ETV Bharat / state

ਪਠਾਨਕੋਟ 'ਚ ਪੰਪ ਆਪਰੇਟਰਾਂ ਨੇ ਕੀਤੀ ਭੁੱਖ ਹੜ੍ਹਤਾਲ - Amit vij

ਪਠਾਨਕੋਟ : ਪੰਪ ਆਪਰੇਟਰਾਂ ਨੇ ਕੀਤੀ ਭੁੱਖ ਹੜ੍ਹਤਾਲ ਕਿਉਂਕਿ ਨਹੀਂ ਮਿਲੀ ਉਹਨਾਂ ਨੂੰ 10 ਮਹੀਨੇ ਤੋਂ ਤਨਖ਼ਾਹ ।

ਨਹੀਂ ਮਿਲੀ ਇਹਨਾਂ ਨੂੰ 10 ਮਹੀਨੇ ਤੋਂ ਤਨਖ਼ਾਹ
author img

By

Published : Feb 12, 2019, 12:05 AM IST

ਅੱਜ ਦੇਸ਼ 'ਚ ਮਹਿੰਗਾਈ ਵੱਧਦੀ ਹੀ ਜਾ ਰਹੀ ਹੈ , ਦੂਜੇ ਪਾਸੇ ਮੁਲਾਜ਼ਮਾਂ ਦੀ ਤਨਖ਼ਾਹ ਵੱਧਣੀ ਤਾਂ ਦੂਰ ਦੀ ਗੱਲ ਸਗੋਂ ਮਿਲ ਹੀ ਨਹੀਂ ਰਹੀ ਮਾਮਲਾ ਸਾਹਮਣੇ ਆਇਆ ਹੈ ਪਠਾਨਕੋਟ ਦਾ ਜਿੱਥੇ ਪੰਪ ਆਪਰੇਟਰਾਂ ਨੇ ਭੁੱਖ ਹੜ੍ਹਤਾਲ ਕਰ ਦਿੱਤੀ ਹੈ ਜਿਸ ਦਾ ਕਾਰਨ ਹੈ ਕਿ ਨਗਰ ਨਿਗਮ ਪਠਾਨਕੋਟ ਨੇ 10 ਮਹੀਨੇ ਤੋਂ ਇਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ । ਮੁਲਾਜ਼ਮਾਂ ਨੇ ਮੀਡਿਆ ਦੇ ਨਾਲ ਗੱਲਬਾਤ ਦੌਰਾਨ ਇਹ ਕਿਹਾ ਕੇ ਉਹ ਸਾਰੇ ਪਠਾਨਕੋਟ ਦੇ ਐਮਐੱਲਏ ਅਮਿਤ ਵਿੱਜ ਕੋਲ ਗਏ ਸੀ ਆਪਣੀ ਸ਼ਿਕਾਇਤ ਉਨ੍ਹਾਂ ਨੂੰ ਦੱਸਣ , ਪਰ ਉਨ੍ਹਾਂ ਨੇ ਇਹ ਕਿਹਾ ਤੋਹਾਨੂੰ ਸਾਰਿਆਂ ਨੂੰ ਰੱਖਿਆ ਕਿਸ ਨੇ ਹੈ ? ਇਸ ਗੱਲ ਨੂੰ ਲੈ ਕਿ ਮੁਲਾਜ਼ਮਾਂ ਦੇ ਵਿੱਚ ਰੋਸ਼ ਪਾਇਆ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਪੂਰੀ ਤਨਖ਼ਾਹ ਨਹੀਂ ਮਿਲਦੀ ਉਦੋਂ ਤੱਕ ਉਹ ਆਪਣਾ ਸੰਘਰਸ਼ ਜ਼ਾਰੀ ਰੱਖਣਗੇ , ਲੋੜ ਪੈਣ ਤੇ ਐਮਐੱਲਏ ਦੀ ਕੋਠੀ ਅੱਗੇ ਵੀ ਧਰਨਾ ਦੇਣਗੇ। ਦੂਜੇ ਪਾਸੇ ਜਦੋਂ ਐਮਐੱਲਏ ਅਮਿਤ ਵਿੱਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟੀਂਗ ਕਰਕੇ ਜ਼ਰੂਰ ਸੁਲਜਾਉਣਗੇ ਅਤੇ ਮੁਲਾਜ਼ਮਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਜ਼ਰੂਰ ਦਵਾਉਣਗੇ ।

undefined

Reporter--Jatinder Mohan (Jatin) Pathankot 9646010222
Feed--Ftp
Folder--11feb Nigam Protest
Files--1Shot_3bytes
ਪਿਛਲੇ ਇੱਕ ਸਾਲ ਤੋਂ ਨਗਰ ਨਿਗਮ ਪਠਾਨਕੋਟ ਨੇ 28 ਪੰਪ ਆਪਰੇਟਰਾਂ ਤੋਂ ਲਿਆ ਚੌਵੀ ਚੌਵੀ ਘੰਟੇ ਕੰਮ ਜਦੋਂ ਇਨ੍ਹਾਂ ਪੰਪ ਤੇ ਓਪਰੇਟਰਾਂ ਨੇ ਤਨਖਾਹ ਮੰਗੀ ਤਾਂ ਮੇਅਰ ਸਾਹਬ ਬੋਲੇ ਤੁਹਾਨੂੰ ਰੱਖਿਆ ਕਿੰਨੇ ਸੀ, ਪਿਛਲੇ ਇੱਕ ਹਫਤੇ ਤੋਂ ਇਹ ਸਾਰੇ ਪੰਪ ਆਪ੍ਰੇਟਰ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਪੰਪ ਆਪਰੇਟਰਾਂ ਦਾ ਕਹਿਣਾ ਕਿ ਜਦੋਂ ਤੱਕ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲਦੀਆਂ ਉਹ ਭੁੱਖ ਹੜਤਾਲ ਤੇ ਬੈਠੇ ਰਹਿਣਗੇ 

