ETV Bharat / state

ਸੰਨੀ ਦਿਓਲ ਗੁੰਮ ਹੈ!

author img

By

Published : Jan 12, 2020, 12:12 PM IST

Updated : Jan 12, 2020, 3:11 PM IST

ਸੰਸਦ ਮੈਂਬਰ ਬਣਨ ਦੇ ਇੱਕ ਸਾਲ ਬਾਅਦ ਵੀ ਲੋਕਾਂ ਨੂੰ ਸ਼ਾਇਦ ਕਿਤੇ ਲੱਭ ਨਹੀਂ ਰਹੇ ਹਨ। ਇਸ ਲਈ ਉਨ੍ਹਾਂ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦੇ ਲੋਕਾਂ ਨੇ ਇਕੱਠੇ ਹੋ ਕੇ ਪਠਾਨਕੋਟ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀਆਂ ਦੀਵਾਰਾਂ ਤੇ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਹਨ।

sunny deol
ਫ਼ੋਟੋ

ਪਠਾਨਕੋਟ: ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸਨੀ ਦਿਓਲ ਵੱਲੋਂ ਲੋਕਾਂ ਦੀ ਸਾਰ ਨਾ ਲਏ ਜਾਣ ਦੇ ਵਿਰੋਧ ਚ ਪਠਾਨਕੋਟ ਚ ਉਨ੍ਹਾਂ ਦੀ ਗੁਮਸ਼ੁਦਗੀ ਦੇ ਪੋਸਟਰ ਲਗਾਏ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੰਸਦ ਮੈਂਬਰ ਕਾਫ਼ੀ ਸਮੇਂ ਤੋਂ ਨਜ਼ਰ ਨਹੀਂ ਆ ਰਿਹਾ ਹੈ। ਇਸ ਲਈ ਲੱਗਦਾ ਹੈ ਉਹ ਗੁੰਮ ਹੋ ਗਏ ਹਨ।

ਵੀਡੀਓ

ਲੋਕਾਂ ਨੇ ਪਠਾਨਕੋਟ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀਆਂ ਦੀਵਾਰਾਂ ਤੇ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਹਨ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਗੁੰਮਸ਼ੁਦਾ ਦੀ ਤਲਾਸ਼ ਐੱਮ ਪੀ ਸੰਨੀ ਦਿਓਲ।

ਇਸ ਬਾਰੇ ਜਦ ਲੋਕਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸਾਂਸਦ ਅਤੇ ਸਿਨੇਮਾ ਜਗਤ ਦੇ ਸਟਾਰ ਸੰਨੀ ਦਿਓਲ ਤੋਂਂ ਉਨ੍ਹਾ ਨੂੰ ਬੜੀਆਂ ਉਮੀਦਾਂ ਸਨ ਪਰ ਜਿੱਤਣ ਤੋਂ ਬਾਅਦ ਜਨਤਾ ਦੇ ਵਿੱਚ ਸੰਨੀ ਦਿਓਲ ਕਿਤੇ ਨਜ਼ਰ ਨਹੀਂ ਆਏ ਜਿਸ ਕਾਰਨ ਉਨ੍ਹਾਂ ਨੇ ਪੋਸਟਰ ਲਗਾਏ ਹਨ ਕਿ ਸ਼ਾਇਦ ਇਨ੍ਹਾਂ ਪੋਸਟਰਾਂ ਨੂੰ ਵੇਖ ਕੇ ਕੋਈ ਉਨ੍ਹਾਂ ਨੂੰ ਯਾਦ ਕਰਵਾ ਦੇਵੇ ਕਿ ਉਨ੍ਹਾਂ ਦੇ ਕੁਝ ਫਰਜ਼ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਲਈ ਵੀ ਹਨ ਜਿਹੜੇ ਕੰਮ ਪੈਂਡਿੰਗ ਹਨ ਉਹ ਇੱਥੇ ਆ ਕੇ ਕਰਵਾਉਣ।

Intro:ਪਠਾਨਕੋਟ ਦੇ ਕੁਝ ਲੋਕਾਂ ਨੇ ਲਗਾਏ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ/ ਚੁਣਾਵ ਜਿੱਤਣ ਤੋਂ ਬਾਅਦ ਜਨਤਾ ਦੇ ਵਿੱਚ ਨਹੀਂ ਲੱਭੇ ਸੰਨੀ ਦਿਓਲ /ਲੋਕਾਂ ਨੇ ਬਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਲਗਾਏ ਸਿਨੇਮਾ ਜਗਤ ਦੇ ਸਟਾਰ ਸੰਨੀ ਦਿਓਲ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ

