ਪਠਾਨਕੋਟ: ਸੁਜਾਨਪੁਰ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦਾ ਕਤਲ ਹੋਇਆ ਹੈ। ਲਾਟਰੀ ਸਟਾਲ 'ਤੇ ਕੰਮ ਕਰਨ ਵਾਲੇ ਦੋ ਨੌਜਵਾਨ ਆਪਸ ਵਿਚ ਲੜਾਈ ਸੀ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕੀਤੀ।
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਸੁਜਾਨਪੁਰ ਵਿਚ ਹੋਇਆ ਕਤਲ - Pathankot murder news
ਸੁਜਾਨਪੁਰ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦਾ ਕਤਲ ਹੋਇਆ ਹੈ। ਲਾਟਰੀ ਸਟਾਲ 'ਤੇ ਕੰਮ ਕਰਨ ਵਾਲੇ ਦੋ ਨੌਜਵਾਨ ਆਪਸ ਵਿਚ ਲੜਾਈ ਸੀ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕੀਤੀ।
ਸੁਜਾਨਪੁਰ ਕਤਲ
ਪਠਾਨਕੋਟ: ਸੁਜਾਨਪੁਰ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦਾ ਕਤਲ ਹੋਇਆ ਹੈ। ਲਾਟਰੀ ਸਟਾਲ 'ਤੇ ਕੰਮ ਕਰਨ ਵਾਲੇ ਦੋ ਨੌਜਵਾਨ ਆਪਸ ਵਿਚ ਲੜਾਈ ਸੀ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕੀਤੀ।
Intro:ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਕਤਲ / ਲੋਟਰੀ ਸਟਾਲ ਤੇ ਕੰਮ ਕਰਨ ਵਾਲੇ ਦੋ ਨੋਜਬਾਨ ਆਪਸ ਵਿਚ ਕਲ ਸੀ ਲੜੇ/ਅੱਜ ਜਖਮੀ ਨੋਜਬਾਨ ਦੀ ਹੋਇ ਮੌਤ/ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਾਰਵਾਈBody:ਕਦੀ ਕਦੀ ਇਨਸਾਨ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਸ ਤਰ੍ਹਾਂ ਖੂੰਖਾਰ ਹੋ ਜਾਂਦਾ ਹੰ ਕਿ ਇਸ ਪੈਸੇ ਦੇ ਚੱਕਰ ਵਿਚ ਇਕ।ਦੂਸਰੇ ਦਾ ਕਤਲ ਤਕ ਕਰਨ ਨੂੰ ਜਾਣਦਾ ਹੰ ਏਦਾਂ ਹੀ ਕੁਜ ਹੋਇਆ ਪਠਾਨਕੋਟ ਜਿਲੇ ਦੇ ਹਲਕਾ ਸੁਜਾਨਪੁਰ ਵਿਚ ਇਕ ਲਾਟਰੀ ਸਟਾਲ ਉਪਰ ਕਮ ਕਰਨ ਵਾਲੇ ਦੋ ਨੋਜਬਾਨਾਂ ਵਿਚ ਜਿਥੇ ਕਿ ਕਲ ਦੋਨਾਂ ਵਿਚ ਪੈਸੇ ਨੂੰ ਲੈ ਕੇ ਆਪਸ ਵਿਚ ਲੜਾਈ ਹੋਏ ਜਿਸ ਦੌਰਾਨ ਜਖਮੀ ਹੋਏ ਰਾਹੁਲ ਨੂੰ ਇਲਾਜ ਦੇ ਲਈ ਹੋਸਪੀਟਲ ਵਿਚ ਦਾਖਿਲ ਕਰਵਾਇਆ ਗਿਆ ਜਿੱਥੇ ਅੱਜ ਉਸ ਦੀ ਮੌਤ ਹੋ ਗਯੀ ਜਿਸ ਦੇ ਚਲਦੇ ਪੁਲਿਸ ਨੇ ਜਖਮੀ ਕਰਨ ਵਾਲੇ ਸ਼ਕਸ ਉਪਰ ਕਤਲ ਦਾ ਮਾਮਲਾ ਦਰਜ ਕਰ ਲਿਆ ਹੰConclusion:ਇਸ ਬਾਰੇ ਗੱਲ ਕਰਦੇ ਹੋਏ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦਸਿਆ ਕਿ ਲੋਟਰੀ ਸਟਾਲ ਉਪਰ ਕਮ ਕਰਦਾ ਸੀ ਉਸ ਦਾ ਭਰਾ ਜਿਥੇ ਕਮ ਕਰਨ ਵਾਲੇ ਦੂਜੇ ਸ਼ਕਸ ਨੇ ਉਸ ਉਪਰ ਹਮਲਾ ਕਰ ਦਿਤਾ ਅਤੇ ਉਸਨੂੰ ਜਖਮੀ ਹਾਲਤ ਵਿਚ ਹੋਸਪੀਟਲ ਦਾਖਿਲ ਕਰਵਾਇਆ ਸੀ ਜਿਥੇ ਉਸ ਦੀ ਮੌਤ ਹੋ ਗਯੀ ਹੰ ਉਸ ਨੇ ਕਿਹਾ ਕਿੰਸਨੁ ਇਨਸਾਫ ਚਾਹੀਦਾ ਹੰ ਉਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੈਸੇ ਦੇ ਲੈਣ ਦੇਣ ਨੂੰ ਝਗੜਾ ਹੋਇਆ ਸੀ ਜਿਸ ਦੌਰਾਨ ਜਖਮੀ ਹੋਏ ਰਾਹੁਲ ਦੀ ਇਲਾਜ ਦੌਰਾਨ ਮੌਟ ਹੋ ਗਯੀ ਹੰ ਕਤਲ ਦਾ ਮਾਮਲਾ ਦਰਜ ਕਰ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੰ
ਬਾਈਟ---ਮ੍ਰਿਤਕ ਦਾ ਭਰਾ ਸੰਜੀਵ
ਬਾਈਟ--ਪੁਲਿਸ ਅਧਿਕਾਰੀ
ਬਾਈਟ---ਮ੍ਰਿਤਕ ਦਾ ਭਰਾ ਸੰਜੀਵ
ਬਾਈਟ--ਪੁਲਿਸ ਅਧਿਕਾਰੀ