ETV Bharat / state

ਪਠਾਨਕੋਟ ਪੁਲਿਸ ਨੇ ਛਾਪੇਮਾਰੀ ਦੌਰਾਨ ਚਾਈਨੀਜ਼ ਡੋਰ ਦੇ 15 ਗੱਟੂ ਕੀਤੇ ਬਰਾਮਦ - ਪਠਾਨਕੋਟ ਪੁਲਿਸ

ਚਾਈਨੀਜ਼ ਡੋਰ ਦੀ ਚਪੇਟ 'ਚ ਆਉਣ ਕਾਰਨ ਕਈ ਲੋਕ, ਪੱਛੀ ਜਖ਼ਮੀ ਹੋ ਜਾਂਦੇ ਹਨ। ਇਸ ਨੂੰ ਵੇਖਦੇ ਹੋਏ ਭਾਰਤ ਸਰਕਾਰ ਵੱਲੋਂ ਚਾਈਨੀਜ਼ ਡੋਰ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਪਾਬੰਦੀ ਲਾਉਣ ਦੇ ਬਾਵਜੂਦ ਕੁੱਝ ਦੁਕਾਨਦਾਰ ਮੁਨਾਫ਼ਾ ਕਮਾਉਣ ਲਈ ਚਾਈਨੀਜ਼ ਡੋਰ ਵੇਚਦੇ ਹਨ। ਪਠਾਨਕੋਟ ਪੁਲਿਸ ਨੇ ਇੱਕ ਦੁਕਾਨ 'ਤੇ ਛਾਪੇਮਾਰੀ ਦੌਰਾਨ ਚਾਈਨੀਜ਼ ਡੋਰ ਦੇ 15 ਗੱਟੂ ਬਰਾਮਦ ਕੀਤੇ।

ਚਾਈਨੀਜ਼ ਡੋਰ ਦੇ 15 ਗੱਟੂ ਕੀਤੇ ਬਰਾਮਦ
ਚਾਈਨੀਜ਼ ਡੋਰ ਦੇ 15 ਗੱਟੂ ਕੀਤੇ ਬਰਾਮਦ
author img

By

Published : Jan 1, 2021, 1:57 PM IST

ਪਠਾਨਕੋਟ : ਜ਼ਿਲ੍ਹਾ ਪੁਲਿਸ ਨੇ ਇੱਕ ਦੁਕਾਨ 'ਤੇ ਛਾਪੇਮਾਰੀ ਦੌਰਾਨ ਚਾਈਨੀਜ਼ ਡੋਰ ਦੇ 15 ਗੱਟੂ ਬਰਾਮਦ ਕੀਤੇ। ਪੁਲਿਸ ਵੱਲੋਂ ਮਾਮਲੇ 'ਤੇ ਅਗਲੀ ਕਾਰਵਾਈ ਜਾਰੀ ਹੈ।

ਚਾਈਨੀਜ਼ ਡੋਰ ਦੇ 15 ਗੱਟੂ ਕੀਤੇ ਬਰਾਮਦ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਠਾਨਕੋਟ ਦੇ ਥਾਣਾ ਨੰਬਰ-2 ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਛਾਪੇਮਾਰੀ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਨਵੇਂ ਸਾਲ ਦੇ ਨਾਲ-ਨਾਲ ਲੋਹੜੀ ਤੇ ਮਕਰ ਸਕਰਾਂਤੀ ਦੇ ਤਿਉਹਾਰ ਦੌਰਾਨ ਪਤੰਗਾਂ ਦੀ ਵਿਕਰੀ ਵੱਧ ਜਾਂਦੀ ਹੈ। ਇਸ ਦੌਰਾਨ ਕੁੱਝ ਦੁਕਾਨਦਾਰ ਸਰਕਾਰ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਚਾਈਨੀਜ਼ ਡੋਰ ਵੇਚਦੇ ਹਨ। ਸੂਚਨਾ ਦੇ ਮੁਤਾਬਕ ਜਦੋਂ ਪੁਲਿਸ ਪਾਰਟੀ ਇੱਕ ਦੁਕਾਨ 'ਤੇ ਛਾਪੇਮਾਰੀ ਕੀਤੀ ਤਾਂ ਉਥੋਂ ਪੁਲਿਸ ਨੇ ਚਾਈਨੀਜ਼ ਡੋਰ ਦੇ 15 ਗੱਟੂ ਬਰਾਮਦ ਕੀਤੇ। ਪੁਲਿਸ ਵੱਲੋਂ ਉਕਤ ਦੁਕਾਨਦਾਰ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਚਾਈਨੀਜ਼ ਡੋਰ ਕਾਰਨ ਪਸ਼ੂ, ਪੱਛੀ ਤੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਮਹਣਾ ਕਰਨਾ ਪੈਂਦਾ ਹੈ। ਚਾਈਨੀਜ਼ ਡੋਰ ਦੀ ਚਪੇਟ 'ਚ ਆਉਣ ਕਾਰਨ ਕਈ ਲੋਕ, ਪੱਛੀ ਜਖ਼ਮੀ ਹੋ ਜਾਂਦੇ ਹਨ। ਇਸ ਨੂੰ ਵੇਖਦੇ ਹੋਏ ਭਾਰਤ ਸਰਕਾਰ ਵੱਲੋਂ ਚਾਈਨੀਜ਼ ਡੋਰ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਬਾਵਜੂਦ ਕੁੱਝ ਦੁਕਾਨਦਾਰ ਮੁਨਾਫਾ ਕਮਾਉਣ ਲਈ ਚਾਈਨੀਜ਼ ਡੋਰ ਵੇਚਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.