ਇੱਥੇ ਤੁਹਾਨੂੰ ਦੱਸਿਆ ਕਿ ਪੰਪ ਓਪਰੇਟਰਾਂ ਕੋਲ ਉਨ੍ਹਾਂ ਦੇ ਨਿਯੁਕਤੀ ਪ੍ਰਮਾਣਪੱਤਰ ਦੇ ਕੋਈ ਵੀ ਸਬੂਤ ਨਹੀਂ ਹਨ ਜਿਸ ਕਰਕੇ ਪੰਪ ਆਪਰੇਟਰ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਨਗਰ ਨਿਗਮ ਦੇ ਸਵਾਲਾਂ ਤੇ ਪੰਪ ਓਪਰੇਟਰਾਂ ਦੇ ਦਾਅਵਿਆਂ ਦੇ ਪਿੱਛੇ ਕੀ ਕਾਰਨ ਨੇ ਇਸ ਦੀ ਜਾਂਚ ਦੇ ਬਾਅਦ ਹੀ ਪਤਾ ਲੱਗ ਸਕੇਗਾ, ਨਿਗਮ ਪੰਪ    ਆਪਰੇਟਰਾਂ ਅਤੇ ਨਿਗਮ ਦੀ ਭੂਮਿਕਾ ਬਾਰੇ ਪੂਰੇ ਸ਼ਹਿਰ ਦੇ ਵਿੱਚ ਚਰਚਾਵਾਂ ਨੇ ਜਨਤਾ ਨੂੰ ਵੀ ਆਖਿਰ ਇਹ ਸਮਝ ਨਹੀਂ ਆ ਰਿਹਾ ਕਿ ਜੇਕਰ ਇਹਨਾਂ ਪੰਪ ਆਪ੍ਰੇਟਰਾਂ ਨੂੰ ਕਿਸੇ ਨੇ ਨੌਕਰੀ ਤੇ ਰੱਖਿਆ ਹੀ ਨਹੀਂ ਤਾਂ ਫਿਰ ਪੂਰਾ ਸਾਲ ਇਹ ਲੋਕ ਕੰਮ ਤੇ ਕਿਉਂ ਜਾਂਦੇ ਰਹੇ ਕਿਸ ਦੇ ਇਸ਼ਾਰੇ ਤੇ ਇਹ ਪੰਪ ਆਪਰੇਟਰ ਲਗਾਤਾਰ ਆਪਣੀ ਨੌਕਰੀ ਵਜਾਉਂਦੇ ਰਹੇ, ਇੱਥੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਸ਼ਹਿਰ ਵਿੱਚ ਵੀ ਚਰਚਾਵਾਂ ਨੇ ਕਿ ਇਹ ਇੱਕ ਵੱਡਾ ਰਾਜਨੀਤਕ ਮਸਲਾ ਵੀ ਹੋ ਸਕਦਾ ਹੈ ਕਿਉਂਕਿ ਪਠਾਨਕੋਟ ਚ ਐਮਐਲਏ ਕਾਂਗਰਸ ਪਾਰਟੀ ਦਾ ਹੈ ਜਦਕਿ ਮੇਅਰ ਭਾਜਪਾ ਦਾ ਹੈ ਹੋਰ ਕਈ ਮੁੱਦਿਆਂ ਤੇ ਮੇਅਰ ਔਰ ਐਮਐਲਏ ਪਠਾਨਕੋਟ ਆਹਮਣੇ ਸਾਹਮਣੇ ਨਜ਼ਰ ਆਏ ਨੇ ਪਰ ਇੱਥੇ ਇਹ ਲੱਗ ਰਿਹਾ ਹੈ ਕਿ ਇਸ ਰਾਜਨੀਤਿਕ ਦਖਲ ਅੰਦਾਜ਼ੀ ਦਾ ਸ਼ਿਕਾਰ ਇਹ ਪੰਪ ਆਪਰੇਟਰ ਹੋ ਰਹੇ ਨੇ ਜੋ ਪਿਛਲੇ ਇਕ ਸਾਲ ਤੋਂ ਲਗਾਤਾਰ ਕੰਮ ਤੇ ਜਾਂਦੇ ਰਹੇ ਅਤੇ ਹੁਨ ਪੰਪ ਆਪ੍ਰੇਟਰ ਪਿਛਲੇ ਇੱਕ ਹਫਤੇ ਤੋਂ ਭੁੱਖ ਹੜਤਾਲ ਦੇ ਨੇ ਪਰ ਇਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਭੁੱਖ ਹੜਤਾਲ ਤੇ ਰਹਿਣਗੇ ਜਦੋਂ ਤੱਕ ਉਨ੍ਹਾਂ ਦੀਆਂ ਤਨਖਾਹਾਂ ਉਨ੍ਹਾਂ ਨੂੰ ਨਹੀਂ ਮਿਲ ਜਾਂਦੀਆਂ ਉਥੇ ਇਸ ਬਾਰੇ ਬੋਲਦੇ ਹੋਏ ਪਠਾਨਕੋਟ ਦੇ ਵਿਦਿਅਕ ਅਮਿਤ ਵਿਜ ਨੇ ਕਿਹਾ ਕਿ ਇਸ ਉਹ ਸੰਬੰਧਿਤ ਅਧਕਾਰੀਆਂ ਨਾਲ ਗੱਲਬਾਤ ਜਦਲ ਹੀ ਹਲ ਕਢਣ ਦੀ ਕੋਸ਼ਿਸ਼ ਕਰਨਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.