ETV Bharat / state

ਨਸ਼ਾ ਬੇਚਣ ਵਾਲੇ ਮਾਂ ਪੁੱਤ ਗਿਰਫ਼ਤਾਰ - ਨਸ਼ੇ ਦੀ ਤਸਕਰੀ

ਪਠਾਨਕੋਟ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ। ਮਾਂ ਪੁੱਤਰ ਡੇਢ ਕਿੱਲੋ ਗਾਂਜੇ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ। ਮਾਵਾਂ ਜੋ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਪਠਾਨਕੋਟ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇਕ ਮਹਿਲਾ ਨੇ ਆਪਣੇ ਬੇਟੇ ਨੂੰ ਹੀ ਨਸ਼ੇ ਦੇ ਵਿੱਚ ਲਗਾ ਲਿਆ। ਲਗਾਤਾਰ ਨਸ਼ੇ ਦੀ ਤਸਕਰੀ ਕਰਨ ਲੱਗ ਪਏ।

ਨਸ਼ਾ ਬੇਚਣ ਵਾਲੇ ਮਾਂ ਪੁੱਤ ਗਿਰਫ਼ਤਾਰ
ਨਸ਼ਾ ਬੇਚਣ ਵਾਲੇ ਮਾਂ ਪੁੱਤ ਗਿਰਫ਼ਤਾਰ
author img

By

Published : Jun 20, 2021, 8:56 PM IST

ਪਠਾਨਕੋਟ : ਪਠਾਨਕੋਟ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ। ਮਾਂ ਪੁੱਤਰ ਡੇਢ ਕਿੱਲੋ ਗਾਂਜੇ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ। ਮਾਵਾਂ ਜੋ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਪਠਾਨਕੋਟ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇਕ ਮਹਿਲਾ ਨੇ ਆਪਣੇ ਬੇਟੇ ਨੂੰ ਹੀ ਨਸ਼ੇ ਦੇ ਵਿੱਚ ਲਗਾ ਲਿਆ। ਲਗਾਤਾਰ ਨਸ਼ੇ ਦੀ ਤਸਕਰੀ ਕਰਨ ਲੱਗ ਪਏ।

ਨਸ਼ਾ ਬੇਚਣ ਵਾਲੇ ਮਾਂ ਪੁੱਤ ਗਿਰਫ਼ਤਾਰ

ਪਿਛਲੇ ਕਈ ਸਾਲਾਂ ਤੋਂ ਨਸ਼ੇ ਦੀ ਤਸਕਰੀ ਕਰ ਰਹੀ ਇਹ ਮਹਿਲਾ ਅਤੇ ਉਸ ਦਾ ਬੇਟਾ ਜੋ ਕਿ ਹੁਣ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਵਪਾਰ ਕਰ ਰਹੀ ਹੈ ਅਤੇ ਉਸ ਦਾ ਬੇਟਾ ਵੀ ਉਸ ਦੇ ਨਾਲ ਸ਼ਾਮਲ ਹੈ। ਜੇਕਰ ਨਾਕਾ ਲਗਾ ਕੇ ਚੈੱਕ ਕੀਤਾ ਜਾਵੇ ਤਾਂ ਇਨ੍ਹਾਂ ਨੂੰ ਫੜਿਆ ਜਾ ਸਕਦਾ ਹੈ।

ਜਿਸ ਦੇ ਚੱਲਦੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਅਤੇ ਮਿਲੀ ਸੂਚਨਾ ਦੇ ਤਹਿਤ ਜਦੋਂ ਇਨ੍ਹਾਂ ਦੋਵਾਂ ਮਾਂ ਪੁੱਤਰ ਨੂੰ ਆਉਂਦੇ ਵੇਖਿਆ ਤਾਂ ਰੋਕ ਕੇ ਚੈੱਕ ਕੀਤਾ ਗਿਆ ਤਾਂ ਇਨ੍ਹਾਂ ਕੋਲੋਂ ਡੇਢ ਕਿੱਲੋ ਗਾਂਜਾ ਬਰਾਮਦ ਕੀਤਾ ਗਿਆ। ਫਿਲਹਾਲ ਪੁਲਿਸ ਨੇ ਦੋਨੋਂ ਜਣਿਆਂ ਤੇ ਮਾਂ ਅਤੇ ਪੁੱਤ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਉੱਚ ਜਾਤੀ ਨੇ ਦਲਿਤ ਸਮਾਜ ਦਾ ਕੀਤਾ ਬਾਈਕਾਟ

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਡੇਢ ਕਿੱਲੋ ਗਾਂਜੇ ਦੇ ਨਾਲ ਮਾਂ ਪੁੱਤ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.