ETV Bharat / state

ਜੰਮੂ ਹਮਲੇ ਤੋਂ ਬਾਅਦ ਪਠਾਨਕੋਟ ਦੀ ਵਧਾਈ ਸੁਰੱਖਿਆ - jammu blast

ਜੰਮੂ ਹਮਲੇ ਤੋਂ ਬਾਅਦ ਪਠਾਨਕੋਟ ਦੇ ਬੱਸ ਸਟੈਂਡ ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਹਰ ਬੱਸ ਦੀ ਤਲਾਸ਼ੀ ਲਈ ਅਤੇ ਸ਼ੱਕੀਆਂ ਦੀ ਵੀ ਰੋਕ ਕੇ ਤਲਾਸ਼ੀ ਲਈ।

ਜੰਮੂ ਹਮਲੇ ਤੋਂ ਬਾਅਦ ਪਠਾਨਕੋਟ ਦੀ ਵਧਾਈ ਸੁਰੱਖਿਆ
author img

By

Published : Mar 7, 2019, 10:35 PM IST

ਪਠਾਨਕੋਟ: ਜੰਮੂ ਬੱਸ ਸਟੈਂਡ ਉੱਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪਠਾਨਕੋਟ ਬੱਸ ਸਟੈਂਡ ਦੀ ਵੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਪੁਲਿਸ ਨੇ ਬੱਸ ਸਟੈਂਡ 'ਤੇ ਤਲਾਸ਼ੀ ਮੁਹਿੰਮ ਦੌਰਾਨ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ।

ਜੰਮੂ ਹਮਲੇ ਤੋਂ ਬਾਅਦ ਪਠਾਨਕੋਟ ਦੀ ਵਧਾਈ ਸੁਰੱਖਿਆ

ਜੰਮੂ ਬੱਸ ਸਟੈਂਡ 'ਤੇ ਹੋਏ ਹਮਲੇ ਤੋਂ ਬਾਅਦ ਪੰਜਾਬ-ਜੰਮੂ ਸਰਹੱਦ 'ਤੇ ਲਗਦੇ ਪਠਾਨਕੋਟ ਬੱਸ ਸਟੈਂਡ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਅੱਡੇ ਵਿੱਚ ਆਉਣ ਵਾਲੀ ਅਤੇ ਜਾਣ ਵਾਲੀ ਹਰ ਬੱਸ ਦੀ ਤਲਾਸ਼ੀ ਲਈ।

ਇਸ ਬਾਬਤ ਜਾਣਕਾਰੀ ਦਿੰਦਿਆਂ ਏਐੱਸਆਈ ਜਗਦੀਸ਼ ਕੁਮਾਰ ਨੇ ਦੱਸਿਆ, ਉੰਝ ਤਾਂ ਹਰ ਰੋਜ ਹੀ ਬੱਸ ਅੱਡੇ ਦੀ ਤਲਾਸ਼ੀ ਲਈ ਜਾਂਦੀ ਹੈ ਪਰ ਜੰਮੂ ਵਿੱਚ ਹੋਏ ਧਮਾਕੇ ਤੋਂ ਬਾਅਦ ਚੈਕਿੰਗ ਹੋਰ ਮੁਸ਼ਤੈਦੀ ਨਾਲ ਕੀਤੀ ਜਾ ਰਹੀ ਹੈ, ਜੇ ਕੋਈ ਸ਼ੱਕੀ ਲਗਦਾ ਹੈ ਤਾਂ ਉਸ ਦੀ ਤਲਾਸ਼ੀ ਲਈ ਜਾ ਰਹੀ ਹੈ ਜੇ ਕੋਈ ਮਹਿਲਾ ਵੀ ਸ਼ੱਕੀ ਹੈ ਤਾਂ ਉਸ ਦੀ ਤਲਾਸ਼ੀ ਲਈ ਵੀ ਮਹਿਲਾ ਪੁਲਿਸ ਹੈ।

REPORTER---JATINDER MOHAN (JATIN) PATHANKOT 9646010222
FEED---FTP
FOLDER---7 MARCH SEARCH OPERATION (JATIN PATHANKOT)
FILES--- 1 SHOTS_1BYTES
ਐਂਕਰ ----
ਜੰਮੂ ਬਸ ਸਟੈਂਡ ਉਤੇ ਗ੍ਰਨੇਈਡ ਹਮਲੇ ਤੋਂ ਵਾਦ ਪਠਾਨਕੋਟ ਬਸ ਸਟੈਂਡ ਦੀ ਵਧਾਈ ਗਈ ਸੁਰਖੀਆਂ, ਪੁਲਿਸ ਨੇ ਚਲਾਇਆ ਸਰਚ ਅਭਿਆਸ, ਜੰਮੂ ਤੋਂ ਪਠਾਨਕੋਟ ਆਣ-ਜਾਣ ਵਾਲੀ ਗੱਡੀਆਂ ਦੀ ਕੀਤੀ ਜਾ ਰਹੀ ਚੈਕਿੰਗ।
 
ਵਿਓ---ਜੰਮੂ ਬੱਸ ਸਟੈਂਡ ਉੱਤੇ ਗਰਨੇਡ ਹਮਲੇ ਤੋਂ ਬਾਅਦ ਪਠਾਨਕੋਟ ਬਾਕਸ ਬੱਸ ਸਟੈਂਡ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਹਰ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਏਐੱਸਆਈ ਜਗਦੀਸ਼ ਕੁਮਾਰ ਨੇ ਦੱਸਿਆ ਕਿ ਕੀ ਜੰਮੂ ਬੱਸ ਸਟੈਂਡ ਉੱਤੇ ਹੋਏ ਗਰਨੇਡ ਹਮਲੇ ਤੋਂ ਬਾਅਦ ਪਠਾਨਕੋਟ ਬੱਸ ਸਟੈਂਡ ਤੇ ਵੀ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ, ਉਨ੍ਹਾਂ ਨੇ ਦੱਸਿਆ ਕਿ ਵੇਸੇ ਤਾ ਹਰ ਰੋਜ ਬੱਸ ਸਟੈਂਡ ਦੇ ਉੱਤੇ ਚੈਕਿੰਗ ਹੁੰਦੀ ਰਹਿੰਦੀ ਹੈ ਪਰ ਅੱਜ ਜੰਮੂ ਬਸ ਸਟੈਂਡ ਗ੍ਰਨੇਈਡ ਹਮਲੇ ਤੋਂ ਵਾਦ ਖ਼ਾਸ ਤੌਰ ਤੇ ਐਂਟੀ ਸਾਬੋਟਿੱਕ ਟੀਮ ਅਤੇ ਮਹਿਲਾ ਪੁਲਿਸ ਕਰਮੀਆਂ ਨੂੰ ਨਾਲ ਲੈ ਕੇ ਆਉਣ ਜਾਣ ਵਾਲੇ ਯਾਤਰੀਆਂ ਦੇ ਬੈਗਾਂ ਦੀ ਜਾਂਚ ਕੀਤੀ ਗਈ।  ਉੱਥੇ ਹੀ ਜੰਮੂ ਤੋਂ ਪਠਾਨਕੋਟ ਆਉਣ ਜਾਣ ਵਾਲੇ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।

ਵਾਈਟ--ਜਗਦੀਸ਼ ਕੁਮਾਰ (ਏਐੱਸਆਈ) 

ETV Bharat Logo

Copyright © 2025 Ushodaya Enterprises Pvt. Ltd., All Rights Reserved.