Body:ਵੋਟਾਂ ਦੇ ਸਮੇਂ ਨੇਤਾਵਾਂ ਵੱਲੋਂ ਜਨਤਾ ਦੇ ਨਾਲ ਵੱਡੀਆਂ ਵੱਡੀਆਂ ਗੱਲਾਂ ਅਤੇ ਵੱਡੇ ਵੱਡੇ ਆਸ਼ਵਾਸਨ ਦਿੱਤੇ ਜਾਂਦੇ ਹਨ ਕੀ ਉਹ ਉਨ੍ਹਾਂ ਦੇ ਹਨ ਤੇ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਵਿੱਚ ਹੀ ਰਹਿ ਕੇ ਕੰਮ ਕਰਨਗੇ ਪਰ ਜਿੱਤਣ ਤੋਂ ਬਾਅਦ ਇਹ ਆਸ਼ਵਾਸਨ ਅਤੇ ਵੱਡੀਆਂ ਵੱਡੀਆਂ ਗੱਲਾਂ ਉਦੋਂ ਹਵਾ ਹੋ ਜਾਂਦੀਆਂ ਨੇ ਜਦੋਂ ਨੇਤਾ ਲੱਭਦੇ ਹੀ ਨਹੀਂ ਏਦਾਂ ਦਾ ਕੁਝ ਹੀ ਦੇਖਣ ਨੂੰ ਮਿਲ ਰਿਹਾ ਹੈ ਪਠਾਨਕੋਟ ਦੇ ਲੋਕਾਂ ਨੂੰ ਜਿਨ੍ਹਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਕਾਂਗਰਸ ਦੇ ਸੁਨੀਲ ਜਾਖੜ ਨੂੰ ਹਰਾ ਕੇ ਜਿੱਤ ਦਾ ਸਿਹਰਾ ਸਿਨੇਮਾ ਜਗਤ ਦੇ ਸਟਾਰ ਸੰਨੀ ਦਿਓਲ ਦੇ ਸਿਰ ਬੰਨ੍ਹਿਆ ਸੀ ਅਤੇ ਹੁਣ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਸਾਂਸਦ ਬਣੇ ਹੋਏ ਇੱਕ ਸਾਲ ਦਾ ਸਮਾਂ ਬੀਤਣ ਤੇ ਹੈ ਪਰ ਲੋਕਾਂ ਨੂੰ ਸ਼ਾਇਦ ਸੰਨੀ ਦਿਓਲ ਕਿਤੇ ਲੱਭੇ ਹੀ ਨਹੀਂ ਜਿਸ ਕਾਰਨ ਉਨ੍ਹਾਂ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦੇ ਲੋਕਾਂ ਨੇ ਇਕੱਠੇ ਹੋ ਕੇ ਪਠਾਨਕੋਟ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਉੱਪਰ ਦੀਵਾਰਾਂ ਤੇ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਹਨ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਗੁੰਮਸ਼ੁਦਾ ਦੀ ਤਲਾਸ਼ ਐੱਮ ਪੀ ਸੰਨੀ ਦਿਓਲ ਜਿਸ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਲੋਕਾਂ ਦਾ ਖਾਸਾ ਰੋਸ ਸੰਨੀ ਦਿਯੋਲ ਨੂੰ ਲੈ ਕੇ ਹੈ ਜਿਸ ਦੇ ਚੱਲਦੇ ਹੀ ਉਨ੍ਹਾਂ ਨੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਬਾਹਰ ਪੋਸਟਰ ਲਗਾਏ ਹਨ

Conclusion:ਇਸ ਬਾਰੇ ਜਦ ਲੋਕਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਸਾਂਸਦ ਅਤੇ ਸਿਨੇਮਾ ਜਗਤ ਦੇ ਸਟਾਰ ਸੰਨੀ ਦਿਓਲ ਤੋਂ ਉਨ੍ਹਾ ਨੂੰ ਬੜੀਆਂ ਉਮੀਦਾਂ ਸਨ ਪਰ ਜਿੱਤਣ ਤੋਂ ਬਾਅਦ ਜਨਤਾ ਦੇ ਵਿੱਚ ਸੰਨੀ ਦਿਓਲ ਕਿਤੇ ਨਜ਼ਰ ਨਹੀਂ ਆਏ ਜਿਸ ਕਾਰਨ ਅੱਜ ਉਨ੍ਹਾਂ ਨੇ ਪੋਸਟਰ ਲਗਾਏ ਹਨ ਕਿ ਸ਼ਾਇਦ ਇਨ੍ਹਾਂ ਪੋਸਟਰਾਂ ਨੂੰ ਵੇਖ ਕੇ ਕੋਈ ਉਨ੍ਹਾਂ ਨੂੰ ਯਾਦ ਕਰਵਾ ਦੇ ਕਿ ਉਨ੍ਹਾਂ ਦੇ ਕੁਝ ਫਰਜ਼ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਲਈ ਵੀ ਹਨ ਜਿਹੜੇ ਕੰਮ ਪੈਂਡਿੰਗ ਹਨ ਉਹ ਇੱਥੇ ਆ ਕੇ ਕਰਵਾਉਣ
ਵ੍ਹਾਈਟ -ਸਥਾਨਕ ਨਿਵਾਸੀ
ਬਾਈਟ -ਸਥਾਨਕ ਨਿਵਾਸੀ
Last Updated : Jan 12, 2020, 3:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.