ ਰਹੀ ਹੈ ਜਿਸ ਕਾਰਨ ਉਨ੍ਹਾਂ ਫੀਸਾਂ ਵਧਾਈਆਂ ਹਨ ਜੋ ਕਿ ਲੋਕਾਂ ਦੇ ਧਰਨਾ ਦੇਣ 'ਤੇ ਘੱਟ ਨਹੀਂ ਕੀਤੀਆਂ ਜਾ ਸਕਦੀਆਂ।

ਮਿਤੀ-------11-2-2019
ਫੀਡ--------link parents protest
ਰਿਪੋਰਟਰ--mukesh saini pathankot 9988911013
ਸਟੋਰੀ-------ਫੀਸਾਂ ਵਧਾਏ ਜਾਨ ਤੇ ਨਿਜੀ ਸਕੂਲ ਦੇ ਸਾਮਣੇ ਲੋਕਾਂ ਦਾ ਹਲਾ ਬੋਲ /
ਸਕੂਲ ਪ੍ਰਸ਼ਾਸਨ ਖਿਲਾਫ ਕਢੀ ਭੜਾਸ /ਪਠਾਨਕੋਟ ਸੁਜਾਨਪੁਰ ਲਿੰਕ ਰੋਡ ਕੀਤਾ ਜਾਮ/ਦੋ ਘੰਟੇ ਤੱਕ ਰੱਖਿਆ ਰੋਡ ਜਾਮ/ਸਕੂਲ ਨੂੰ ਦਿਤੀ ਚੇਤਾਵਨੀ/
ਐਂਕਰ------ਜਿਲਾ ਪਠਾਨਕੋਟ ਵਿਖੇ ਨਿਜੀ ਸਕੂਲਾਂ ਵਲੋਂ ਮਨਮਾਨੇ ਤਰੀਕੇ ਨਾਲ ਵਧਾਈਆਂ ਜਾ ਰਹੀਆਂ ਫੀਸਾਂ ਦਾ ਮਸਲਾ ਦੀਨੋ ਦਿਨ ਭਖਦਾ ਹੋਇਆ ਨਜ਼ਰ ਆ ਰਿਹਾ ਹੈ! ਜਿਸ ਦੀ ਤਾਜਾ ਮਿਸਾਲ ਜਿਲਾ ਪਠਾਨਕੋਟ ਦੇ ਸੁਜਾਨਪੁਰ - ਪਠਾਨਕੋਟ ਰੋਡ ਤੇ ਵੇਖਣ ਨੂੰ ਮਿਲੀ ਜਿਥੇ ਬੀਤੇ ਦਿਨੀ ਨਿਜੀ ਸਕੂਲ ਵਲੋਂ ਫੀਸਾਂ ਵਧਾਏ ਜਾਨ ਦੀ ਵਜਾ ਨਾਲ ਸਕੂਲ ਚ ਪੜਨ ਵਾਲੇ ਬੱਚਿਆਂ ਦੇ ਮਾਤਾ ਪਿਤਾ ਵਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਮਾਮਲੇ ਨੂੰ ਗਰਮਾਉਂਦਾ ਵੇਖ ਸਕੂਲ ਪ੍ਰਸ਼ਾਸਨ ਵਲੋਂ ਅੱਜ ਮੁੜ ਤੋਂ ਮਾਤਾ ਪਿਤਾ ਨਾਲ ਬੈਠਕ ਰੱਖੀ ਗਈ ਸੀ ਪਰ ਮਾਮਲੇ ਦਾ ਹਲ ਨਾ ਨਿਕਲਣ ਦੀ ਵਜਾ ਨਾਲ ਅੱਜ ਮੁੜ ਇਕ ਬਾਰ ਫੇਰ ਬੱਚਿਆਂ ਦੇ ਮਾਤਾ ਪਿਤਾ ਵਲੋਂ ਸਕੂਲ ਦੇ ਬਾਹਰ ਲਿੰਕ ਰੋਡ ਨੂੰ ਰੋਕ ਸਕੂਲ ਦੇ ਖਿਲਾਫ ਭੜਾਸ ਕਢੀ ਗਈ ਅਤੇ ਪ੍ਰਦਰਸ਼ਨ ਕੀਤਾ ਗਿਆ!ਦੋ ਘੰਟੇ ਰੋਡ ਜਾਮ ਕਰਨ ਤੋਂ ਬਾਅਦ ਉਨ੍ਹਾਂਨੇ ਸਕੂਲ ਨੂੰ ਚੇਤਾਬਣੀ ਦੇ ਕੇ ਆਪਣਾ ਧਰਨਾ ਚੁੱਕਿਆ
ਵੀ/ਓ----------ਸਕੂਲ ਵਲੋਂ ਮਨਮਾਨੇ ਤਰੀਕੇ ਨਾਲ ਵਧਾਈਆਂ ਗਈਆਂ ਫੀਸਾਂ ਦੇ ਚਲਦੇ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਜਦ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਵਲੋਂ ਮਨਮਾਨੇ ਤਰੀਕੇ ਨਾਲ ਫੀਸਾਂ ਵਧਾਈਆਂ ਜਾ ਰਹੀਆਂ ਹਨ! ਜਿਸ ਵਜਾ ਉਹਨਾਂ ਨੂੰ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ ਪਰ ਸਕੂਲ ਪ੍ਰਸ਼ਾਸਨ ਆਪਣੇ ਅੜੀਅਲ ਰਵਈਏ ਤੋਂ ਬਾਜ ਨਹੀਂ ਆ ਰਿਹਾ! ਇਸ ਮੌਕੇ ਲੋਕਾਂ ਸਥਾਨਕ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਅਗੇ ਨਿਜੀ ਸਕੂਲਾਂ ਲਈ ਪਾਲਿਸੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਨਿਜੀ ਸਕੂਲਾਂ ਦੀ ਮਨਮਾਨੀ ਨੂੰ ਠੱਲ ਪਾਈ ਜਾ ਸਕੇ!  
ਬਾਈਟ-----ਪ੍ਰਦਰਸ਼ਨਕਾਰੀ
ਬਾਈਟ-----ਪ੍ਰਦਰਸ਼ਨਕਾਰੀ
ਬਾਈਟ----ਪ੍ਰਦਰਸ਼ਨਕਾਰੀ
ਵ/ਓ--ਉਧਰ ਜਦੋ ਸਕੂਲ।ਮੈਨੇਜਮੈਂਟ ਨਾਲ ਗਲ ਕੀਤੀ ਤਯ ਉਨ੍ਹਾਂਨੇ ਕਿਹਾ ਕਿ ਮਹਿੰਗਾਈ ਬਦੀ ਹੈ ਜਿਸ ਕਾਰਨ ਅਸੀਂ ਫੀਸਾਂ ਬਦਾਇਆ ਨੇ ਓਰ ਜੋ ਇਨ੍ਹਾਂ ਦੇ ਧਰਨੇ ਦੇਣ ਤੇ ਕਟ ਨਹੀਂ।ਕੀਤੀਆਂ ਜਾ ਸਕਦੀਆਂ ਫੀਸਾਂ ਬਦਨ ਗਿਆ
ਬਾਈਟ---ਫਾਦਰ ਜੋਰਜ-ਪ੍ਰਿੰਸੀਪਲ

Download link 
https://we.tl/t-aGhs69I6mF

Link school protest

ETV Bharat Logo

Copyright © 2024 Ushodaya Enterprises Pvt. Ltd., All Rights Reserved.